Skip to content
Independent perspectives. Global stories.
BREAKING

ਡੇਰੇ ਦੀ ਤਲਾਸ਼ੀ ਨੇ ਸੌਦਾ ਸਾਧ ਦੀ ਉਡਾਈ ਨੀਂਦ

Share this story

ਰੋਹਤਕ- ਜਦੋਂ ਕਾਨੂੰਨ ਕਿਸੇ ਨੂੰ ਆਪਣੇ ਲੰਮੇ ਹਥੀਂ ਲੈਂਦਾ ਹੈ ਤਾਂ ਵਡੇ-ਵਡਿਆਂ ਦੀ ਨੀਂਦ ਉਡ ਜਾਂਦੀ ਹੈ।ਡੇਰਾ ਸਿਰਸਾ ਦੇ ਬਲਾਤਕਾਰੀ ਮੁਖੀ ਰਾਮ ਰਹੀਮ ਨਾਲ ਵੀ ਇਹੋ ਕੁਝ ਵਾਪਰ ਰਿਹਾ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਹੋ ਕੇ ਆਏ ਸਵਦੇਸ਼ ਕਿਰਾੜ ਨੇ ਦਸਿਆ ਕਿ ਰਾਮ ਰਹੀਮ ਨੂੰ ਨਾ ਨੀਂਦ ਆਉਂਦੀ ਹੈ ਤੇ ਨਾ ਹੀ ਉਸ ਦੇ ਗਲ ‘ਚੋਂ ਕੁਝ ਲੰਘਦਾ ਹੈ।ਸਵਦੇਸ਼ ਨੇ ਦਸਿਆ ਕਿ 25 ਅਗਸਤ ਨੂੰ ਜਦੋਂ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਲਿਆਂਦਾ ਗਿਆ ਸੀ ਤਾਂ ਉਹ ਸਾਰੀ ਰਾਤ ਰੋਂਦਾ ਰਿਹਾ ਸੀ। ਉਸ ਤੋਂ ਬਾਅਦ ਉਸ ਨੂੰ ਕਦੇ ਚੈਨ ਨਹੀਂ ਆਇਆ।ਡੇਰੇ ਦੀ ਤਲਾਸ਼ੀ ਦੀ ਖਬਰ ਨੇ ਉਸ ਨੂੰ ਹੋਰ ਬੇਚੈਨ ਕਰ ਦਿੱਤਾ ਹੈ।

WRITTEN BY