ਇੰਡੀਅਨ ਸਿਨੇਮਾਟੋਗ੍ਰਾਫ਼ ਐਕਟਸੰਨ 1918 ਵਿਚ ਸੈਂਸਰਸ਼ਿਪ ਅਤੇ ਲਾਈਸੈਂਸਿੰਗ ਦੀਆਂ ਸ਼ਰਤਾਂ ਬਾਰੇ ਨਿਰਣਾ ਲਿਆ ਗਿਆ ਅਤੇ 1920 ਵਿਚ ਬੰਬਈ, ਕਲਕੱਤਾ ਅਤੇ ਮਦਰਾਸ ਵਿਖੇ ਸੈਂਸਰ ਬੋਰਡ ਦੀ ਸਥਾਪਨਾ ਕੀਤੀ ਗਈ †ਸੈਂਸਰਸ਼ਿਪ ਦਾ ਪਹਿਲਾ ਵਿਵਾਦਸੰਨ 1921 ਕਾਂਜੀ ਭਾਈ ਰਾਠੌਰ ਦੀ ‘ਭਕਤ ਵਿਧੁਰ’ ਉਸ ਸਮੇਂ ਰਿਲੀਜ਼ ਹੋਈ ਜਦੋਂ ‘ਰੋਲਟ ਐਕਟ’ ਲਾਗੂ ਹੋ ਰਿਹਾ ਸੀ † ਇਸ ਨੂੰ ਰਾਜਨੀਤਕ ਹਲਕਿਆਂ ਵੱਲੋਂ ਬਰਬਾਦੀ ਵਾਲਾ ਐਕਟ ਸਮਝਿਆ ਜਾਂਦਾ ਸੀ † ਇਸ ਲਈ ਇਸ ਫ਼ਿਲਮ ‘ਤੇ ਕਰਾਚੀ ਅਤੇ ਮਦਰਾਸ ਵਿਚ ਪਾਬੰਦੀ ਲਾ ਦਿੱਤੀ ਗਈ †
ਸੌ ਸਾਲ ਬਾਲੀਵੁੱਡ ਦੇ



