Skip to content
Independent perspectives. Global stories.
BREAKING

ਸੋਨਮ ਕਪੂਰ ਸ਼ੌਕ ਖਾਣ ਦਾ

Share this story

image ਅਪਣਾ ਲੈਣੀ ਚਾਹੀਦੀ ਹੈ † ਜੇ ਤੁਸੀਂ ਜਵਾਨ ਭੂਮਿਕਾ ‘ਚ ਨਕਾਰ ਦਿੱਤੇ ਜਾਂਦੇ ਹੋ ਤਾਂ ਅੱਧਖੜ ਔਰਤ ਵਾਲੀ ਭੂਮਿਕਾ ਕਰਨ ‘ਚ ਵੀ ਕੋਈ ਹਰਜ ਨਹੀਂ † ਵੈਸੇ ਉਰਵਸ਼ੀ ਹੈਰਾਨ ਹੈ ਕਿ ਇਥੇ ਬੁੱਢੇ ਹੀਰੋ ਹਿੱਟ ਹਨ ਪਰ ਹੀਰੋਇਨ ਲਈ ਉਮਰ ਦੀ ਹੱਦ ਆੜੇ ਆ ਜਾਂਦੀ ਹੈ † ਉਰਵਸ਼ੀ ਗ਼ਲਤੀਆਂ ਤੋਂ ਸਬਕ ਸਿੱਖਣ ਵਾਲੀ ਅਦਾਕਾਰਾ ਹੈ † ਉਸ ਦੀ ਕਮਜ਼ੋਰੀ ਅੰਬ ਤੇ ਅਨਾਰ ਹਨ † ਹਾਂ, ਸੇਰ ਨੂੰ ਸਵਾ ਸੇਰ ਵੀ ਬਣਨ ਲਈ ਸਰੀਰਕ ਤਾਕਤ ਆਖਰ ਜ਼ਰੂਰੀ ਹੈ † ਸ਼ਾਇਦ ਉਰਵਸ਼ੀ ‘ਚ ਤਾਂ ਹੀ ਤਾਕਤ ਵਧੇਰੇ ਹੈ † ਸਬੰਧਾਂ ਤੋਂ ਦੂਰ ਦੌੜਨ ਵਾਲੀ ਉਰਵਸ਼ੀ ਘਟੀਆ ਕੰਮ ਦੇ ਵੀ ਹੱਕ ‘ਚ ਨਹੀਂ ਹੈ † ਵਿਦਿਆ ਬਾਲਨ ਤੋਂ ਪ੍ਰਭਾਵਿਤ ਇਹ ਨਾਇਕਾ ‘ਕੁਈਨ’, ‘ਗੁਲਾਬ ਗੈਂਗ’ ਤੇ ‘ਰਿਵਾਲਵਰ ਰਾਨੀ’ ਜਿਹੀਆਂ ਫ਼ਿਲਮਾਂ ਕਰਨਾ ਚਾਹੁੰਦੀ ਹੈ † ਉਰਵਸ਼ੀ ਦੋਸਤੀ ਦੇ

ਸਬੰਧ ‘ਚ ਇਹੀ ਟਿੱਪਣੀ ਕਰਦੀ ਹੈ ਕਿ ਯਾਰੀ ਤੇ ਦੁਸ਼ਮਣੀ ਦਾ ਪਤਾ ਤਦ ਹੀ ਲਗਦਾ ਹੈ, ਜਦ ਬੁਰਾ ਸਮਾਂ ਆਉਂਦਾ ਹੈ † ਫਿਲਹਾਲ ਉਹ ਟੀ. ਵੀ. ਤੇ ਦੱਖਣ ਦੀ ਇੰਡਸਟਰੀ ਲਈ ਇਕ ਨੀਤੀ ਬਣਾ ਰਹੀ ਹੈ † ਉਹ ਸਪੱਸ਼ਟ ਕਹਿ ਰਹੀ ਹੈ ਕਿ ਸਮਾਂ ਆ ਰਿਹਾ ਹੈ ਤੇ ਹੁਣ ਨਾਇਕਾ ਦੀ ਉਮਰ ਵੀ ਨਾਇਕਾਂ ਜਿੰਨੀ ਹੋਵੇਗੀ † ਵੱਡੇ ਬੈਨਰ ਸਥਾਪਤੀ ਲਈ ਜ਼ਰੂਰੀ ਹਨ ਪਰ ਇਹ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੈ † ਉਰਵਸ਼ੀ ਨੇ ਭਰਤ ਨਾਟਯਮ, ਬੇਲਟ ਤੇ ਜੈਜ਼ ਸਿੱਖਿਆ ਹੈ † ‘ਲੈਕਮੇ ਇੰਡੀਆ ਫੈਸ਼ਨ ਵੀਕ’ ‘ਚ ਉਰਵਸ਼ੀ ਦੀ ਅਦਾਇਗੀ ਪ੍ਰਸੰਸਾ ਯੋਗ ਰਹੀ ਹੈ † ਉਰਵਸ਼ੀ ਬਟੌਲਾ ਹੋਏ ਜਾਂ ਉਰਵਸ਼ੀ ਰਾਵਤ ਚਲਦੀ ਤਕਦੀਰ ਤੇ ਪ੍ਰਤਿਭਾ ਹੈ †

WRITTEN BY