Skip to content
Independent perspectives. Global stories.
BREAKING

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ 15 ਜ਼ਿਲ੍ਹਿਆਂ ਲਈ 40 ਸੜਕਾਂ ਦੇ ਟੈਂਡਰ ਨੂੰ ਮਨਜ਼ੂਰੀ

Share this story

ਚੰਡੀਗੜ, 14 ਫ਼ਰਵਰੀ (ਹ.ਸ. ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ 15 ਜਿਲਿਆਂ ਦੀ 40 ਸੜਕਾਂ ਦੇ ਮਜਬੂਤੀ ਲਈ 160 ਕਰੋੜ ਰੁਪਏ ਰਕਮ ਦੇ ਟੈਂਡਰ ਮੰਗੇ ਜਾਣ ਨੂੰ ਮੰਜੂਰੀ ਪ੍ਰਦਾਨ ਕਰ ਦਿਤੀ ਹੈ। ਉਨਾਂ ਨੇ ਨਬਾਰਡ ਦੇ ਤਹਿਤ ਇੰਨਾਂ ਸੜਕਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਮਜਬੂਤੀਕਰਨ ਦੇ ਨਿਰਦੇਸ਼ ਦਿਤੇ ਹਨ ਤਾਂ ਜੋ ਆਮ ਜਨਤਾ ਦੀ ਆਵਾਜਾਈ ਆਸਾਨ ਹੋ ਸਕੇ।

WRITTEN BY