ਸਮਾਜ ਸੇਵਕ ਅਤੇ ਪਦਮ ਜਿਮ ਹਾਊਸ ਦੇ ਮਾਲਕ ਸਲਿੰਦਰ ਸਿੰਘ ਤੋਂ ਬਟਾਲਾ ਦੇ ਹਲਾਤਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਟਾਲਾ ਦੀ ਬਦਕਿਸ਼ਮਤੀ ਹੈ ਕਿ ਬਟਾਲਾ ਦਾ ਵਿਕਾਸ ਕਿਸੇ ਵੀ ਲੀਡਰ ਦੇ ਵੱਸ ਦੀ ਕਹਾਣੀ ਨਹੀਂ ਸ਼ਹਿਰ ਦੇ ਭੀੜਭੜਕੇ ਵਾਲੇ ਇਲਾਕੇ ਵਿੱਚ ਖਸਤਾ ਹਾਲਤ ਵਿੱਚ ਪੁੱਲ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਸੰਤ ਫਰਾਸ਼ਿਸ਼ ਸਕੂਲ ਤੋਂ ਕਾਹਨੂੰਵਾਨ ਰੋਡ ਤੇ ਬਣੇ ਲੋਹੇ ਦੇ ਪੁੱਲ ਤੋਂ ਰੋਜ਼ ਸੈਕੜੇ ਦੀ ਤਦਾਦ ਵਿੱਚ ਮਾਸੂਮ ਬੱਚੇ ਲਗਦੇ ਹਨ ਪਰ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੱਲ ਨੂੰ ਇਹ ਰਸਤਾ ਕਿਸੇ ਵੱਡੇ ਹਾਦਸੇ ਕਾਰਨ ਬਣ ਸਕਦਾ ਹੈ ।
ਸਮਾਜ ਸੇਵਕ ਅਤੇ ਪਦਮ ਜਿਮ



