ਪੰਜਾਬ ਅਤੇ ਕੌਂਸਲਰ ਵਿਨੇ ਮਹਾਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਦੀ ਅਣਦੇਂਖੀ ਹੈ ਇਸ ਲਈ ਮੌਜੂਦਾ ਪੰਜਾਬ ਸਰਕਾਰ ਅਤੇ ਸਾਬਕਾ ਸਰਕਾਰ ਦੋਵੇਂ ਹੀ ਜਿੰਮੇਵਾਰ ਹਨ ਸ਼ਹਿਰ ਦੇ ਵਿਕਾਸ ਲਈ ਗ੍ਰਾਂਟ ਲੋਕਲ ਬਾਡੀਜ ਪੰਜਾਬ ਤੋਂ ਮਿਲਦੀ ਹੈ ਪਰ ਸ਼ਹਿਰ ਦੇ ਹਲਕਾ ਵਿਧਾਇਕ ਅਸਵਨੀ ਸੇਖੜੀ ਦੀ ਆਪਣੀ ਹੀ ਪਾਰਟੀ ਨਾਲ ਲੜਾਈ ਕਾਰਨ ਫੇਰ ਬਟਾਲਾ ਦਾ ਵਿਕਾਸ ਰੁੱਕ ਰਿਹਾ ਹੈ ਉਨ੍ਹਾਂ ਕਿਹਾ ਕਿ ਬਟਾਲਾ ਕਮੇਂਟੀ ਨੇ ਸ਼ਹਿਰ ਦੇ ਅੰਦਰ ਵਿਕਾਸ ਦੀ ਕੋਈ ਕਮੀ ਨਹੀਂ ਛੱਡੀ ਪਰ ਪੰਜਾਬ ਸਰਕਾਰ ਤੋਂ ਸ਼ਹਿਰ ਲਈ ਕੋਈ ਗ੍ਰਾਂਟ ਜਾਰੀ ਨਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ਦਾ ਵਿਕਾਸ ਨਹੀਂ ਹੋ ਸਕਿਆ। ਸ਼ਹਿਰ ਦੇ ਵਿਕਾਸ ਲਈ ਕੇਂਦਰ ਸਰਕਾਰ ਤੋਂ ਜ਼ੋ ਗ੍ਰਾਂਟ ਆਉਂਦੀ ਹੈ, ਉਸ ਨਾਲ ਸ਼ਹਿਰ ਦੇ ਅੰਦਰ ਗਲੀਆਂ ਬਜ਼ਾਰਾਂ ਦਾ ਵਿਕਾਸ ਹੋਇਆ ਹੈ। ਪਰ ਪੰਜਾਬ ਸਰਕਾਰ ਦੀ ਅਣਦੇਂਖੀ ਕਾਰਨ ਸ਼ਹਿਰ ਦਾ ਵਿਕਾਸ ਰੁੱਕ ਗਿਆ ਹੈ ।
ਬੀਜੇਪੀ ਯੂਥ ਦੇ ਜਨਰਲ ਸਕੱਤਰ



