ਮਾਲੇਰਕੋਟਲਾ ਦੇ ਨਵਾਬ:
(1449 ਤੋਂ ਅਜ਼ਾਦੀ ਤੱਕ)
1. ਸ਼ੇਖ ਸਦਰੁਦੀਨ ਸਦਰੇ ਜਹਾਂ (1449-1508 ਏ.ਡੀ.) 2. ਸ਼ੇਖ ਈਸਾ (1508-1538 ਏ.ਡੀ.) 3. ਖਾਨ ਮੁਹੰਮਦ ਸ਼ਾਹ ( 1538-1545 ਏ.ਡੀ.) 4. ਖਵਾਜਾ ਮਦੂਦ ਖਾਨ (1545-1566 ਏ.ਡੀ.) 5.ਨਵਾਬ ਫਤਿਹ ਮੁਹੰਮਦ ਖਾਨ ( 1566-1600 ਏ.ਡੀ.) 6. ਨਵਾਬ ਮੁਹੰਮਦ ਬੈਜ਼ੀਦ ਖਾਨ ਬਹਾਦੁਰ ਅਸਾਦੁੱਲਾ ਸੈਫੁਲ ਮਲਕ (1600-1659 ਏ.ਡੀ.) 7. ਨਵਾਬ ਫਿਰੋਜ਼ ਖਾਨ (1659-1672 ਏ.ਡੀ.) 8. ਨਵਾਬ ਸ਼ੇਰ ਮੁਹੰਮਦ ਖਾਨ (1672-1712 ਏ.ਡੀ.) 9. ਨਵਾਬ ਗੁਲਾਮ ਹੁਸੈਨ ਖਾਨ (1712-1717 ਏ.ਡੀ.) 10. ਨਵਾਬ ਜਮਾਲ ਖਾਨ (1717-1755 ਏ.ਡੀ.) 11. ਨਵਾਬ ਭੀਖਨ ਖਾਨ ( 1755-1763 ਏ.ਡੀ.) 12. ਨਵਾਬ ਬਹਾਦੁਰ ਖਾਨ (1763-1766 ਏ.ਡੀ.) 13. ਨਵਾਬ ਉਮਰ ਖਾਨ (1766-1780 ਏ.ਡੀ.) 14. ਨਵਾਬ ਅਸਾਦੁੱਲਾ ਖਾਨ (1780-1784ਏ.ਡੀ.) 15. ਨਵਾਬ ਅਤਾਉਲਾ ਖਾਨ (1784-1810 ਏ.ਡੀ.) 16. ਨਵਾਬ ਵਜ਼ੀਰ ਅਲੀ ਖਾਨ (1810-1821 ਏ.ਡੀ.) 17. ਨਵਾਬ ਅਮੀਰ ਅਲੀ ਖਾਨ (1821-1846 ਏ.ਡੀ.) 18. ਨਵਾਬ ਮਹਿਬੂਬ ਅਲੀ ਖਾਨ (1846-1857 ਏ.ਡੀ.) 19. ਨਵਾਬ ਸਿਕੰਦਰ ਅਲੀ ਖਾਨ (1858-1871 ਏ.ਡੀ.) 20. ਨਵਾਬ ਇਬਰਾਹੀਮ ਅਲੀ ਖਾਨ (1871-1908 ਏ.ਡੀ.) 21. ਨਵਾਬ ਮੁਹੰਮਦ ਅਲੀ ਖਾਨ (1908-1947 ਏ.ਡੀ.) 22. ਨਵਾਬ ਮੁਹੰਮਦ ਇਫਤਿਖਾਰ ਅਲੀ ਖਾਨ (1947 ਤੋਂ 1948 ਪੈਪਸੂ ਬਣਨ ਤੱਕ) ।
ਮਾਲੇਰਕੋਟਲਾ ਦੇ ਵਿਧਾਇਕ : (1957 ਤੋਂ ਅੱਜ ਤੱਕ)
1.ਸ਼੍ਰੀ ਚੰਦਾ ਸਿੰਘ (1957) 2. ਯੂਸਫ ਜਮਾਂ ਬੇਗਮ (1962) 3. ਹਿਜ਼ ਹਾਈਨੈਸ ਇਫਤਿਖਾਰ ਅਲੀ ਖਾਨ (1967) 4. ਨਵਾਬ ਇਫਤਿਖਾਰ ਅਲੀ ਖਾਨ (1969) 5.ਸ਼੍ਰੀ ਮਤੀ ਸਾਜਿਦਾ ਬੇਗਮ (1972) 6. ਅਨਵਾਰ ਅਹਿਮਦ ਖਾਨ (1977) 7. ਸ਼੍ਰੀ ਮਤੀ ਸਾਜਿਦਾ ਬੇਗਮ (1980) 8.ਨੁਸਰਤ ਅਲੀ ਖਾਨ (1985) 9. ਅਬਦੁਲ ਗੱਫਾਰ (1992) 10. ਨੁਸਰਤ ਇਕਰਾਮ ਖਾਂ ਬੱਗਾ (1997) 11.ਸ਼੍ਰੀ ਮਤੀ ਰਜ਼ੀਆ ਸੁਲਤਾਨਾ (ਸੁਲਤਾਨਾ (2002) 12.ਸ਼੍ਰੀਮਤੀ ਰਜ਼ੀਆ 2007) 13. ਸ਼੍ਰੀ ਮਤੀ ਨਿਸਾਰਾ ਖਾਤੂਨ ਫਰਜ਼ਾਨਾ ਆਲਮ (2012) 14. ਸ਼੍ਰੀ ਮਤੀ ਰਜ਼ੀਆ ਸੁਲਤਾਨਾ (2017)
ਮਾਲੇਰਕੋਟਲਾ ਦੇ ਧਾਰਮਿਕ ਸਥਾਨ:
1. ਈਦ ਗਾਹ 2. ਸ਼੍ਰੀ ਹਨੁੰਮਾਨ ਮੰਦਿਰ 3. ਜਾਮਾ ਮਸਜਿਦ 4. ਜੈਨ ਸਮਾਧ 5. ਚਰਚ 6. ਮੰਦਿਰ ਸ਼੍ਰੀ ਨੈਨਾਂ ਦੇਵੀ 7. ਗੁਰੂਦੁਆਰਾ ਹਾਅ ਦਾ ਨਾਅਰਾ 8. ਦਰਗਾਹ ਬਾਬਾ ਹੈਦਰ ਸ਼ੇਖ।
ਮਾਲੇਰਕੋਟਲਾ ਦੀ ਵਿਰਾਸਤ :
1. ਮੁਬਾਰਕ ਮਹਿਲ 2. ਨਾਮਧਾਰੀ ਸ਼ਹੀਦੀ ਸਮਾਰਕ 3. ਸ਼ੀਸ਼ ਮਹਿਲ 4. ਡੇਰਾ ਬਾਬਾ ਆਤਮਾ ਰਾਮ 5. ਕੱਚਾ ਕਿਲਾ 6. ਸ਼ਾਹੀ ਮਕਬਰੇ ।
ਮਾਲੇਰਕੋਟਲਾ ਦੀ ਅਬਾਦੀ
(ਜਨਗਣਨਾ 2011 ਅਨੁਸਾਰ):
1. ਕੁੱਲ ਅਬਾਦੀ-1,35,424 ਮਰਦ-71376 ਔਰਤਾਂ-64048 . ਮੁਸਲਿਮ ਅਬਾਦੀ-92765 ਹਿੰਦੁ-28044 ਸਿੱਖ-12864 ਜੈਨ-1499 ਈਸਾਈ-172 ਹੋਰ ਦੂਸਰੇ-80. ਕੁੱਲ ਪੜ੍ਹੇ ਲਿਖੇ-81937 .
ਮਾਲੇਰਕੋਟਲਾ ਦੀਆਂ ਸਮੱਸਿਆਵਾਂ:
1.ਅਵਾਰਾ ਘੁੰਮਦੇ ਪਸ਼ੂ 2. ਬਜ਼ਾਰਾਂ ਵਿੱਚ ਨਜਾਇਜ਼ ਕਬਜੇ 3. ਅਲੱਗ ਰੇਹੜੀ ਮਾਰਕਿਟ ਦਾ ਨਾ ਹੋਣਾ 4. ਬੈਂਕਾਂ, ਸਕੂਲਾਂ ਅੱਗੇ ਪਾਰਕਿੰਗ ਦੀ ਸਮੱਸਿਆ 5.ਟਰਾਂਸਪੋਰਟ ਏਜੰਸੀਆਂ ਲੋਹਾ ਬਜ਼ਾਰ ਵਿੱਚ ਹੋਣ ਕਾਰਣ ਭਾਰੀ ਵਾਹਨਾਂ ਦਾ ਦਿਨ ਵੇਲੇ ਆਉਣਾ ਜਾਣਾ 6. ਸਫਾਈ ਦੀ ਘਾਟ 7. ਟੁੱਟੀਆਂ ਸੜਕਾਂ।
ਮਾਲੇਰਕੋਟਲਾ ਦਾ ਵਪਾਰ:
1.ਸਬਜੀ ਦਾ ਕਾਰੋਬਾਰ 2. ਮਿਲਟਰੀ ਬੈਜ ਦਾ ਵਪਾਰ 3. ਚਿਲ ਰੋਲ ਫੈਕਟਰੀਆਂ 4. ਸਾਇਕਲ ਪਾਰਟਸ ਫੈਕਟਰੀਆਂ 5. ਸਪਿਨਿੰਗ ਮਿਲ 6. ਹਾਰਡ ਵੇਅਰ ਦਾ ਵਪਾਰ 7. ਰਾਇਸ ਸ਼ੈਲਰ 8. ਗੱਤਾ ਮਿਲਾਂ।
ਸਿੱਖਿਆ ਖੇਤਰ :
1.ਸਰਕਾਰੀ ਕਾਲਜ 2. ਸਰਕਾਰੀ ਬੀ.ਐਡ. ਕਾਲਜ 3. ਉਰਦੂ ਅਕਾਦਮੀ 4. ਪੰਜਾਬੀ ਯੂਨੀਵਰਸਿਟੀ ਦਾ ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ 5.ਲੜਕੀਆਂ ਲਈ ਇਸਲਾਮੀਆ ਅਤੇ ਜੈਨ ਕਾਲਜ 6. ਪੰਜ ਸਰਕਾਰੀ ਏਡਿਡ ਸਕੂਲ 7.ਅਨੇਕਾਂ ਪ੍ਰਾਈਵੇਟ ਮਾਡਲ ਅਤੇ ਪਬਲਿਕ ਸਕੂਲ।