ਸਿਰਸਾ- ਡੇਰਾ ਸਚਾ ਸੌਦਾ ਦੀ ਚੇਅਰਮੈਨ ਵਿਪਸਨਾ ਨੇ ਕਿਹਾ ਹੈ ਕਿ ਹਨੀਪ੍ਰੀਤ ਨੂੰ ਲੈ ਕਿ ਜੋ ਗਲਾਂ ਕਹੀਆਂ ਜਾ ਰਹੀਆਂ ਹਨ ਉਹ ਸਭ ਅਫਵਾਹ ਹਨ। ਹਕੀਕਤ ’ਚ ਉਸ ਦਾ ਡੇਰੇ ਨਾਲ ਕੋਈ ਲੈਣ ਦੇਣ ਹੀ ਨਹੀਂ।ਵਿਪਸਨਾ ਨੇ ਕਲੈਕਟਰ ਅਤੇ ਏਸੀਪੀ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨਾਲ ਗਲ ਕੀਤੀ ਉਨ੍ਹਾ ਨੇ ਇਹ ਵੀ ਕਿਹਾ ਕਿ ਡੇਰੇ ਦੇ ਚੀਫ ਰਾਮ ਰਹੀਮ ਹੀ ਰਹਿਣਗੇ। ਕਲੈਕਟਰ ਨੇ ਵਿਪਸਨਾ ਨੂੰ ਡੇਰੇ ਨਾਲ ਸਬੰਧ ਰਖਣਵਾਲੇ ਬੈਂਕ ਖਾਤਿਆਂ ਦੀ ਡਿਟੇਲ ਦੇਣ ਨੂੰ ਤਲਬ ਕੀਤਾ ਸੀ ਪਰ ਉਨ੍ਹਾਂ ਨੇ ਕੁਲੈਟਰ ਨੂੰ ਕਿਹਾ ਕਿ ਉਹਨਾਂ ਨੂੰ ਕੁਝ ਦਿਨਾਂ ਦੀ ਸਮਾਂ ਦੇਣਾ ਹੋਵੇਗਾ। ਵਿਪਸਨਾ ਨੇ ਕਿਹਾ ਕਿ ਜੋ ਡੇਰੇ ਨੂੰ ਲੈ ਕਿ ਗਲਾਂ ਹਨ ਉਹ ਸਭ ਅਫਵਾਹਾਂ ਹਨ। ਹਨੀਪ੍ਰੀਤ ਬਾਰੇ ਕਿਹਾ ਕਿ ਉਸ ਦਾ ਡੇਰੇ ਨਾਲ ਕੋਈ ਸੰਬੰਧ ਨਹੀਂ।
‘ਰਾਮ ਰਹੀਮ ਹੀ ਰਹਿਣਗੇ ਚੇਅਰਮੈਨ, ਹਨੀਪ੍ਰੀਤ ਦਾ ਡੇਰੇ ਨਾਲ ਕੋਈ ਰਿਸ਼ਤਾ ਨਹੀਂ



