Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਦੇ ਨਾਂਅ ਖੁੱਲੀ ਚਿੱਠੀ: ਕਸ਼ਮੀਰੀ ਵਿਦਿਆਰਥੀਆ ਦੇ ਹੱਥ ਕਿਤਾਬਾਂ ਦੀ ਥਾਂ ਪੱਥਰ ਕਿਉਂ?

Share this story

ਕਸ਼ਮੀਰ ਸ੍ਰੀਨਗਰ ਵਿਚ ਜੋ ਕੁਝ ਅੱਜਕਲ ਵਾਪਰ ਰਿਹਾ ਹੈ ਉਹ ਕਿਸੇ ਤੋ ਉਹਲਾ ਨਹੀ।ਸੀ ਆਰ ਪੀ ਉਥੋ ਦੀ ਲੋਕਲ ਪੁਲਿਸ ਦਾ ਬਹੁਤ ਹੀ ਮੰਦਾ ਹਾਲ ਹੈ।ਉਥੋ ਉਥੋ ਦੇ ਨਿੱਕੇ ਨਿਕੇ ਨਿਆਣੇ ਵੀ ਹੁਣ ਜੰਮੂ ਕਸ਼ਮੀਰ ਪੁਲਿਸ ਅਤੇ ਸੀ ਆਰ ਪੀ ਨੂੰ ਪੱਥਰ ਮਾਰਨ ਲੱਗ ਪਏ ਹਨ।ਮੈਂ ਗਤਯਕਭ ਮੰਤਰੀ ਮੋਦੀ, ਮੋਦੀ, ਮੋਦੀ ਨੂੰ ਪੁੱਛਣਾ ਚਾਹੂੰਦਾ ਹਾ ਕਿ ਸਵਿਧਾਨ ਨੇ ਸਾਨੂੰ ਹੱਕ ਦਿਤਾ ਹੈ ਕਿ ਅਸੀ ਆਪਣੀ ਫੋਰਸ ਨੂੰ ਹੀ ਇੱਟਾ ਵੱਟੇ ਮਾਰਨੇ ਸ਼ੂਰੂ ਕਰ ਦਈਏ ਤੇ ਆਪਣੀ ਹੀ ਪੁਲਿਸ ਫੋਜ ਵਿੱਰੁਧ ਐਫ ਆਈ ਆਰ ਦਰਜ ਕਰੇ ਇਹ ਕਿਥੇ ਲਿਖਿਆ ਹੈ।ਮੋਦੀ ਸਾਹਿਬ ਹੋਸ਼ ਵਿਚ ਆਉ ਤੇ ਵਾਹ ਵਾਹ ਦੀ ਰਾਜਨੀਤੀ ਵਿਚੋ ਬਾਹਰ ਨਿਕਲੋ ੳਸ।
ਜਕਵ/ ਇਰਾਦੇ ਬਹੁਤ ਵਧੀਆ ਹਨ ਮੈਂ ਤੁਹਾਡਾ ਕਦਰਦਾਨ ਹਾ ਪਰ ਕੱਲ ਜੋ ਸ੍ਰੀਨਗਰ ਘਟਨਾ ਵਾਪਰੀ ਹੈ ਪਹਿਲਾ ਤਾ ਕੁਝ ਗਿਣੇ ਚੁਣੇ ਘ/ੜੇ ਅਨਸਰ ਪੱਥਰ ਮਾਰਦੇ ਸਨ ਪਰ ਕਲ ਪ੍ਰਾਈਵੇਟ ਸਕੂਲਾ ਤੇ ਸਰਕਾਰੀ ਸਕੂਲਾ ਦੇ ਵਿਦਿਆਰਥੀਆ ਨੇ ਜੋ ਫੋਰਸ਼ਾ ਉਤੇ ਪੱਥਰ ਵਰਸਾਏ ਬਹੁਤ ਸ਼ਰਮਨਾਕ ਗਲ ਹੈ।ਇਹ ਪੱਥਰਾ ਦੇ ਢੇਰ ਸਕੂਲਾ ਵਿਚ ਆਏ ਕਿਥੋ ਕਿ ਸਕੂਲਾ ਚ ਲਾਇਬਰੇਰੀ ਦੀ ਥਾ ਪੱਥਰਾ ਦੇ ਢੇਰ ਇੱਕੱਠੇ ਕਰ ਦਿਤੇ ਗਏ ਹਨ। ਜਿਨਾ ਬੱਚਿਆ ਦੇ ਹੱਥਾ ਵਿਚ ਕਿਤਾਬਾ ਹੋਣੀਆ ਚਾਹੀਦੀਆ ਹਨ ਉਨਾ ਹੱਥਾ ਵਿਚ ਫਾਰੂਕ ਅਬਦੁੱਲਾ ਤੇ ਸੇਖ ਅਬਦੁੱਲਾ ਨੇ ਪੱਥਰ ਫੜਾ ਦਿਤੇ ਹਨ।ਘਾਟੀ ਵਿਚ ਅੱਗ ਦੇ ਲੱਗੇ ਭਾਬੜ ਮੋਦੀ ਸਾਹਿਬ ਤੁਹਾਨੂੰ ਦਿਖਾਈ ਨਹੀ ਦੇ ਰਹੇ।ਜਦੋ ਕਸ਼ਮੀਰ ਘਾਟੀ ਦੇ ਲੋਕ ਹਿੰਦੂ ਮੁਸਲਿਮ ਸਿੱਖ ਇਸਾਈ ਮਰ ਮੁੱਕ ਜਾਣਗੇ ਤੁਾਹਡੀ 56 ਇੰਚ ਦੀ ਛਾਤੀ ਕੀ ਕਹੇਗੀ ਕਿਉਕਿ ਭਲਵਾਨ ਆਪਣਾ ਸਰੀਰ ਇਸ ਕਰਕੇ ਬਣਾਉਦੇ ਹਨ ਤਾ ਕਿ ਵਕਤ ਆਉਣ ਤੇ ਕੰਮ ਲਿਆ ਜਾ ਸਕੇ ਨਾ ਕਿ ਵਿਖਾਵਾ ਕੀਤਾ ਜਾ ਸਕੇ।ਜੋ ਕਲ ਸਕੂਲ ਦੇ ਬੱਚਿਆ ਨੇ ਸਕੂਲ ਦੀ ਬਿਲਡਿੰਗ ਵਿਚੋ ਪੱਥਰ ਚਲਾਏ ਹਨ ਸਕੂਲ ਦੀ ਮੈਨਿਜਮੈਂਟ ਸੁੱਤੀ ਹੋਈ ਇਸਦਾ ਮਤਲਬ ਸਬ ਸਕੂਲ ਵਾਲੇ ਅੱਤਵਾਦੀਆ ਨਾਲ ਮਿਲੀਆ ਹੋਈਆ ਹਨ ਮੋਦੀ ਸਾਹਿਬ ਤੁਹਾਡਾ ਉਥੇ ਭਾਈਵਾਲ ਸਰਕਾਰ ਬਣਾਉਣ ਦਾ ਕੋਈ ਫਾਇਦਾ ਨਹੀ ਕਿਉਕਿ ਪੀ ਡੀ ਪੀ ਦੀ ਤੁਹਾਡੀ ਬਣਾਈ ਮੁੱਖ ਮੰਤਰੀ ਮਹਿਬੂਬਾ ਮੁੱਫਤੀ ਬਿਆਨ ਦੇ ਰਹੀ ਹੈ ਕਿ ਕਿਸੇ ਪ੍ਰਕਾਰ ਦੀ ਫੋਰਸ ਨੂੰ ਬਖਸ਼ਿਆ ਨਹੀ ਜਾਵੇਗਾ।ਇਹਨਾ ਲਗਾਤਾਰ ਆ ਰਹੇ ਬਿਆਨਾ ਨਾਲ ਫੋਰਸ ਦੇ ਹੋਸਲੇ ਢੇਹ ਢੇਰੀ ਹੋ ਰਹੇ ਹਨ।ਫੋਰਸ ਨੇ ਪੱਥਰਾ ਤੋ ਬਚਣ ਲਈ ਇੱਕ ਪੱਥਰਬਾਜ ਨੂੰ ਜੀਪ ਦੇ ਅੱਗੇ ਬੰਨ ਲਿਆ ਤਾ ਕਿ ਸ਼ਰਾਰਤੀ ਅਨਸਰ ਹੋਰ ਪੱਥਰ ਨਾ ਬਰਸਾਉਣ ਤੇ ਹੋਇਆ ਵੀ ਇੰਝ ਜਦੋ ਉਸਨੂੰ ਜੀਪ ਦੇ ਬੋਨਟ ਅੱਗੇ ਬੰਨ ਕੇ ਘੁਮਾਇਆ ਗਿਆ ਤਾ ਸਬ ਪੱਥਰ ਮਾਰਨ ਵਾਲੇ ਡਰ ਕੇ ਭਜ ਗਏ ਪਰ ਵਿਰੋਧੀ ਪਾਰਟੀਆ ਨੇ ਸ਼ੋਰ ਮਚਾ ਦਿਤਾ ਅਤੇ ਆਪਣੇ ਕੱਪੜਿਆ ਤੋ ਬਾਹਰ ਆ ਗਏ ਕਿ ਇਸ ਮਨੁੱਖੀ ਅਧਿਕਾਰ ਦੀ ਉਲੰਘਣਾ ਹੈ।ਉਦੋ ਇਹ ਵਿਰੋਧੀ ਪਾਰਟੀਆ ਕਿਥੇ ਹੂੰਦੀਆ ਹਨ ਜਦੋ ਪਿਛਲੇ ਸਮੇ ਤੋ ਲਗਾਤਾਰ ਫੋਰਸਾ ਉਤੇ ਪੱਥਰ ਵਰਸਾਏ ਜਾ ਰਹੇ ਹਨ ਫੋਰਸਾ ਤੇ ਅੱਤਵਾਦੀਆ ਵਿਚਕਾਰ ਆ ਕੇ ਖਲੋ ਜਾ ਜਾਦੇ ਹਨ ਜਿਸ ਨਾਲ ਅੱਤਵਾਦੀ ਬਚ ਕੇ ਨਿਕਲ ਜਾਦੇ ਹਨ।ਮੈਂ ਪਿਉ ਪੁੱਤ ਸੇਖ ਅਬਦੁੱਲਾ ਅਤੇ ਫਾਰੂਕ ਅਬਦੁੱਲਾ ਭੜਕਾਉ ਬਿਆਨ ਦੇ ਕੇ ਕਸ਼ਮੀਰ ਸ਼੍ਰੀਨਗਰ ਦੇ ਨੋਜਵਾਨਾ ਨੂੰ ਭੜਕਾ ਕੇ ਜਾਨੋ ਮਰਵਾ ਰਹੇ ਹਨ ਮੈਂ ਸੇਖ ਅਬਦੁਲਾ ਨੂੰ ਪੁੱਛਣਾ ਚਾਹੂੰਦਾ ਕਿ ਸੇਖ ਅਬਦੁੱਲਾ ਸਾਹਿਬ ਤੁਹਾਡਾ ਘਰ ਦਾ ਕੋਈ ਮੈਂਬਰ ਜਾ ਬੇਟਾ ਕਿਉ ਨਹੀ ਸ਼ਹੀਦ ਹੋ ਗਿਆ।ਪਹਿਲਾ ਪਿਉ ਮੁੱਖ ਮੰਤਰੀ ਫੇਰ ਮੁੰਡਾ ਮੁੱਖ ਮੰਤਰੀ ਫੇਰ ਪੋਤਰਾ ਮੁੱਖ ਮੰਤਰੀ, ਏ ਸੀ ਕਮਰੇ ਵਿਚ ਬਿਆਨ ਦੇਣੇ ਸੋਖੇ ਹਨ ਜੇਕਰ ਤੁਹਾਡਾ ਕੋਈ ਆਪਣਾ ਅੱਤਵਾਦੀ ਦੀ ਗੋਲੀ ਨਾਲ ਮਰਦਾ ਤੇ ਤੁਹਾਡੇ ਕਾਲਜੇ ਧੂਹ ਪੈਂਦੀ।ਤੇ ਨਾਲ ਹੀ ਕਸ਼ਮੀਰ ਸ੍ਰੀਨਗਰ ਦੀ ਘਾਟੀ ਵਿਚ ਸ਼ਾਤੀ ਹੋ ਜਾਦੀ।ਤੁਸੀ ਲੋਕਾ ਦੀ ਸ਼ਹਿ ਤੇ ਤੁਹਾਡੇ ਰਾਜ ਦੇ ਸਮੇ 22-22 ਗਜ਼ਡਵਸਕ ਨੂੰ ਲਾਈਨ ਸਿਰ ਗੋਲੀਆ ਮਾਰੀਆ ਗਾਈ ਤੇ ਘਾਟੀ ਵਿਚੋ ਸਾਰੇ ਪੰਡਿਤ ਘਾਟੀ ਛੱਡ ਕੇ ਸ਼ਰਨਾਰਥੀ ਬਣਗੇ।ਮੈਂ ਘਾਟੀ ਵਿਚ ਬਦਅਮਨੀ ਫਲਾਉਣ ਵਾਲੇ ਤੇ ਘਾਟੀ ਦੇ ਲੋਕਾ ਨੂੰ ਮੋਤ ਦੀ ਭੱਠੀ ਵਿਚ ਝੋਕਣ ਵਾਲੇ ਲੋਕਾ ਨੂੰ ਚਿਤਾਵਨੀ ਦਿੰਦਾ ਹਾ ਜੇਕਰ ਤੁਸੀ ਜਾਤਾ ਪਾਤਾ ਦੀ ਵੰਡ ਪਾਉਣੀ ਨਾ ਛੱਡੀ ਤਾ ਫਿਰ ਪੰਜਾਬ ਦੇ ਨੋਜਵਾਨਾ ਨੂੰ ਅੱਗੇ ਆਉਣਾ ਪਵੇਗਾ।ਖਾਦੇ ਭਾਰਤ ਦਾ ਹੋ ਤੇ ਗੀਤ ਪਾਕਿਸਤਾਨ ਦੇ ਗਾਉਦੇ ਹੋ ਯਾਦ ਕਰੋ ਉਹ ਸਮਾ ਜਦੋ ਕਸ਼ਮੀਰ ਦੇ ਪੰਡਿਤ ਤੁਹਾਡੇ ਰਾਜਿਆ ਮਹਾਰਜਿਆ ਤੋ ਦੁੱਖੀ ਹੋ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਕੋਲ ਆਏ ਸਨ।ਸਾਹਿਬੇ ਕਮਾਲ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਨੇ ਜਨੇਉ ਦੀ ਖਾਤਰ ਆਪਣਾ ਸ਼ੀਸ਼ ਦੇ ਦਿਤਾ ਸੀ।
ਗਤਯਕਭ ਮੰਤਰੀ ਨਰਿੰਦਰ ਮੋਦੀ ਸਾਹਿਬ ਮੈਂ ਇਸ ਆਰਟੀਕਲ ਰਾਹੀ ਤੁਹਾਨੂੰ ਖੁੱਲੀ ਚਿੱਠੀ ਲਿਖ ਰਿਹਾ ਹਾ ਚੋਣਾ ਜਿਤਣ ਨਾਲ ਜਾ ਵੱਡੇ ਵੱਡੇ ਬਿਆਨ ਦੇਣ ਨਾਲ ਸ਼ੌਹਰਤ ਕਮਾਉਣ ਨਾਲ ਤੇ ੱਿਦਲੀ ਬੈਠ ਕੇ ਆਪਣੇ ਮੰਤਰੀਆ ਨਾਲ ਹੰਗਾਮੀ ਮੀਟਿੰਗ ਕਰਕੇ ਲੋਕਾ ਦੀਆ ਅੱਖਾ ਵਿਚ ਘੱਟਾ ਨਾ ਪਾਉ ਪ੍ਰਧਾਨ ਮੰਤਰੀ ਬਣਣ ਤੋ ਪਹਿਲ ਤੁਸੀ ਕਿਹਾ ਸੀ ਕਿ ਮੈਂ ਇੱਕ ਸਿਰ ਦੀ ਬਦਲੇ ਪਾਕਿਸਤਾਨ ਦੇ 10 ਸਿਰ ਵੱਢ ਕੇ ਲਿਆਵਾਗਾ ਕਿਥੇ ਗਈ ਉਹ ਭਬਕ ਕਿਥੇ ਗਿਆ ਉਹ ਮੋਦੀ ਜਿਸਦਾ ਮੈਂ ਦਿਲੋ ਸਤਿਕਾਰ ਕਰਦਾ ਸੀ ਮੈਂ ਲੇਖਕ ਹਾ ਅਤੇ ਭਾਵੁਕ ਹਾ ਤੇ ਤੁਹਾਡੇ ਤੋ ਬੜੀਆ ਉਮੀਦਾ ਸਜੋ ਕੇ ਰੱਖੀਆ ਹਨ, ਪਰ ਹਰ ਰੋਜ ਸ਼ਾਮ ਨੂੰ ਸਾਰੇ ਚੈਨਲਾ ਤੇ ਇਹੋ ਗੱਲਾ ਸੁਣਦਾ ਹਾ ਕਿ ਫੌਜੀ ਮਾਰੇ ਗਏ ਤੇ ਮੇਰਾ ਹਿਰਦਾ ਵਲੂਧਰਿਆ ਜਾਦਾ ਹੈ ਜੇਕਰ ਪਹਿਲਾ ਹੀ ਪ੍ਰਧਾਨ ਮੰਤਰੀ ਬਣਣ ਤੋ ਪਹਿਲਾ ਵਾਲੇ ਮੁੱਖ ਮੰਤਰੀ ਹੋ ਤੇ ਕਰੋ ਹਮਲਾ ਤੇ ਮਲੀਆ ਮੇਟ ਕਰ ਦਿਉ ਤੇ ਅੱਤਵਾਦੀਆ ਤੇ ਉਹਨਾ ਦੇ ਮੁੱਖੀਆ ਦਾ ਜੇਕਰ ਤੁਸੀ ਜਲਸਿਆ ਜਲੂਸਾ ਪੈਦਲ ਯਾਤਰਾ ਵਿਚ ਆਪਣੀ ਉਸਤਤ *ਮੋਦੀ, ਮੋਦੀ, ਮੋਦੀ, ਮੋਦੀ ਸੁਣਣਾ ਚਾਹੂੰਦੇ ਹੌ ਤਾ ਵੱਡੇ ਵੱਡੇ ਭਾਸਣ ਦੇਣੇ ਬੰਦ ਕਰ ਦਵੋ ਤੁਹਾਡੀ 56 ਇੰਚ ਛਾਤੀ ਤੇ ਮਾਝੇ ਦੇ ਲੋਕਾ ਦੀ 70 ਇੰਚ ਛਾਤੀ ਹੈ ਅਸੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾ ਤੇ ਫੋਰਸਾ ਨੂੰ ਪੂਰੀ ਖੁੱਲ ਦੇ ਦਿਉ ਕਿ ਕੋਈ ਵੀ ਪੱਥਰਬਾਜ ਚਾਹੇ ਉਹ ਨਬਾਲਿਗ ਹੈ ਜਾ ਬਾਲਗ ਹੈ ਗੋਲੀਆ ਨਾ ਵਿਂੰਨ ਦਿਤੇ ਧਾਰਾ 376 ਏ ਖਤਮ ਕਰ ਦਿਤੁ ਜੰਮੂ ਕਸ਼ਮੀਰ ਵਿਚੋ ਕਿਜ ਕਰਕੇ ਉਹ ਆਪਣੇ ਆਪ ਨੂੰ ਵੱਖਰਾ ਸ਼ਮਝਦੇ ਹਨ ਕਿਉਕਿ ਸੇਖ ਅਬਦੁੱਲਾ ਤੇ ਪੰਡਤ ਜਵਾਹਰ ਲਾਲ ਨਹਿਰੂ ਦੀ ਸੋਚ ਇੱਕ ਹੀ ਸੀ ਵੰਡੋ ਤੇ ਪਾੜੋ ਤੋ ਰਾਜ ਕਰੋ ਮੋਦੀ ਸਾਹਿਬ ਤੇ ਤੁਹਾਡੇ ਆਲੇ ਦੁਾਆਲੇ ਬੈਠੈ ਮੰਤਰੀ ਸਾਹਿਬਾਨ ਸਹੂੰ ਖਾਵੋ ਕਿ ਜੰਮੂ ਸ੍ਰੀਨਗਰ ਦੇ ਹਨ ਉਸ ਬਸ਼ਿੰਦੇ ਦੀ ਰੱਖਿਆ ਕੀਤੀ ਜਾਵੇਗੀ ਚਾਹੇ ਉਹ ਹਿੰਦੂ ਹੋਵੇ ਜਾ ਮੁਸਲਮਾਨ ਪਰ ਅੱਤਵਾਦੀ ਕਿਸੇ ਵੀ ਧਰਮ ਦਾ ਹੋਵੇ ਫੋਜ ਨੂੰ ਹੁਕਮ ਦੇ ਦਵੋ ਕਿ ਗੋਲੀ ਮਾਰ ਦਵੋ ਜਿਵੇ ਪੰਜਾਬ ਵਿਚ 10 ਸਾਲ ਦੀ ਲੱਗੀ ਅੱਗ ਨੂੰ ਖੁੱਲੇ ਅਧਿਕਾਰ ਮਿਲਦੇ ਹੀ ਪੰਜਾਬ ਦੇ ਅੱਤਵਾਦੀਆ ਦਾ ਨਾਮੋ ਨਿਸ਼ਾਨ ਮਿਟਾ ਦਿਤਾ ਗਿਆ ਸੀ ਭੇਜੋ ਉਥੇ ਵੀ ਕਿਸੇ ਕੇ ਪੀ ਐਸ ਗਿੱਲ ਵਰਗੇ ਨੂੰ ਜੇਕਰ ਤੁਹਾਨੂੰ 10 ਦਿਨ ਵਿਚ ਰਿਜਲਟ ਨਾ ਮਿਲ ਜਾਵੇ ਤਾ ਮੈਨੂੰ ਆਪਣਾ ਸ਼ੁਭਚਿੰਤਕ ਨਾ ਸਮਝਣਾ ਉਮੀਦ ਹੈ ਮੇਰੀ ਇਸ ਖੁਲੱੀ ਚਿੱਠੀ ਰਾਹੀ ਤੁਰੰਤ ਐਕਸ਼ਨ ਲਵੋਗੇ ਤੇ ਫੋਰਸ ਦੇ ਢਹਿ ਢੇਰੀ ਹੂੰਦੇ ਮਨੋਬਲ ਨੂੰ ਵਾਪਸ ਲਿਆਵਗੇ।
ਕੇ. ਐਸ ਆਹੂਲਵਾਲੀਆ
ਇੰਚਾਰਜ ‘ਪੰਜਾਬ ਟਾਇਮਜ਼’ ਮਾਝਾ ਜੌਨ ਤਰਨਤਾਰਨ
ਸੰਪਰਕ : 81467-57771

WRITTEN BY