ਇਸ ਵਾਰ ਭਾਰੀ ਬੁਹਮੱਤ ਨਾਲ ਜਿੱਤਣ ਵਾਲਾ ਗਰੀਬਾਂ ਅਤੇ ਅਮੀਰਾਂ ਦਾ ਮਦਦਗਾਰ ਅਤੇ ਮਨ ਪਸੰਦ ਸਖਸ਼ੀਅਤ ਡਾ: ਅਗਨੀਹੋਤਰੀ।
ਮਾਝੇ ਦੇ ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਪਹਿਲੀ ਵਾਰ ਅਕਾਲੀਆਂ ਦੇ ਗੜ੍ਹ ਵਿਚ ਸੰਨ ਲਾਉਣ ਵਾਲਾ 2017 ਦਾ ਜੇਤੂ ਉਮੀਦਵਾਰ ਦਰਵੇਸ਼ ਸਿਆਸਤਦਾਨ ਡਾ: ਅਗਨੀਹੋਤਰੀ ਜ਼ੋ ਪੰਜਾਬ ਦਾ ਜਨਰਲ ਸਕੱਤਰ ਹੈ ਡਾ ਅਗਨੀਹੋਤਰੀ ਇੱਕ ਅਜਿਹੀ ਸਖਸੀ ਹੈ ਜ਼ੋ ਸਿਆਸਤ ਵਿਚ ਵੇਖਣ ਨੂੰ ਨਹੀ ਮਿਲਦੀ ਡਾਂ; ਅਗਨੀਹੋਤਰੀ ਨੇ ਹਮੇਸ਼ਾ ਹਰ ਪਾਰਟੀਆ ਤੋ ਉਪਰ ਉਠ ਕੇ ਕੰਮ ਕੀਤਾ ਹੈ ਚਾਹੇ ਉਹ ਅਕਾਲੀਆਂ ਦੇ ਵਰਕਰ ਹੋਣ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਉਨ੍ਹਾਂ ਪਾਸ ਜਿਹੜਾ ਵੀ ਕੰਮ ਲੈਣ ਲਈ ਗਿਆ ਉਨਾ ਕਦੇ ਵੀ ਇਹ ਨਹੀ ਕਿਹਾ ਕਿ ਤੂੰ ਅਕਾਲੀ ਹੈ ਜਾਂ ਆਮ ਆਦਮੀ ਪਾਰਟੀ ਦਾ ਵਰਕਰ ਹੈ ਸਿਰਫ ਇਹ ਵੇਖਿਆ ਕਿ ਇਹ ਲੋੜ ਵੰਧ ਹੈ ਬਹੁਤ ਘੱਟ ਵਿਅਕਤੀ ਰਾਜਨੀਤੀ ਵਿਚ ਇਹੁੋ ਜਿਹੇ ਦਰਵੇਸ਼ ਪੈਦਾ ਹੁੰਦੇ ਹਨ ।ਉਨ੍ਹਾਂ ਦਾ ਸਾਰਾ ਜੀਵਨ ਬਚਪਨ ਤੋ ਲੈ ਕੇ ਹੁਣ ਤੱਕ ਤਰਨ ਤਾਰਨ ਤੋ ਪੰਜਾ ਕਿਲੋ ਮੀਟਰ ਦੂਰ ਪਿੰਡ ਸੇਰੋ ਵਿਚ ਬੀਤਿਆ ਹੈ ਉਨ੍ਹੈ ਦੇ ਪਿਤਾ ਇੱਕ ਅਯੂਰਵੈਦਿਕ ਵੈਦ ਸਨ ਇਹ ਚੰਗੇ ਸੰਸਕਾਰ ੳਨ੍ਹਾਂ ਨੂੰ ਆਪਣੇ ਪਿਤਾ ਪਾਸੋ ਵਿਰਾਸਤ ਵਿਚ ਮਿਲੇ ਡਾ: ਧਰਮਵੀਰ ਅਗਨੀਹੋਤਰੀ ਦਾ ਜਨਮ ਪਿੰਡ ਸੇ ਵਿਖੇ 13 ਮਾਰਚ 1946 ਨੂੰ ਮਾਤਾ ਅਰਵੇਲ ਦੁਰਗਾ ਦੇਵੀ ਦੇ ਕੁੱਖੋ ਹੋਇਆ ਅਤੇ ਸਸੰਕਾਰ ਪਿਤਾ ਜੀ ਹਕੀਮ ਮਾਧੂ ਰਾਮ ਕੋਲੋ ਮਿਲੇ ਆਪ ਦੀ ਮੁਢਲੀ ਪੜਾਈ ਸੇਰੋ ਵਿਖੇ ਹੋਈ ਅਤੇ ਉਚ ਵਿਦਿਆ ਅਤੇ ਡਾਕਟਰੀ ਦੀ ਡਿਗਰੀ ਦਿੱਲੀ ਤੋ ਹਾਸਲ ਕੀਤੀ ਇਨ੍ਹੇ ਵੱਡੇ ਡਾਕਟਰ ਬਣ ਦੇ ਬਾਵਜੂਦ ਆਪਣੇ ਜਿਲ੍ਹਾਂ ਤਰਨ ਤਾਰਨ ਨੂੰ ਨਹੀ ਭੁਲੇ ਅਤੇ ਆਪਣੇ ਜੱਦੀ ਪਿੰਡ ਸੇ ਵਿਖੇ ਹੀ ਇੱਕ ਵੱਡਾ ਹਸਪਤਾਲ ਖੋਲ ਕੇ ਲੋਕਾ ਦੀ ਸੇਵਾ ਕਰਨੀ ਸੁਰੂ ਕਰ ਦਿੱਤੀ ।ਕੋਈ ਗਰੀਬ ਉਨਾ ਦੇ ਹਸਪਤਾਲ ਵਿਚ ਆਉਦਾ ਜ਼ੋ ਪੈਸੇ ਨਹੀ ਸੀ ਦੇ ਸਕਦਾ ਤਾਂ ਉਹ ਉਸ ਦਾ ਫਰੀ ਇਲਾਜ ਕਰਦੇ ਅਤੇ ਦੁਵਾਈਆ ਵੀ ਆਪਣੇ ਕੋਲੋ ਹੀ ੰਿਦੰਦੇ ਸਨ ਅਤੇ ਇਸੇ ਹੀ ਚੰਗਿਆਈ ਕਰਕੇ ਪਿੰਡ ਵਾਲਿਆ ਨੇ ਇਨ੍ਹਾਂ ਨੂੰ ਸਰਬ ਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਅਤੇ ਇਹ ਪਿੰਡ ਤਕੜੇ ਜਿਮੀਦਾਰਾਂ ਅਤੇ ਭਲਵਾਨਾ ਦਾ ਪਿੰਡ ਹੈ ਅਤੇ ਇਸੇ ਪਿੰਡ ਤੋ ਕਈ ਅੰਤਰੀ ਰਾਸ਼ਟਰੀ ਭਲਵਾਨ ਹੋਏ ਜਿਨ੍ਹਾਂ ਨੇ ਹਿੰਦੋਸਤਾਨ ਦਾ ਨਾਮ ਉਚਾ ਕੀਤਾ ਅਤੇ ਪਿੰਡ ਸੇ ਦੇ ਉਨ੍ਹਾਂ ਪਹਿਲਵਾਨਾ ਨੂੰ ਆਰਥਕ ਮਦਦ ਕਰਕੇ ਤੇ ਆਪਣੀ ਆਪਣੇ ਸਿਆਸੀ ਰਸੂਖ ਕਰਕੇ ਉਚ ਪੱਧਰੀ ਖਿਡਾਰੀ ਬਣਾਇਆ ਡਾ: ਅਗਨੀਹੋਤਰੀ ਇੱਕ ਅਜਿਹੀ ਸਖਸੀਅਤ ਸਨ ਜ਼ੋ ਸਿਆਸਅਤ ਵਿਚ ਨਹੀ ਸੀ ਆੳਣਾ ਚਾਹੁੰਦੇ ਪਰ ਉਸ ਵੇਲੇ ਦੇ ਮੁੱਖ ਮੁੰਤਰੀ ਪ੍ਰਤਾਪ ਸਿੰਘ ਕੈਰੋ ਦੇ ਕੰਮਾਂ ਤੋ ਪ੍ਰਭਾਵਤ ਹੋ ਕਿਅ ਾਪ ਜੀ ਨੇ ਕਾਂਗਰਸ ਪਾਰਟੀ ਦੀ ਮੈਬਰਸ਼ਿਪ ਲੈ ਲਈ ਤੇ ਉਸ ਵਖਤ ਤੋ ਲੈ ਕੇ ਅੱਜ ਤੱਕ ਭਾਵੇ ਜਿੱਤੇ ਜਾਂ ਹਾਰੇ ਪਰ ਵਫਾਦਾਰ ਸਿਪਾਈ ਕੁਲ ਹਿੰਦ ਕਾਂਗਰਸ ਦੇ ਰਹੇ ਕਈ ਐਸੇ ਨੇਤਾ ਜ਼ੋ ਇਨ੍ਹਾਂ ਨਾਲ ਕਾਂਗਰਸ ਵਿਚ ਸਨ ਕਹਿੰਦੇ ਸੀ ਜਿਥੇ ਮਰਾਗਾ ਨਾਲ ਤੇਰੇ ਪਰ ਛੱਡ ਕੇ ਮਦਾਨ ਭੱਜ ਗਏ ਅਤੇ ਇਹ ਨੌਜਵਾਨ ਯੋਧਾ ਕਾਂਗਰਸ ਪਾਰਟੀ ਨੂੰ ਆਪਣਾ ਪ੍ਰਵਾਰ ਸਮਝਦਾ ਹੈ ਚੰਗੇ ਹਲਾਤ ਅਤੇ ਮਾੜੇ ਹਲਾਤਾ ਵਿਚ ਵੀ ਹਮੇਸ਼ਾ ਪਾਰਟੀ ਦੇ ਨਾਲ ਖੜਾ ਰਿਹਾ ਇਸੇ ਕਰਕੇ ਇਨ੍ਹਾਂ ਨੂੰ ਤਿੰਨ ਵਾਰ ਇਸੇ ਸੀਟ ਤੋ ਐਮ.ਐਲ.ਏ ਦੀ ਟਿੱਕਟ ਮਿਲਦੀ ਰਹੀ ਜਦੋ ਮੈ ਕਦੇ (ਲੇਖਕ) ਜਦੋ ਕਿਦੇ ਵੀ ਮੈ ਪਿਛਲੇ 30 ਤੋ ਇਨ੍ਹਾਂ ਨੂੰ ਮਿਲਿਆ ਮੇਰੇ ਹੱਥ ਜ਼ੋੜਨ ਤੋ ਪਹਿਲਾ ਇਹ ਹੱਥ ਜ਼ੋੜ ਕੇ ਨਮਸਕਾਰ ਬਲਾਉਦੇ ਇਹ ਹੈ ਇੱਕ ਚੰਗੇ ਅਤੇ ਵਧਿਆ ਇਨਸਾਨ ਦੇ ਗੁਣ ਜਿਥੇ ਇਹ ਇੱਕ ਆਪ ਚੰਗੇ ਡਾਕਟਰ, ਲੀਡਰ, ਹਨ ਉਥੇ ਹੀ ਇਨ੍ਹਾਂ ਨੇ ਆਪਣੇ ਪ੍ਰਵਾਰ ਨੂੰ ਵੀ ਵਿਰਸੇ ਵਿਚ ਮਿਲੇ ਹੋਏ ਗੁਣ ਆਪਣੇ ਦੋਵਾਂ ਬੇਟਿਆ ਅਤੇ ਬੇਟੀ ਨੂੰ ਵੀ ਦਿੱਤੀ ਕਿ ਸਭ ਦਾ ਭਲਾ ਕਰਨਾ ਹੈ।
ਪਿਛਲੇ ਵਾਰ ਆਪ ਸਿਰਫ ਥੋੜੀਆ ਜਿਹੀਆ ਵੋਟਾਂ ਨਾਲ ਹਾਰ ਗਏ ਕਿ ਕਾਂਗਰਸ ਦੀਆ ਜਿਲ੍ਹਾਂ ਤਰਨ ਤਾਰਨ ਦੀ ਪੰਜ ਵੱਡੀਆ ਤੋਪਾਂ ਇਨ੍ਹਾਂ ਨੂੰ ਧੋਖਾ ਦੇ ਗਈਆ ਜਿਨ੍ਹਾਂ ਵਿਚ ਇੱਕ ਕਾਂਗਰਸ ਮਰ ਚੁੋੱਕ ਅਤੇ ਇੱਕ ਕਾਂਗਰਸੀ ਆਮ ਪਾਰਟੀ ਵਿਚ ਜਾ ਚੁੱਕਾ ਹੈ। ਜਿਨ੍ਹਾਂ ਵਿਚ ਇੱਕ ਵੱਡੀ ਕਾਂਗਰਸੀ ਤੋਪ ਨੇ ਪਿਛਲੀ ਵਿਧਾਨ ਸਭਾ ਚੋਣਾ ਵਿਚ ਡਾ ਅਗਨੀਹੋਤਰੀ ਨੂੰ ਧੋਖਾ ਦਿੱਤਾ ਸੀ ਉਹ ਆਪਣਾ ਚੋਲਾ ਛੰਡ ਚੁਕੇ ਹਨ। ਹੁਣ 2017 ਦੀਆ ਵਿਧਾਨ ਸਭਾ ਚੋਣਾ ਜਿਸ ਦਾ ਨਤੀਜਾ 6 ਦਿਨਾ ਬਆਦ ਆ ਜਾਣਾ ਹੈ। ਉਸ ਵਿਚ ਇੱਕ ਜਿੱਤਿਆ ਹੋਇਆ ਖਿਡਾਰੀ ਸਾਬਤ ਹੋਵੇਗਾ ਥੋੜੀਆ ਬਹੁਤੀਆ ਵੋਟਾ ਨਾਲ ਨਹੀ ਬਲਕ 10,000/ਰੁ ਵੋਟਾਂ ਤੋ ਵੱਧ ਦੀ ਲੀਡ ਨਾਲ ਜਿੱਤੇਗਾ ਕਿ ਬੱਚਾ ਕਿ ਬੁੱਢਾ ਕਿ ਜਵਾਨ ਹਰੇਕ ਨੇ ਹਰ ਪਾਰਟੀ ਨੂੰ ਪਾਸੇ ਕਰਕੇ ਤਨ ਮਨ ਅਤੇ ਧਨ ਨਾਲ ਡਾ: ਅਗਨੀਹੋਤਰੀ ਵਾਸਤੇ ਪੂਰਾ ਜ਼ੋਰ ਲਾਇਆ ਕਿ ਸਾਡੇ ਇਸ ਜਿਲੇ ਤਰਨ ਤਾਰਨ ਨੂੰ ਇੱਕ ਚੰਗਾ ਅਤੇ ਹਰੇਕ ਦਾ ਭਲਾ ਕਰਨ ਵਾਲਾ ਆਗੂ ਮਿਲ ਸਕੇ।ਪਿਛਲੀ ਵਾਰ ਡਾ: ਅਗਨੀਹੋਤਰੀ ਨੂੰ ਕਈ ਕਾਂਗਰਸੀਆਂ ਦੇ ਧੋਖਾ ਦਿੱਤਾ ਸੀ ਅਤੇ ਇਸ ਵਾਰ ਅਕਾਲੀ ਹੀ ਅਕਾਲੀ ਉਮੀਦਵਾਰ ਨੂੰ ਧੋਖਾ ਦੇ ਗਏ ਅਤੇ ਕਈ ਪੱਕੇ ਅਕਾਲੀਆ ਨੇ ਡਾ: ਅਗਨੀਹੋਤਰੀ ਦੀ ਸਖਸੀਅਤ ਨੂੰ ਵੇਖਦੇ ਹੋਏ ਆਪ ਅਤੇ ਆਪਣੇ ਵਾਕਬਕਾਰਾਂ ਦੀਆ ਵੋਟਾਂ ਡਾਂ; ਸਾਹਿਬ ਨੂੰ ਪੁਵਾਇਆ ਅਤੇ ਇਸ ਲਈ ਸਾਰਾ ਜਿਲ੍ਹਾਂ ਤਰਨ ਤਾਰਨ ਅਤੇ ਲੇਖਕ ਇਨੇ ਭਰੋਸੇ ਨਾਲ ਇਸੇ ਕਰਕੇ ਕਹਿ ਰਿਹਾ ਹੈ ਕਿ ਇਸ ਵਾਰ ਡਾ: ਧਰਮਵੀਰ ਅਗਨੀਹੋਤਰੀ ਬੇ ਦਾਗ ਸਖਸੀਅਤ ਅਤੇ ਦਰਵੇਸ਼ ਸਿਆਸ਼ਤਦਾਨ ਬਹੁ ਭਾਰੀ ਬੁਹਮੱਤ ਨਾਲ ਜਿੱਤੇਗਾ। ਕਿਉਕਿ ਜ਼ੋ ਪਿਛਲੀ ਵਿਧਾਨ ਸਭਾ ਕੁਝ ਕਾਂਗਰਸੀ ਤੋਪਾ ਧੋਖਾ ਦੇ ਗਈਆ ਸਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅੰਮਰਿੰਦਰ ਸਿੰਘ ਦੀ ਇੱਕੋ ਕਰੁਕੀ ਨਾਲ ਤਨੋ ਮਨੋ ਹੋ ਕੇ ਨਾ ਦਿਨ ਵੇਖਿਆ ਅਤੇ ਨਾ ਰਾਤ ਵੇਖੀ ਪੂਰਾ ਜ਼ੋਰ ਡਾਂ ਅਗਨੀਹੋਤਰੀ ਸਾਹਿਬ ਵਾਸਤੇ ਲਾ ਦਿੱਤਾ ਅਤੇ ਪਿਛਲੇ ਸਾਰੇ ਦਾਂਗ ਧੁਪ ਗਏ ।ਡਾ: ਅਗਨੀਹੋਤਰੀ ਦੇ ਇੱਕ ਖਾਸ ਗੁਣ ਅਨੇਕਾਂ ਗਰੀਬ ਲੜਕੀਆ ਦੀਆ ਸ਼ਾਦੀਆ ਆਪਣੇ ਖਰਚੇ ਉਪ ਹਰ ਸਾਲ ਕਰਾੳਦੇ ਸਨ ਅਤੇ ਮੀਡੀਆ ਵਿਚ ਹਰਮਨ ਪਿਆਰੇ ਹਨ ਅਤੇ 71 ਸਾਲ ਦੀ ਉਮਰ ਦੇ ਬਾਵਜੂਦ ਇੱਕ ਨੌਜਵਾਨ ਦੀ ਤਰ੍ਹਾਂ ਦਿਨ ਰਾਤ ਹਰ ਪਾਰਟੀ ਦੇ ਵਰਕਰਾਂ ਦੀ ਅਤੇ ਗਰੀਬਾਂ ਦੀ ਦਿਨ ਰਾਤ ਸੇਵਾ ਕਰ ਰਹੇ ਹਨ। ਇਸੇ ਕਰਕੇ ਡਾਂ ਅਗਨੀਹੋਤਰੀ ਨੂੰ ਦਰਵੇਸ਼ ਸਿਆਸਤਦਾਨ ਕਿਹਾ ਜਾਦਾ ਹੈ।ਬੜੇ ਮਾਂਝੇ ਦੇ ਜਰਨੈਲ ਲਿਖੇ ਗਏ ਜਿਹੜੇ ਅੱਤਵਾਦ ਦੌਰਾਨ ਪਿੰਡ ਅਤੇ ਸ਼ਹਿਰ ਛੰਡ ਕੇ ਵਿਦੇਸ਼ਾਂ ਨੂੰ ਭੱਜ ਗਏ ਸਨ ਪਰ ਇਹ ਦਰਵੇਸ਼ ਸਿਆਸਤਦਾਨ ਹਿੰਦੂ ਹੋਣ ਦੇ ਬਾਵਜੂਦ ਇੱਕ ਦਿਨ ਵਾਸਤੇ ਵੀ ਆਪਣੇ ਹਲਕੇ ਵਿਚ ਬਾਹਰ ਨਹੀ ਗਏ ਕਿਉਕਿ ਅੱਤਵਾਦੀ ਵੀ ਇਸ ਦਰਵੇਸ਼ ਨੂੰ ਵੇਖ ਕੇ ਅੱਖਾਂ ਨੀਵੀਆ ਕਰਕੇ ਲਾਗੋ ਦੀ ਲੰਘ ਜਾਦੇ ਸਨ ਤਾਂ ਹੀ ਤਾਂ ਜਿਲ੍ਹਾਂ ਤਰਨ ਤਾਰਨ ਦੇ ਲੋਕ ਡਾ: ਅਗਨੀਹੋਤਰੀ ਨੂੰ ਮਾਂਝੇ ਦਾ ਅਸਲੀ ਜਰਨੈਲ ਕਹਿੰਦੇ ਹਨ ਜ਼ੋ ਦੁਖ ਵੇਲੇ ਵੀ ਲੋਕਾ ਦੇ ਨਾਲ ਜੁੜਿਆ ਰਿਹਾ ਐਤ ਜੁੜਿਆ ਰਹੇੋ ਗਾਂ ਅਤੇ ਇਹ ਸਭ ਹਲਕਾ ਨਿਵਾਸੀਆ ਨੂੰ ਪਤਾ ਹੈ ਕਿ 11 ਮਾਰਚ ਨੂੰ ਆਉਣ ਵਾਲਾ ਨਤੀਜਾ ਡਾ: ਅਗਨੀਹੋਤਰੀ ਦੇ ਹੱਕ ਵਿਚ ਆਵੇਗਾ ।ਹਲਕਾ ਤਰਨ ਤਾਰਨ ਨਿਵਾਸੀ ਛੋਟੇ ਤੋ ਲੈ ਕੇ ਵੱਡੇ ਤੱਕ ਗਰੀਬ ਤੋ ਲੈ ਕੇ ਅਮੀਰ ਤੱਕ ਕੈਪਟਨ ਸਾਹਿਬ ਕੋਲੋ ਮੰਗ ਰੱਖਦੇ ਹਨ ਕਿ ਇਸ ਦੀਆ ਪਿਛਲੀਆ ਕਈ ਸਾਲਾਂ ਦੀਆ ਸੇਵਾਵਾ ਨੂੰ ਮੁੱਖ ਰੱਖਦੇ ਹੋਏ ਕੈਬਨਿਟ ਮੰਤਰੀ ਬਣਾਇਆ ਜਾਵੇ ਤਾਂ ਜ਼ੋ ਕਿ ਆਪਣੇ ਹਲਕੇ ਦੀ ਹੋਰ ਸੇਵਾ ਕਰ ਸਕਣ ਅਤੇ ਡਾ: ਸਾਹਿਬ ਨੇ ਸੌਹ ਖਾਦੀ ਹੈ ਕਿ ਜਿਲੇ ਤਰਨ ਤਾਰਨ ਵਿਚ ਨਸੇ ਦਾ ਖਾਤਮਾਂ ਕਰਾਗਾਂ ਇਸ ਕਰਕੇ ਸੰਮੂਹ ਇਲਾਕਾ ਨਿਵਾਸੀ ਡਾ: ਅਗਨੀਹੋਤਰੀ ਕਾਂਗਰਸ ਦਾ ਵਫਦਾਰ ਸਿਪਾਈ ਪ੍ਰਮਾਤਾਮਾ ਨਾਲ ਜੁੜਿਆ ਹੋਈ ਸਖਸ਼ੀਅਤ ਅਤੇ ਵਿਰੁਧੀ ਪਾਰਟੀ ਦੇ ਲੋਕ ਵੀ ਡਾ: ਅਗਨੀੋਹੋਤਰੀ ਦੀਆ ਚੰਗੀਆ ਨੂੰ ਵੇਖਦੇ ਹੋਏ ਜਿੱਤਿਆ ਹੋਇਆ ਐਮ.ਐਲ.ਏ. ਅਤੇ ਕੈਬਨਿਟ ਮੰਤਰੀ ਬਣਿਆ ਹੋਇਆ ਵੇਖਣਾ ਚਾਹੁੰਦੇ ਹਨ।
ਕੇ.ਐਸ.ਆਹੂਲਵਾਲੀਆ
ਇੰਚਾਰਜ ‘ਪੰਜਾਬ ਟਾਇਮਜ਼’ ਮਾਝਾ ਜ਼ੋਨ
ਸੰਪਰਕ: 81467-57771



