Skip to content
Independent perspectives. Global stories.
BREAKING

ਭਾਰਤ ਨੇ ਪਾਕਿਸਤਾਨ ਨੂੰ 76 ਦੌੜਾਂ ਨਾਲ ਹਰਾਇਆ

Share this story

Page-1_25 ਐਡੀਲੇਡ, 15 ਫਰਵਰੀ (ਪੀ. ਟੀ.)- ਭਾਰਤ ਨੇ ਆਪਣੇ ਵੱਡੇ ਵਿਰੋਧੀ ਪਾਕਿਸਤਾਨ ਨੂੰ ਵਿਸ਼ਵ ਕੱਪ 2015 ਦੇ ਕ੍ਰਿਕਟ ਮੈਚ ‘ਚ 76 ਦੌੜਾਂ ਨਾਲ ਮਾਤ ਦੇ ਦਿੱਤੀ ਹੈ। ਦੋਵਾਂ ਟੀਮਾਂ ਦਾ ਵਿਸ਼ਵ ਕੱਪ 2015 ‘ਚ ਇਹ ਪਹਿਲਾ ਮੈਚ ਸੀ। ਕ੍ਰਿਕਟ ਵਿਸ਼ਵ ਕੱਪ ਦੇ ਇਤਿਹਾਸ ‘ਚ ਪਾਕਿਸਤਾਨ ਭਾਰਤ ਕੋਲੋਂ 6ਵੀਂ ਵਾਰ ਹਾਰਿਆ ਹੈ। ਪਾਕਿਸਤਾਨ ਨੇ ਵਿਸ਼ਵ ਕੱਪ ‘ਚ ਭਾਰਤ ਨੂੰ ਅੱਜ ਤੱਕ ਨਹੀਂ ਹਰਾਇਆ ਹੈ। ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 300 ਦੌੜਾਂ ਬਣਾਈਆਂ ਸਨ ਜਿਸ ਵਿਚ ਵਿਰਾਟ ਕੋਹਲੀ ਨੇ ਸੈਂਕੜਾ ਪੂਰਾ ਕਰਦੇ ਹੋਏ 107 ਦੌੜਾਂ ਦਾ ਯੋਗਦਾਨ ਦਿੱਤਾ ਸੀ। ਪਾਕਿਸਤਾਨ ਨੇ 300 ਦੌੜਾਂ ਦੇ ਜਵਾਬ ‘ਚ 224 ਦੌੜਾਂ ਹੀ ਬਣਾਈਆਂ।

WRITTEN BY