Skip to content
Independent perspectives. Global stories.
BREAKING

ਰਾਸ਼ਟਰਪਤੀ ਵੱਲੋਂ ਏਸ਼ੀਅਨ ਖੇਡਾਂ ਵਿੱਚ ਮੈਡਲ ਜਿੱਤਣ ਵਾਲਿਆਂ ਨੂੰ ਵਧਾਈਆਂ

Share this story

ਨਵੀਂ ਦਿੱਲੀ,  26 ਸਤੰਬਰ (ਪੀ. ਟੀ.)- ਰਾਸਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਏਸ਼ਿਅਨ ਖੇਡਾਂ 2014 ਵਿੱਚ ਮੈਡਲ ਜਿੱਤਣ ਵਾਲਿਆਂ ਨੂੰ ਵਧਾਈ ਦਿੱਤੀ ਹੈ। ਇਨਾਂ• ਵਿੱਚ ਸ਼੍ਰੀ ਸਰਵਨ ਸਿੰਘ, ਸ਼੍ਰੀ ਕਪਿਲ ਸ਼ਰਮਾ, ਸ਼੍ਰੀ ਰੰਜੀਤ ਸਿੰਘ, ਸ਼੍ਰੀ ਬਜਰੰਗ ਲਾਲਤਖ਼ਰ, ਸ਼੍ਰੀ ਰੋਬਿੰਨ ਪਨਾਛੀਥਨਾਥੂ ਉਲਾਹਨਨ, ਸ਼੍ਰੀ ਸਵਨ ਕੁਮਾਰ ਕਲਕਲ, ਸ਼੍ਰੀ ਮੁਹੰਮਦ ਆਜਾਦ, ਸ਼੍ਰੀ ਮਨਿੰਦਰ ਸਿੰਘ, ਸ਼੍ਰੀ ਦੇਵਿੰਦਰ ਸਿੰਘ , ਸ਼੍ਰੀ ਮੁਹੰਮਦ ਅਹਿਮਦ, ਸ਼੍ਰੀਮਤੀ ਸ਼ਾਗੁਨ ਚੌਧਰੀ, ਮਿਸ ਸ਼੍ਰੇਯਾਸੀ ਸਿੰਘ ਅਤੇ ਮਿਸ ਵਰਸ਼ਾ ਵਰਮਨ ਸ਼ਾਮਿਲ ਹਨ। ਰਾਸ਼ਟਰਪਤੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਇਨਾਂ• ਖਿਡਾਰੀਆਂ ਨੇ ਸਖ਼ਤ ਮਿਹਨਤ ਅਤੇ ਸੱਚੀ ਲਗਨ ਨਾਲ ਇਹ ਸਫਲਤਾ ਹਾਸਿਲ ਕੀਤੀ ਹੈ ਜਿਸ ਦੇ ਨਾਲ ਦੇਸ਼ ਦਾ ਨਾਂ ਪੂਰੇ ਵਿਸ਼ਵ ਵਿੱਚ ਉਚਾ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨਾਂ• ਦੀਆਂ ਸ਼ੁਭਕਾਮਨਾਵਾਂ ਹਨ ਕਿ ਭਵਿੱਖ ਵਿੱਚ ਵੀ ਉਹ ਇਸ ਤਰਾਂ• ਦੀਆਂ ਸਫਲਤਾਵਾਂ ਹਾਸਿਲ ਕਰਦੇ ਰਹਿਣਗੇ। 

WRITTEN BY