Skip to content
Independent perspectives. Global stories.
BREAKING

THE NEWSROOM

Welcome

BUSINESS NEWS

ਅਕਾਲੀਆਂ ਦਾ ਕਿਸਾਨ ਮੁਜ਼ਾਹਰਾ ਇੱਕ ਸਿਆਸੀ ਸਟੰਟ- ਮੁੱਖ ਮੰਤਰੀ

ਅਕਾਲੀ-ਲੋਕ ਇਨਸਾਫ਼ ਪਾਰਟੀ ਦੇ ਵਿਧਾਨ ਸਭਾ ‘ਚੋਂ ਵਾਕਆਉਟ ਨੂੰ ਸੂਬੇ ਦੇ ਮੁਖੀ ਵਿੱਰੁਧ ‘ਬਦਤਮੀਜ਼ੀ’ ਦੱਸਿਆ ਚੰਡੀਗੜ੍ਹ – ਮੁੱਠੀ ਭਰ ਕਿਸਾਨਾਂ ਦੇ ਨਾਲ ਵਿਧਾਨ […]

By 1 min read
Religion

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ

ਸ਼ਬਦ ਗੁਰੂ ਯਾਤਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਗਲੇ ਪੜਾਅ ਲਈ ਰਵਾਨਾ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰੰਭੀ ਗਈ […]

By 1 min read
ENTERTAINMENT

ਬੀਨੂੰ ਢਿੱਲੋਂ, ਸਰਗੁਣ ਮਹਿਤਾ 13 ਫਰਵਰੀ ਨੂੰ ਆਰੀਅਨਜ਼ ਕੈਪਸ ਵਿੱਚ ਵਿਜ਼ਿਟ ਕਰਨਗੇ

ਮੌਹਾਲੀ – ਆਉਣ ਵਾਲੀ ਪੰਜਾਬੀ ਫਿਲਮ ‘‘ ਕਾਲਾ ਸ਼ਾਹ ਕਾਲਾ’’ ਦੇ ਕਲਾਕਾਰ ਬੀਨੂੰ ਢਿੱਲੋਂ, ਸਰਗੁਣ ਮਹਿਤਾ, ਜਾਰਡਨ ਸੰਧੂ ਆਦਿ ਇੱਕ ਅਭਿਵਾਦਨ ਸਤਰ ਦੇ […]

By 1 min read
Editororial Page

ਤੇਜੀ ਨਾਲ ਤਬਾਹੀ ਵੱਲ ਵੱਧ ਰਹੇ ਪੰਜਾਬ ਨੂੰ ਬਚਾਉਣਾ ਹੈ ਤਾਂ ਹਰ ਪੰਜਾਬੀ ਅੱਗੇ ਹੋ ਕੇ ਹੱਕਾਂ ਲਈ ਲੜੇ

ਕਿਸੇ ਵੇਲੇ ਸੋਨੇ ਦੀ ਚਿੜੀ ਦਾ ਦਰਜਾ ਪ੍ਰਾਪਤ ਕਰਨ ਵਾਲਾ ਪੰਜਾਬ ਅਜ ਬਰਬਾਦੀ ਦੇ ਕੰਢੇ ਤੇ ਖੜਾ ,ਹਰ ਪਾਸੇ ਹਫੜਾ -ਦਫੜੀ ਏ ,ਆਪੋਧਾਪੀ […]

By 1 min read
Editororial Page

ਪੰਜਾਬੀ ਵਿਰਾਸਤ ਦਾ ਬੁਤਘਾੜਾ: ਜਸਵਿੰਦਰ ਸਿੰਘ

ਪੰਜਾਬੀ ਵਿਰਾਸਤ, ਸਭਿਆਚਾਰ, ਪਰੰਪਰਾਵਾਂ ਅਤੇ ਕਾਰ ਵਿਹਾਰ ਨਾਲ ਸੰਬੰਧਤ ਵਸਤਾਂ ਜਿਨ੍ਹਾਂ ਵਿਚ ਦਰੀਆਂ, ਫੁਲਕਾਰੀਆਂ, ਦਾਣੇ ਭੁੰਨਦੀ ਭੱਠੀ ਵਾਲੀ, ਚਿੜੀਆਂ, ਘੁਗੀਆਂ, ਗੁਟਾਰਾਂ ਅਤੇ ਮੋਰਾਂ […]

By 1 min read
Editororial Page

ਸਿੱਖਿਆ ਅਤੇ ਸਮਾਜ-ਭਲਾਈ ਨੂੰ ਸਮਰਪਿਤ ਸਨ ਸ. ਬਲਬੀਰ ਸਿੰਘ ਜੀ

ਸਰਦਾਰ ਬਲਬੀਰ ਸਿੰਘ ਇਕ ਰਾਜਨੇਤਾ ਹੋਣ ਦੇ ਨਾਲ-ਨਾਲ ਇੱਕ ਉਘੇ ਸਿੱਖਿਆ ਸ਼ਾਸਤਰੀ, ਇੱਕ ਸੁਲਝੇ ਹੋਏ ਪ੍ਰਸ਼ਾਸਕ ਅਤੇ ਇੱਕ ਸੁਹਿਰਦ ਇਨਸਾਨ ਸਨ। ਲਾਇਲਪੁਰ ਖ਼ਾਲਸਾ […]

By 1 min read
EDITORIALS

ਹਾਲੇ ਰਾਤ ਬਾਕੀ ਹੈ

ਪੰਜਾਬ ਵਿੱਚ ਹਾਲੇ ਹਨੇਰਾ ਪਸਰਿਆ ਹੋਇਆ ਹੈ। ਇਹ ਰਾਤ ਹਾਲੇ ਮੁੱਕੀ ਨਹੀਂ ਹੈ। ਇਸ ਹਨੇਰੇ ਵਿੱਚ ਹੀ ਪੰਜਾਬ ਦੇ ਲੋਕ ਜ਼ੁਲਮ ਅਤੇ ਤਸ਼ੱਦਦ […]

By 1 min read
NATIONAL NEWS

ਲਖਨਊ ’ਚ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ

ਕੇਵਲ ਲੋਕ ਸਭਾ ਚੋਣਾਂ ਨਹੀਂ ਯੂ.ਪੀ. ਵਿਧਾਨ ਸਭਾ ’ਚ ਵੀ ਹੋਵੇਗੀ ਕਾਂਗਰਸ ਸਰਕਾਰ : ਰਾਹੁਲ ਗਾਂਧੀ ਲਖਨਊ, 11 ਫ਼ਰਵਰੀ- ਕਾਂਗਰਸ ਦੀ ਜਨਰਲ ਸਕਤਰ […]

By 1 min read
BUSINESS NEWS

ਮਾਨਸਾ ਦੇ ਅਧਿਆਪਕਾਂ ਵੱਲ੍ਹੋਂ ਸਿਖਿਆ ਸਕੱਤਰ ਵਿਰੁੱਧ ਭਾਰੀ ਨਾਅਰੇਬਾਜ਼ੀ

ਪਲਿਸ ਵੱਲੋਂ ਅਧਿਆਪਕਾਂ ਦੀ ਖਿਚ ਧੂਹ ਮਾਨਸਾ, 11 ਫਰਵਰੀ- ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸਦੇ ਤੇ ਅਜ ਜਿਲ੍ਹਾ ਮਾਨਸਾ ਦੇ ਅਧਿਆਪਕਾਂ ਵਲ੍ਹੋ ਸਿਖਿਆ […]

By 1 min read
PUNJAB NEWS

ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਬਾਵਾ ਹੈਨਰੀ

ਜ¦ਧਰ 11 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ‘ਤੰਦੁਰਸਤ ਪੰਜਾਬ’ ਮਿਸ਼ਨ ਤਹਿਤ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਨਾ […]

By 1 min read