Skip to content
Independent perspectives. Global stories.
BREAKING

THE NEWSROOM

Welcome

PUNJAB NEWS

ਸੰਤ ਸਮਾਗਮ ਵਿੱਚ ਉÎੱਘੇ ਸਮਾਜ ਸੇਵੀ ਅਤੇ ਸੰਤ ਮਾਹਪੁਰਖ ਹਾਜ਼ਰੀ ਭਰਨਗੇ- ਭਜਨ ਸਿੰਘ ਮਸਕੀਨ

ਮੋਗਾ, 17 ਜੁਲਾਈ (ਅਮਰੀਕ ਮੁਦਕਾ)- ਡੇਰਾ ਨਿਰਮਲ ਆਸ਼ਰਮ ਗੁਰੂ ਨਾਨਕ ਦਰਬਾਰ ਵਿਖੇ ਭੂਰੀ ਵਾਲੇ ਮਹਾਂਪੁਰਖਾਂ ਦੀ ਯਾਦ ਵਿੱਚ ਸਾਲਾਨਾ ਭੰਡਾਰਾ ਅਤੇ ਸੰਤ ਸਮਾਗਮ […]

By 1 min read
PUNJAB NEWS

ਪੰਜਾਬ ਸਰਕਾਰ ਵੱਲੋਂ ਡੇਅਰੀ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ-ਥਿੰਦ

ਮੋਗਾ, 17 ਜੁਲਾਈ (ਅਮਰੀਕ ਮੁੱਦਕਾ)- ਪੰਜਾਬ ਸਰਕਾਰ ਵੱਲੋਂ ਡੇਅਰੀ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ […]

By 1 min read
PUNJAB NEWS

ਸੰਕਟ ਮੋਚਨ ਮੰਦਰ ਕਮੇਟੀ ਨੇ ਲੋੜਵੰਦ ਲੜਕੀ ਨੂੰ ਮਸ਼ੀਨ ਦਿੱਤੀ

ਬਰਨਾਲਾ, 17 ਜੁਲਾਈ (ਕੁਲਦੀਪ ਸੂਦ)- ਸ੍ਰੀ ਸੰਕਟ ਮੋਚਨ ਹਨੂੰਮਾਨ ਮੰਦਰ (ਰਜਿ:) ਬਰਨਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦ ਲੜਕੀ ਮਨਪ੍ਰੀਤ ਕੌਰ ਨੂੰ ਨਵੀਂ ਸਿਲਾਈ […]

By 1 min read
PUNJAB NEWS

ਸਰਕਾਰ ਵੱਲੋਂ ਪ੍ਰਵਾਨਗੀ ਨਾ ਦੇਣ ‘ਤੇ ਹਰਿਆਣਾ ‘ਚ ਵਿੱਦਿਅਕ ਸੰਸਥਾਵਾਂ ਖੋਲ੍ਹਣ ਵਿੱਚ ਭਾਰੀ ਦਿੱਕਤ : ਜਥੇਦਾਰ ਮਕੜ

ਕਾਲਾਂਵਾਲੀ, 16 ਜੁਲਾਈ (ਜਗਤਾਰ ਸਿੰਘ)– ਹਰਿਆਣਾ ਸਰਕਾਰ ਵੱਲੋਂ ਪ੍ਰਵਾਨਗੀ ਨਾ ਦਿੱਤੇ ਜਾਣ ‘ਤੇ ਇੱਥੇ ਵਿੱਦਿਅਕ ਸੰਸਥਾਵਾਂ ਖੋਲ੍ਹਣ ਵਿੱਚ ਸ਼੍ਰੋਮਣੀ ਕਮੇਟੀ ਨੂੰ ਭਾਰੀ ਦਿੱਤਕ […]

By 1 min read
PUNJAB NEWS

ਗੁਰੂ ਸਾਹਿਬਾਂ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ : ਸੰਤ ਦਾਦੂਵਾਲ ਜੀ

ਜਲੰਧਰ , 16 ਜੁਲਾਈ (ਪੀ.ਟੀ.)-ਪ੍ਰਮੁੱਖ ਸਿੱਖ ਧਰਮ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਸਾਹਿਬ ਨੇ […]

By 1 min read
INTERNATIONAL NEWS

ਜਨਰਲ ਬਰਾੜ ‘ਤੇ ਹਮਲਾ ਮਾਮਲੇ ਦੀ ਸੁਣਵਾਈ ਲੰਡਨ ‘ਚ ਸ਼ੁਰੂ

ਲੰਡਨ, 16 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਆਪ੍ਰੇਸ਼ਨ ਬਲਿਊ ਸਟਾਰ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਕੇ. ਐਸ. ਬਰਾੜ (ਰਿਟਾਇਰਡ) ‘ਤੇ ਹਮਲੇ ਦੇ ਮਾਮਲੇ ‘ਚ […]

By 1 min read
PUNJAB NEWS

ਕੇਂਦਰ ਸਰਕਾਰ ਸੂਬਿਆਂ ਨੂੰ ਫੰਡ ਦੇ ਕੇ ਕੋਈ ਭੀਖ ਨਹੀਂ ਦੇ ਰਹੀ : ਬੀਬੀ ਬਾਦਲ

ਬੁਢਲਾਡਾ, 16 ਜੁਲਾਈ (ਅਰਵਿੰਦ ਗਰਗ)-ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ 1984 ਦੇ ਕਤਲੇਆਮ ‘ਚ ਸ਼ਾਮਿਲ […]

By 1 min read