Skip to content
Independent perspectives. Global stories.
BREAKING

THE NEWSROOM

Welcome

PUNJAB NEWS

ਵਿੱਤ ਮੰਤਰੀ ਢੀਂਡਸਾ ਵੱਲੋਂ ਰਾਜ ਪੱਧਰੀ ਬੈਂਕਰ ਕਮੇਟੀ ਦਫਤਰ ਦਾ ਉਦਘਾਟਨ

ਚੰਡੀਗੜ੍ਹ, 16 ਜਨਵਰੀ (ਵਿਸ਼ਵ ਵਾਰਤਾ)- ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸਥਾਨਕ ਸੈਕਟਰ 17 ਵਿਖੇ ਰਾਜ ਪੱਧਰੀ ਬੈਂਕਰ ਕਮੇਟੀ ਦੇ […]

By 1 min read
PUNJAB NEWS

ਪ੍ਰਤਾਪ ਬਾਜਵਾ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਤੋਂ ਬਾਜ ਆਵੇ : ਸ਼ਰਮਾ

ਡੇਰਾਬਸੀ, 16 ਜਨਵਰੀ (ਵਿਸ਼ਵ ਵਾਰਤਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਖ਼ਰਾਬ ਕਰਨ ਤੋਂ ਬਾਜ […]

By 1 min read
TOP STORIES

30000 ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ’ਤੇ ਦਿੱਤੇ ਜਾਣ ਵਾਲੇ 15000 ਰੁਪਏ ਆਨਲਾਈਨ ਉਨ੍ਹਾਂ ਦੇ ਖਾਤਿਆਂ ’ਚ ਪੈਣਗੇ : ਰਾਜੇਸ਼ ਬਾਘਾ

ਮਾਹਿਲਪੁਰ, 16 ਜਨਵਰੀ (ਸ਼ਿਵ ਕੁਮਾਰ ਬਾਵਾ)-ਪੰਜਾਬ ਸਰਕਾਰ ਵਲੋ  30000 ਰੁਪਏ ਤੋ ਘੱਟ ਸਲਾਨਾ ਆਮਦਨ ਵਾਲੇ ਪ੍ਰੀਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਤੇ 15000 ਰੁਪਏ […]

By 1 min read
PUNJAB NEWS

ਅਕਾਲੀ ਦਲ ਵੱਲੋਂ ਬਾਜਵਾ ਨੂੰ ਸੋਨੀਆ, ਰਾਹੁਲ ਤੇ ਯੂ.ਪੀ.ਏ. ਸਰਕਾਰ ਵਿਰੁੱਧ ਰੋਸ ਧਰਨੇ ਦੇਣ ਦੀ ਚੁਣੌਤੀ

ਮਾਮਲਾ ਗੁਆਂਢੀ ਰਾਜਾਂ ਨੂੰ ਉਦਯੋਗਿਕ ਰਿਆਇਤਾਂ ਦੇਣ ਦਾ ਚੰਡੀਗੜ੍ਹ, 16 ਜਨਵਰੀ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸ੍ਰੀ […]

By 1 min read
PUNJAB NEWS

45 ਗੱਡੀਆਂ ਦੀਆਂ ਫ਼ਰਜ਼ੀ ਐਂਟਰੀਆਂ ਪਾਉਣ ਵਾਲਾ ਆਬਕਾਰੀ ਇੰਸਪੈਕਟਰ ਬਰਖ਼ਾਸਤ

ਪਟਿਆਲਾ, 16 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਆਬਕਾਰੀ ਅਤੇ ਕਰ ਵਿਭਾਗ ਦੇ ਕਮਿਸ਼ਨਰ ਸ਼੍ਰੀ ਅਨੁਰਾਗ ਵਰਮਾ ਨੇ ਸੰਗਰੂਰ ਜ਼ਿਲ੍ਹੇ ਦੇ ਚੂਲੜ੍ਹ ਕਲਾਂ […]

By 1 min read
PUNJAB NEWS

ਗਾਂਧੀ ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਲਈ ਦੇਸ਼ ਦੀ ਪ੍ਰਭੂਸੱਤਾ ਨੂੰ ਵੀ ਗਹਿਣੇ ਰੱਖਿਆ : ਸੁਖਬੀਰ

ਕਾਂਗਰਸ ਤੇ ਪੀ.ਪੀ.ਪੀ ਨੂੰ ਮਾਲਵੇ ’ਚ ਝਟਕਾ, ਅਜੀਤ ਚੰਦੂਰਾਈਆਂ ਤੇ ਜਸਵੰਤ ਸਿੰਘ ਗੱਜਣ ਮਾਜਰਾ ਅਕਾਲੀ ਦਲ ’ਚ ਸ਼ਾਮਿਲ ਮਲੇਰਕਟਲਾ ਲਈ 100 ਕਰੋੜ ਦੇ […]

By 1 min read
NATIONAL NEWS

ਭ੍ਰਿਸ਼ਟਾਚਾਰ ਵਿਰੁੱਧ ਰਾਹੁਲ ਦੀ ਆਵਾਜ਼ ਨੂੰ ਮੁੱਖ ਚੋਣ ਮੁ¤ਦਾ ਬਣਾਏਗੀ ਕਾਂਗਰਸ

ਨਵੀਂ ਦਿੱਲੀ, 15 ਜਨਵਰੀ (ਪੀ.ਟੀ.)-ਭ੍ਰਿਸ਼ਟਾਚਾਰ ਵਿਰੁੱਧ ਰਾਹੁਲ ਗਾਂਧੀ ਦੀ ਸੋਚ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਵੱਲੋਂ ਚੋਣ ਪ੍ਰਚਾਰ ਦਾ ਮੁੱਖ […]

By 1 min read
PUNJAB NEWS

ਫਤਹਿ ਬਾਜਵਾ ਦੇ ਦਾਊਦ ਇਬਰਾਹੀਮ ਨਾਲ ਸੰਬੰਧ : ਜਗਰੂਪ ਸੇਖਵਾਂ

ਦੋਸ਼ ਬੇਬੁਨਿਆਦ, ਸੀ.ਬੀ.ਆਈ. ਜਾਂਚ ਕਰਵਾਓ : ਫਤਹਿ ਬਾਜਵਾ ਕਾਦੀਆਂ, 15 ਜਨਵਰੀ (ਮਕਬੂਲ ਅਹਿਮਦ)-ਅਕਾਲੀ ਦਲ (ਬਾਦਲ) ਦੇ ਸੀਨੀਅਰ ਨੇਤਾ ਜਗਰੂਪ ਸਿੰਘ ਸੇਖਵਾਂ ਨੇ ਅੱਜ […]

By 1 min read