June 26, 2026 8:14 pm

ਸੂਡਾਨ ’ਚ ਕਿਸ਼ਤੀ ਡੁੱਬਣ ਨਾਲ 200 ਲੋਕਾਂ ਦੀ ਮੌਤ

cartoon_icon_of_a_cruise_ship_0515-1102-1512-4758_SMU ਜੁਬਾ, 15 ਜਨਵਰੀ (ਵਿਸ਼ਵ ਵਾਰਤਾ)-ਦੱਖਣੀ ਸੂਡਾਨ ਵਿਚ ਇਕ ਕਿਸ਼ਤੀ ਦੇ ਡੁੱਬ ਜਾਣ ਨਾਲ ਕਰੀਬ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਸਵੇਤ ਨੀਲ ਨਦੀ ਵਿਚ ਵਾਪਰੀ। ਜਾਣਕਾਰੀ ਅਨੁਸਾਰ ਕਿਸ਼ਤੀ ਵਿਚ ਉਸ ਦੀ ਸਮਰੱਥਾ ਤੋਂ ਜ਼ਿਆਦਾ ਯਾਤਰੀ ਸਵਾਰ ਹੋਣ ਨਾਲ ਇਹ ਹਾਦਸਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸ਼ਤੀ ਵਿਚ ਸਵਾਰ ਸਾਰੇ ਯਾਤਰੀਆਂ ਦੇ ਡੁੱਬ ਜਾਣ ਦਾ ਖਦਸ਼ਾ ਹੈ। ਦੱਖਣੀ ਸੂਡਾਨ ਵਿਚ ਕਈ ਥਾਵਾਂ ’ਤੇ ਲੜਾਈ ਚੱਲ ਰਹੀ ਹੈ। ਜਿਸ ਕਾਰਨ ਇਹ ਲੋਕ ਇਥੋਂ ਭੱਜ ਰਹੇ ਸਨ।

Send this to a friend