Skip to content
Independent perspectives. Global stories.
BREAKING

THE NEWSROOM

Welcome

HEALTH

ਇਤਿਹਾਸਕ ਗੁਰਦੁਆਰਾ ਸ਼੍ਰੀ ਤਿੱਤਰਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅੰਗਰੇਜ ਸਿੰਘ ਜੀ ਦਾ ਸੜਕ ਹਾਦਸੇ ਵਿਚ ਅਕਾਲ ਚਲਾਣਾ

ਮੌੜ ਮੰਡੀ, 20 ਨਵੰਬਰ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੌਟੀ)- ਇਤਿਹਾਸਕ ਗੁਰਦੁਆਰਾ ਸ਼੍ਰੀ ਤਿੱਤਰਸਰ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਇਲਾਕੇ ਦੀ ਪ੍ਰਮੁੱਖ ਸ਼ਖਸੀਅਤ […]

By 1 min read
Carrier

ਬੇਲਾ ਕਾਲਜ ਵਿਖੇ ‘ਆਈ.ਪੀ.ਆਰ’ ‘ਤੇ ਸੈਮੀਨਾਰ

ਰੂਪਨਗਰ, 20 ਨਵੰਬਰ (ਲਾਡੀ ਖਾਬੜਾ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ‘ਇੰਟਲੈਕਚੁਅਲ ਪ੍ਰਾਪਰਟੀ ਰਾਈਟ’ ਤੇ ਸੈਮੀਨਾਰ ਕਰਵਾਇਆ ਗਿਆ। […]

By 1 min read
EDITORIALS

ਜੀਐਨਯੂ ਦਾ ਮਸਲਾ ਹੱਲ ਹੋਵੇ

ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਨੂੰ ਲੈ ਕੇ ਇਕ ਵਾਰ ਫਿਰ ਵੱਡਾ ਵਿਵਾਦ ਛਿੜਿਆ ਹੋਇਆ ਹੈ। ਯੂਨੀਵਰਸਿਟੀ […]

By 1 min read
PUNJAB NEWS

ਕੈਪਟਨ ਦੇ ਕਹਿਣ ‘ਤੇ ਗੂਗਲ ਦਾ ‘2020 ਸਿੱਖ ਰੈਫਰੈਂਡਮ’ ਖਿਲਾਫ ਐਕਸ਼ਨ

ਮੋਬਾਇਲ ਐਪ 2020 ਸਿੱਖ ਰੈਫਰੈਂਡਮ ਗੂਗਲ ਪਲੇਅ ਤੋਂ ਹਟਾਇਆ ਚੰਡੀਗੜ੍ਹ, 19 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ‘ਤੇ ਅਮਲ […]

By 1 min read
PUNJAB NEWS

ਨਾਭਾ ਜੇਲ੍ਹ ਬ੍ਰੇਕ ਦੇ ਮੁੱਖ ਮੁਲਜ਼ਮ ਦੀ ਹਵਾਲਗੀ ਨੂੰ ਪ੍ਰਵਾਨਗੀ

ਚੰਡੀਗੜ੍ਹ- ਨਾਭਾ ਜੇਲ੍ਹ ਬਰੇਕ ਦੇ ਮਾਸਟਰਮਾਈਂਡਰ ਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਦੀ ਅਦਾਲਤ ਨੇ ਹਵਾਲਗੀ ਦੀ ਆਗਿਆ ਦੇ ਦਿੱਤੀ ਹੈ। ਹਣ ਪੰਜਾਬ ਪੁਲਿਸ […]

By 1 min read
BUSINESS NEWS

ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਉਤਸ਼ਾਹਿਤ ਕਰਨ ‘ਤੇ ਕੇਂ ਦਰਿਤ ਰਹੇਗਾ ਪ੍ਰੋਗ੍ਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ

5 ਤੇ 6 ਦਸੰਬਰ ਨੂੰ ਮੋਹਾਲੀ ਵਿਖੇ ਨਿਵੇਸ਼ਕ ਸੰਮੇਲਨ ਰਾਹੀਂ 9 ਖੇਤਰਾਂ ਦੀਆਂ 18 ਇਕਾਈਆਂ ਨੂੰ ਮਿਲੇਗਾ ਲਾਭ : ਵਿਨੀ ਮਹਾਜਨ ਚੰਡੀਗੜ, 19 […]

By 1 min read
SPORTS NEWS

ਸ੍ਰੀ ਹਰਮੀਤ ਸਿੰਘ ਬੱਗਾ ਨੂੰ ਟੂਰਨਾਮੈਂਟ ਦਾ ਮਿਸਟਰ ਬਾਡੀ ਬਿਲਡਰ ਐਲਾਨਿਆ

ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਨੇ ਕਈ ਪ੍ਰਾਪਤੀਆਂ ਕੀਤੀਆਂ ਇੰਜੀ : ਬਲਦੇਵ ਸਿੰਘ ਸਰਾਂ ਪਟਿਆਲਾ, 19 ਨਵੰਬਰ (ਪੰਜਾਬ […]

By 1 min read