Skip to content
Independent perspectives. Global stories.
BREAKING

THE NEWSROOM

Welcome

TOP STORIES

ਸ਼ਾਹੀ ਇਮਾਮ ਵੱਲੋਂ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ

ਨਵੀਂ ਦਿੱਲੀ, 4 ਅਪ੍ਰੈਲ (ਪੀ.ਟੀ.)-ਸੰਭਾਵਨਾ ਦੇ ਅਨੁਸਾਰ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਹਿਮਦ ਬੁਖਾਰੀ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ […]

By 1 min read
TOP STORIES

ਸ੍ਰੀ ਅਖੰਡਪਾਠ ਸਾਹਿਬ ਖੰਡਤ ਕਰਨਾ ਦਿੱਲੀ ਪੁਲਿਸ ਦੀ ਇੱਕ ਘਟੀਆ ਹਰਕਤ : ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਪੁਲੀਸ ਵੱਲੋਂ ਸ੍ਰੀ ਅਖੰਡਪਾਠ ਸਾਹਿਬ ਦਾ ਖੰਡਨ ਕਰਨ […]

By 1 min read
TOP STORIES

ਜੀ. ਕੇ. ਸਿੰਘ ਆਈ.ਏ.ਐ¤ਸ. ਵੱਲੋਂ ਪ੍ਰਸਿੱਧ ਚਿੰਤਕ ਡਾ. ਗੁਰਭਗਤ ਸਿੰਘ ਦੇ ਦੇਹਾਂਤ ’ਤੇ ਦੁਖ ਦਾ ਪ੍ਰਗਟਾਵਾ

ਪਟਿਆਲਾ, 4 ਮਾਰਚ (ਪੀ.ਟੀ.)-ਉਘੇ ਪੰਜਾਬੀ ਵਾਰਤਕ ਲੇਖਕ ਸ. ਜੀ.ਕੇ. ਸਿੰਘ ਆਈ.ਏ.ਐ¤ਸ. ਵੱਲੋਂ ਪ੍ਰਸਿੱਧ ਚਿੰਤਕ ਅਤੇ ਡਾ. ਸੁਤਿੰਦਰ ਸਿੰਘ ਨੂਰ ਦੇ ਭਰਾਤਾ ਡਾ. ਗੁਰਭਗਤ […]

By 1 min read
PUNJAB NEWS

ਜੱਸੀ ਜਸਰਾਜ ਦੇ ਉਮੀਦਵਾਰ ਬਣਨ ਨਾਲ ਬਠਿੰਡਾ ਹਲਕੇ ਵਿੱਚ ‘ਆਪ’ ਵਰਕਰਾਂ ’ਚ ਭਾਰੀ ਉਤਸ਼ਾਹ

ਬਠਿੰਡਾ, 3 ਅਪ੍ਰੈਲ (ਰਾਕੇਸ਼ ਗੋਇਲ, ਜਸਵੰਤ ਮਾਨ)-ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਹਲਕੇ ਲਈ ਉ¤ਘੇ ਗਾਇਕ ਜੱਸੀ ਜਸਰਾਜ ਨੂੰ ਉਮੀਦਵਾਰ ਬਣਾਏ ਜਾਣ ਨਾਲ ‘ਆਪ’ […]

By 1 min read
PUNJAB NEWS

ਜ¦ਧਰ ਸ਼ਹਿਰ ’ਚ 23 ਸਥਾਨਾਂ ’ਤੇ ਨਾਕਾ ਟੀਮਾਂ ਤਾਇਨਾਤ : ਪੁਲਿਸ ਕਮਿਸ਼ਨਰ

ਜ¦ਧਰ, 3 ਅਪ੍ਰੈਲ (ਜਸਪਾਲ ਸਿੰਘ)-ਸ੍ਰੀ ਈਸ਼ਵਰ ਸਿੰਘ ਕਮਿਸ਼ਨਰ ਪੁਲਿਸ ਜ¦ਧਰ  ਅਤੇ ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਜ¦ਧਰ ਵਲੋਂ ਸ਼ਹਿਰ ਵਿਚ  ਪਾਰਲੀਮੈਂਟ ਚੋਣਾਂ ਦੇ […]

By 1 min read
PUNJAB NEWS

ਲੁੱਟਾਂ, ਖੋਹਾਂ ਤੇ ਕਤਲ ਦੀਆਂ ਵਾਰਦਾਤਾਂ ਕਰਨ ਵਾਲੇ ‘ਗਿਆਨੀ ਗੈਂਗ’ ਦਾ ਸਰਗਣਾ 3 ਸਾਥੀਆਂ ਸਮੇਤ ਅੜਿੱਕੇ

ਬਰਨਾਲਾ, 3 ਅਪ੍ਰੈਲ (ਕੁਲਦੀਪ ਸੂਦ)-ਬਰਨਾਲਾ ਪੁਲਿਸ ਨੇ ਪਿਛਲੇ ¦ਮੇ ਸਮੇਂ ਕਤਲ, ਲੁੱਟਾਂ, ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਪੈਦਾ ਕਰਨ ਵਾਲੇ […]

By 1 min read
NATIONAL NEWS

ਸੋਨੀਆ ਵੱਲੋਂ ਸ਼ਾਹੀ ਇਮਾਮ ਨਾਲ ਮੁਲਾਕਾਤ ਵਿਰੁੱਧ ਮੋਦੀ ਵੱਲੋਂ ਕਾਰਵਾਈ ਦੀ ਅਪੀਲ

ਗਾਜ਼ੀਆਬਾਦ, 3 ਅਪ੍ਰੈਲ (ਪੀ. ਟੀ.)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ’ਤੇ ਹਮਲਾ ਸਾਧਦੇ ਹੋਏ […]

By 1 min read