Skip to content
Independent perspectives. Global stories.
BREAKING

THE NEWSROOM

Welcome

PUNJAB NEWS

ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ…..

ਅੰਮ੍ਰਿਤਸਰ 23 ਸਤੰਬਰ (ਪੀ. ਟੀ.)- ਨਿਹੰਗ ਸਿੰਘ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੋਢੇ ਨਾਲ ਮੋਢਾ ਜੋੜਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ […]

By 1 min read
PUNJAB NEWS

ਲਹਿਰਾਗਾਗਾ ’ਚ ਫੈਲਿਆ ਡਾਇਰੀਆ

ਲਹਿਰਾਗਾਗਾ 23 ਸਤੰਬਰ (ਨਰਿੰਦਰ ਪਾਲ ਸਿੰਘ)-  ਲਹਿਰਾਗਾਗਾ ਦੇ ਵੱਖ ਵੱਖ ਵਾਰਡਾਂ  ਵਿੱਚ ਡਾਇਰੀਆ ਦੇ ਮਰੀਜ਼ ਪਾਏ ਜਾਣ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ […]

By 1 min read
TOP STORIES

ਗੈਰ-ਅਧਿਕਾਰਤ ਕਲੋਨੀਆਂ, ਪਲਾਟਾਂ, ਇਮਾਰਤਾਂ ਨੂੰ ਨਿਯਮਤ ਕਰਨ ਲਈ ਨਵੀਂ ਨੀਤੀ ਨੂੰ ਮਨਜ਼ੂਰੀ

ਜਾਇਦਾਦ ਟੈਕਸ ਦੇ ਮਾਮਲੇ ਵਿੱਚ ਲੋਕਾਂ ਨੂੰ ਵੱਡੀ ਰਾਹਤ ਮੰਤਰੀ ਮੰਡਲ ਵੱਲੋਂ 1750 ਦਿਹਾਤੀ ਅਤੇ 424 ਸ਼ਹਿਰੀ ਸੰਗਠਿਤ ਸੇਵਾ ਪ੍ਰਦਾਨ ਕੇਂਦਰਾਂ ਦੀ ਸਥਾਪਨਾ […]

By 1 min read
TOP STORIES

ਮੋਦੀ ਵੱਲੋਂ ਪੰਜਾਬ ਨੂੰ ਵਿੱਤੀ ਸਹਾਇਤਾ ਦੇਣ ਦਾ ਭਰੋਸਾ : ਸੁਖਬੀਰ ਸਿੰਘ ਬਾਦਲ

ਰਾਜ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਚੰਡੀਗੜ੍ਹ, 23 ਸਤੰਬਰ (ਪੀ. ਟੀ.)- ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ […]

By 1 min read
TOP STORIES

ਦੇਸ਼ ਲਈ ਨਹੀਂ ਖਾਲਿਸਤਾਨ ਲਈ ਆਖਰੀ ਸਾਹ ਤੱਕ ਲੜਦਾ ਰਹਾਂਗਾ : ਮਾਨ

ਬਰੇਟਾ, 23 ਸਤੰਬਰ (ਨਛੱਤਰ ਸਿੰਘ ਕਾਹਨਗੜ)- ਪਿੰਡ ਖੁਡਾਲ ਕਲਾਂ ਵਿਖੇ  ਨੋਜਵਾਨ  ਬਲਜੀਤ ਸਿੰਘ ਭਰਾ ਸਾਬਕਾ ਸਰਪੰਚ ਅਮਰਜੀਤ ਸਿੰਘ ਖੁਡਾਲ ਜਿਲਾ• ਜਰਨਲ ਸਕੱਤਰ ਸ਼੍ਰੋਮਣੀ […]

By 1 min read
TOP STORIES

ਸ਼੍ਰੋਮਣੀ ਕਮੇਟੀ ਨੇ ਭਗਤ ਸ਼ੇਖ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ

ਭਗਤ ਸ਼ੇਖ ਫਰੀਦ ਜੀ ਦੀ ਬਾਣੀ ਮਨੁੱਖ ਨੂੰ ਜੀਊਣ ਲਈ ਮਾਰਗ ਹੈ : ਗਿਆਨੀ ਗੁਰਮਿੰਦਰ ਸਿੰਘ ਅੰਮ੍ਰਿਤਸਰ, 23 ਸਤੰਬਰ (ਪੀ. ਟੀ.)- ਸ਼੍ਰੋਮਣੀ ਗੁਰਦੁਆਰਾ […]

By 1 min read
NATIONAL NEWS

ਹੁਣ ਮੰਗਲ ਦੂਰ ਨਹੀਂ

ਬੰਗਲੌਰ, 22 ਸਤੰਬਰ (ਪੀ.ਟੀ.)-ਭਾਰਤ ਦੇ ਮੰਗਲ ਮਿਸ਼ਨ ਨੂੰ ਇਕ ਹੋਰ ਅਹਿਮ ਪੜਾਅ ਪਾਰ ਕਰ ਲਿਆ ਹੈ। ਮੰਗਲਯਾਨ ਦੇ ਮੁਖ ਇੰਜਣ ਦਾ ਟੈਸਟ ਫਾਇਰ […]

By 1 min read
NATIONAL NEWS

ਏਅਰਸੈੱਲ- ਮੈਕਸਿਸ ਮਾਮਲੇ ’ਚ ਚਿਦੰਬਰਮ ਵੱਲੋਂ ਦਿੱਤੀ ਪ੍ਰਵਾਨਗੀ ਦੀ ਹੋ ਰਹੀ ਹੈ ਜਾਂਚ : ਸੀ.ਬੀ.ਆਈ

ਨਵੀਂ ਦਿੱਲੀ 22 ਸਤੰਬਰ (ਪੀ. ਟੀ.)- ਸੀ.ਬੀ.ਆਈ ਨੇ ਅੱਜ ਏਅਰਸੈੱਲ-ਮੈਕਸਿਸ ਸੌਦੇ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਤਤਕਾਲ […]

By 1 min read