Skip to content
Independent perspectives. Global stories.
BREAKING

THE NEWSROOM

Welcome

PUNJAB NEWS

ਗਿਆਨੀ ਗੁਰਮੁਖ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ

ਤਲਵੰਡੀ ਸਾਬੋ, 27 ਜਨਵਰੀ  (ਪੀ. ਟੀ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 17 ਜਨਵਰੀ 2015 ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਜਥੇਦਾਰ ਅਵਤਾਰ ਸਿੰਘ […]

By 1 min read
PUNJAB NEWS

ਜਾਅਲੀ ਕਰੰਸੀ ਦੇ ਦੋਸ਼ ’ਚ ਦੋ ਵਿਅਕਤੀਆਂ ’ਤੇ ਪਰਚਾ ਦਰਜ

ਬਰਨਾਲਾ, 27 ਜਨਵਰੀ (ਸੂਦ, ਬਾਂਸਲ)- ਬਰਨਾਲਾ ਪੁਲਿਸ ਵੱਲੋਂ ਨਕਲੀ ਕਰੰਸੀ ਬਣਾਉਣ ਵਾਲੇ ਅਨਸਰਾਂ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਮੁਖ਼ਬਰ […]

By 1 min read
PUNJAB NEWS

ਪੰਜਾਬ ਵਿਰੋਧੀ ਤਾਕਤਾਂ ਕਰ ਰਹੀਆਂ ਹਨ ਪੰਜਾਬੀਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ : ਸੁਖਬੀਰ ਸਿੰਘ ਬਾਦਲ

ਜ¦ਧਰ, 27 ਜਨਵਰੀ (ਮਨਦੀਪ ਸਿੰਘ, ਸੁਖਵਿੰਦਰ ਦਕੋਹਾ)- ਰਾਜਨੀਤਿਕ ਲਾਹਾ ਲੈਣ ਦੀ ਖਾਤਿਰ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਪੰਜਾਬੀਆਂ ਨੂੰ ਨਸ਼ੱਈਆਂ ਦੇ ਤੌਰ ’ਤੇ ਬਦਨਾਮ […]

By 1 min read
PUNJAB NEWS

ਅਨੋਖੇ ਤਰੀਕੇ ਨਾਲ ਮਨਾਇਆ ਗਣਤੰਤਰ ਦਿਵਸ

ਬਰੇਟਾ, 27 ਜਨਵਰੀ (ਨਛੱਤਰ ਸਿੰਘ ਕਾਹਨਗੜ੍ਹ)- ਜਿਵੇਂ ਕਿ ਬਰੇਟਾ ਇਲਾਕੇ ਵਿੱਚ ਬਰੇਟਾ ਮੰਡੀ, ਕੁਲਰੀਆਂ, ਬਖਸੀਵਾਲਾ ਆਦਿ ਸ਼ਹਿਰ ਅਤੇ ਪਿੰਡਾਂ ਵਿੱਚ ਗਣਤੰਤਰ ਦਿਵਸ ਮਨਾਇਆ […]

By 1 min read
PUNJAB NEWS

ਪੰਜਾਬ ਬਾਇਓਗੈਸ ਤੋਂ ਸੀ ਐਨ ਜੀ ਤਿਆਰ ਕਰਨ ਵਾਲਾ ਪਹਿਲਾ ਸੂਬਾ: ਮਜੀਠੀਆ

ਚੰਡੀਗੜ੍ਹ, 27 ਜਨਵਰੀ (ਪੀ. ਟੀ.)- ਪੰਜਾਬ ਦੇਸ਼ ਅੰਦਰ ਬਾਇਓਗੈਸ ਤੋ‘ ਸੀ.ਐਨ.ਜੀ ਤਿਆਰ ਕਰਨ ਵਾਲਾ ਪਹਿਲਾ ਰਾਜ ਬਣਨ ਲਈ ਪੂਰੀ ਤਰਾਂ ਤਿਆਰ ਹੈ ਅਤੇ […]

By 1 min read
PUNJAB NEWS

ਬਾਦਲ ਵੱਲੋਂ ਸਮਾਜਿਕ ਬੁਰਾਈਆਂ ਵਿਰੁੱਧ ਫੈਸਲਾਕੁੰਨ ਜੰਗ ਆਰੰਭਣ ਦਾ ਸੱਦਾ

ਐਸ.ਏ.ਐਸ. ਨਗਰ, 27 ਜਨਵਰੀ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਾਰੀਆਂ ਸਿਆਸੀ ਪਾਰਟੀਆਂ ਗੈਰ ਸਰਕਾਰੀ ਸੰਸਥਾਵਾਂ, ਸਵੈ ਇਛਕ […]

By 1 min read
TOP STORIES

ਧਾਰਮਿਕ ਆਧਾਰ ’ਤੇ ਨਹੀਂ ਵੰਡੇਗਾ ਤਾਂ ਅ¤ਗੇ ਵਧੇਗਾ ਭਾਰਤ : ਓਬਾਮਾ

ਅਮਰੀਕੀ ਰਾਸ਼ਟਰਪਤੀ ਦਾ ਦੌਰਾ ਸਫਲਤਾਪੂਰਵਕ ਮੁਕੰਮਲ ‘ਨਵੀਂ ਦਿ¤ਲੀ, 27 ਜਨਵਰੀ (ਪੀ. ਟੀ. ਲਾਇਵ)- ਧਾਰਮਿਕ ਸਹਿਣਸ਼ੀਲਤਾ ਦੀ ਪੁਰਜ਼ੋਰ ਅਪੀਲ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ […]

By 1 min read
TOP STORIES

ਸੁਖਬੀਰ ਵੱਲੋਂ ਬੁੱਧੀਜੀਵੀਆਂ ਨਾਲ ਸਿੱਧਾ ਰਾਬਤਾ-ਪੰਜਾਬ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਵਿਰੁੱਧ ਡਟਣ ਦਾ ਸੱਦਾ

3 ਘੰਟੇ ਲੰਬੇ ਸਮਾਗਮ ਦੌਰਾਨ ਮਿੱਥ ਤੇ ਅਸਲੀਅਤ ਦਰਮਿਆਨ ਫਰਕ ਜੱਗ ਜਾਹਿਰ ਕੀਤਾ ਜਲੰਧਰ/ਅੰਮ੍ਰਿਤਸਰ, 27 ਜਨਵਰੀ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ […]

By 1 min read