Skip to content
Independent perspectives. Global stories.
BREAKING

THE NEWSROOM

Welcome

TOP STORIES

3 ਫਰਵਰੀ ਨੂੰ ਹਸਨਪੁਰ ਵਿਖੇ ਪੰਥਕ ਜਥੇਬੰਦੀਆਂ ਦੀ ਬੈਠਕ ਲਈ ਸਭ ਤਿਆਰੀਆਂ ਮੁਕੰਮਲ

ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ 14ਵੇਂ ਦਿਨ ’ਚ ਦਾਖਲ ਲੁਧਿਆਣਾ, 29 ਜਨਵਰੀ (ਪੀ. ਟੀ.)- ਜ੍ਹੇਲਾਂ ’ਚ ਬੰਦ ਸਜਾ ਕੱਟ ਚੁੱਕੇ ਭਾਈ […]

By 1 min read
NATIONAL NEWS

ਦਿੱਲੀ ਦੀਆਂ ਸਾਰੀਆਂ ਚਾਰ ਸੀਟਾਂ ਜਿੱਤਾਂਗੇ : ਸੁਖਬੀਰ ਬਾਦਲ

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਦਾਅਵਾ ਕਰਦਿਆਂ ਕਿਹਾ ਕਿ ਅਕਾਲੀ ਦਲ ਜਿਹੇ ਸਮਰਪਿਤ […]

By 1 min read
PUNJAB NEWS

ਕੰਡੀ ਖੇਤਰ ਦੀਆਂ ਪ੍ਰਗਤੀ ਸਕੀਮਾਂ ਦੀ ਸਮੀਖਿਆ ਲਈ ਕਮੇਟੀ ਦਾ ਗਠਨ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ- ਪੰਜਾਬ ਸਰਕਾਰ ਨੇ ਕੰਡੀ ਖੇਤਰ ਵਿੱਚ ਚੱਲ ਰਹੀਆਂ ਸਕੀਮਾਂ ਦੀ ਪ੍ਰਗਤੀ ਦੀ ਮੋਨੀਟਰਿੰਗ ਲਈ ਇਕ ਉ¤ਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। […]

By 1 min read
PUNJAB NEWS

ਕਾਂਗਰਸ ਦੇਸ਼ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ : ਬਾਦਲ

ਧੂਰੀ/ਸੰਗਰੂਰ, 28 ਜਨਵਰੀ (ਰਾਕੇਸ਼ ਜਿੰਦਲ)- ਦੇਸ਼ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਲਈ ਕਾਂਗਰਸ ਪਾਰਟੀ ਨੂੰ ਜਿੰਮੇਵਾਰ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ […]

By 1 min read
INTERNATIONAL NEWS

ਭਾਰਤ ਦੇ ਨਾਲ ਆਮ ਵਰਗੇ ਸਬੰਧ ਚਾਹੁੰਦਾ ਹੈ ਪਾਕਿਸਤਾਨ : ਨਵਾਜ਼

ਇਸਲਾਮਾਬਾਦ, 28 ਜਨਵਰੀ (ਪੀ. ਟੀ.)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਭਾਰਤ ਨੂੰ ਮਹ¤ਤਵਪੂਰਨ ਗੁਆਂਢੀ ਕਰਾਰ ਦਿੰਦੇ ਹੋਏ ਕਿਹਾ ਕਿ ਇਸਲਾਮਾਬਾਦ ਆਪਸੀ […]

By 1 min read
PUNJAB NEWS

ਪ੍ਰੋ. ਗੁਣਵੰਤ ਸਿੰਘ ਦੂਆ ਦੀ ਯਾਦ ’ਚ ਵਿਲੱਖਣ ਵੈਬਸਾਈਟ ‘ਆਈਡੀਪੀਆ’ ਦਾ ਮੁੱਖ ਮੰਤਰੀ ਬਾਦਲ ਵੱਲੋਂ ਉਦਘਾਟਨ

ਲੁਧਿਆਣਾ, 28 ਜਨਵਰੀ (ਮਨਿੰਦਰਪਾਲ ਸਿੰਘ ਮਿੱਡਾ)- ਮਰਹੂਮ ਅਰਥ ਸ਼ਾਸਤਰੀ ਪ੍ਰੋ. ਗੁਣਵੰਤ ਸਿੰਘ ਦੂਆ, ਪ੍ਰੋ. ਸੁਰਿੰਦਰ ਕੌਰ ਦੂਆ ਦੇ ਹੋਣਹਾਰ ਸਪੁੱਤਰ ਪ੍ਰੋ. ਤ੍ਰਿਪਤਦੀਪ ਸਿੰਘ […]

By 1 min read
PUNJAB NEWS

ਦਲਿਤ ਲੜਕੇ ਦੇ ਅੰਤਰ ਜਾਤੀ ਪ੍ਰੇਮ ਵਿਆਹ ਕਰਵਾਉਣ ’ਤੇ ਪੁਲੀਸ ਵੱਲੋਂ ਉਸਦੇ ਮਾਪਿਆਂ, ਭੈਣ ਅਤੇ ਭਰਾ ਖਿਲਾਫ ਝੂਠਾ ਕੇਸ ਦਰਜ

ਸੰਗਰੂਰ, 28 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਸੁਰਿੰਦਰ ਪਾਲ ਕੌਰ ਪਤਨੀ ਹਰਬੰਸ ਸਿੰਘ ਵਾਸੀ ਪਿੰਡ ਸ਼ੇਰਪੁਰ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਨੇ ਜਾਣਕਾਰੀ ਦਿੱਤੀ ਕਿ […]

By 1 min read