Skip to content
Independent perspectives. Global stories.
BREAKING

THE NEWSROOM

Welcome

NATIONAL NEWS

ਮੁੱਖ ਮੰਤਰੀ, ਸੁਖਬੀਰ ਬਾਦਲ, ਮਜੀਠੀਆ ਤੇ ਹੋਰਨਾਂ ਵੱਲੋਂ ਗੁਰੂ ਰਵਿਦਾਸ ਪ੍ਰਕਾਸ਼ ਉਤਸਵ ’ਤੇ ਵਧਾਈ

ਚੰਡੀਗੜ੍ਹ, 2 ਫਰਵਰੀ (ਪੀ. ਟੀ.)- ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਕਈ […]

By 1 min read
PUNJAB NEWS

ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਪੀੜਤ ਪਰਿਵਾਰ ਅਦਾਲਤ ਪੁੱਜਾ

ਫਰੀਦਕੋਟ, 2 ਫਰਵਰੀ (ਜਸਬੀਰ)- ਅਕਤੂਬਰ 2014 ਵਿੱਚ ਕਥਿਤ ਤੌਰ ’ਤੇ ਆੜ੍ਹਤੀਆਂ ਤੋਂ ਤੰਗ ਹੋ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਪਾਲ ਸਿੰਘ ਦੇ ਮਾਮਲੇ […]

By 1 min read
PUNJAB NEWS

ਬਾਬਾ ਸਰਬਜੋਤ ਸਿੰਘ ਬੇਦੀ ਨੇ ਕੀਤਾ ਗਰੇਵਾਲ ਆਈ ਕੇਅਰ ਸੈਂਟਰ ਦਾ ਉਦਘਾਟਨ

ਲੁਧਿਆਣਾ, 2 ਫਰਵਰੀ (ਪੀ. ਟੀ.)- ਵਿਸ਼ਵ ਪ¤ਧਰੀ ਅਤੇ ਅਤਿਆਧੁਨਿਕ ਗਰੇਵਾਲ ਆਈ ਕੇਅਰ ਸੈਂਟਰ ਜੋਧਾਂ ਦਾ ਉਦਘਾਟਨ ਅ¤ਜ ਬਾਬਾ ਸਰਬਜੋਤ ਸਿੰਘ  ਬੇਦੀ ,  ਗੁਰੂ […]

By 1 min read
PUNJAB NEWS

ਸਰਕਾਰੀ ਹਾਈ ਸਕੂਲ ਝਿੰਜੜੀ ਦੇ ਮੁੱਖ ਅਧਿਆਪਕ ਰਾਮ ਦੇਵ ਸ਼ਰਮਾ ਅਤੇ ਹਿੰਦੀ ਅਧਿਆਪਕ ਬਾਬਾ ਬਚਨ ਦਾਸ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸੇਵਾਮੁਕਤੀ ’ਤੇ ਸਨਮਾਨ

ਅਨੰਦਪੁਰ ਸਾਹਿਬ, 2 ਫਰਵਰੀ (ਦਵਿੰਦਰਪਾਲ ਸਿੰਘ)- ਇੱਥੋ ਨੇੜਲੇ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਯਾਦਗਾਰੀ ਸਰਕਾਰੀ ਹਾਈ ਸਕੂਲ ਮਟੋਰ ਦੇ ਮੁੱਖ ਅਧਿਆਪਕ ਰਾਮ ਦੇਵ ਸ਼ਰਮਾ […]

By 1 min read
PUNJAB NEWS

ਡੀ.ਟੀ.ਐ¤ਫ. ਵਜ਼ੀਫ਼ਾ ਪ੍ਰੀਖਿਆ ਵਿੱਚ 2358 ਵਿਦਿਆਰਥੀਆਂ ਨੇ ਭਾਗ ਲਿਆ

ਬਰਨਾਲਾ, 2 ਫਰਵਰੀ (ਰਾਮ ਸਿੰਘ ਧਨੌਲਾ/ਕੁਲਦੀਪ ਸਿੰਘ)- ਅਧਿਆਪਕ ਹੱਕਾਂ ਲਈ ਲੜਨ ਦੇ ਨਾਲ-ਨਾਲ ਚੰਗੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਜ਼ […]

By 1 min read
PUNJAB NEWS

ਸਿੱਖਿਆ ਪ੍ਰੋਵਾਈਡਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿੰਦਾ : ਜਸਬੀਰ ਸਿੰਘ

ਫਿਰੋਜ਼ਪੁਰ, 2 ਫਰਵਰੀ (ਕਪੂਰ)-  ਸਿੱਖਿਆ ਪ੍ਰੋਵਾਈਡਰਾਂ ਦੀ ਮੀਟਿੰਗ ਗੁਰਦੁਆਰਾ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਨੇ ਕੀਤੀ। ਪ੍ਰਧਾਨ ਨੇ ਦੱਸਿਆ […]

By 1 min read
PUNJAB NEWS

ਪੰਜਾਬ ਸਰਕਾਰ ਕਰਵਾਏਗੀ ਫਾਰਮਾਸਿਸਟਾਂ ਦੀ ਪਲੇਸਮੈਂਟ : ਅਨਿਲ ਜੋਸ਼ੀ

ਚੰਡੀਗੜ੍ਹ, 2 ਫਰਵਰੀ (ਪੀ. ਟੀ.)- ਨਵੇਂ ਫਾਰਮਾਸਿਸਟਾਂ ਨੂੰ ਨੌਕਰੀਆਂ ਦਿਵਾਉਣ ਲਈ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ ਇਕ ਵੱਡਾ ਤੇ ਅਹਿਮ ਉਪਰਾਲਾ ਕਰਦਿਆਂ […]

By 1 min read