ਨਵੀਂ ਦਿ¤ਲੀ, 2 ਫਰਵਰੀ (ਪੀ. ਟੀ.)- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪ ਪ੍ਰਮੁ¤ਖ ਅਰਵਿੰਦ ਕੇਜਰੀਵਾਲ ’ਤੇ ਲੋਕਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਨ ਦਾ ਇਲਜ਼ਾਮ ਲਗਾਇਆ ਤੇ ਮਤਦਾਤਾਵਾਂ ਨੂੰ ਆਪਣਾ ਵੋਟ ਉਸ ਪਾਰਟੀ ਲਈ ਨਾ ਗਵਾਉਣ ਦੀ ਅਪੀਲ ਕੀਤੀ ਜਿਸਦੀ ਕੋਈ ਨੀਤੀ ਨਹੀਂ ਹੈ। ਸ਼ਾਹ ਨੇ ਪਟੇਲ ਨਗਰ ਵਿਧਾਨਸਭਾ ਖੇਤਰ ‘ਚ ਭਾਜਪਾ ਉਮੀਦਵਾਰ ਕ੍ਰਿਸ਼ਣਾਤੀਰਥ ਦੇ ਇ¤ਕ ਚੋਣ ਰੈਲੀ ‘ਚ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੁਨੀਆ ‘ਚ ਸਭਤੋਂ ਵਚਿ¤ਤਰ ਪਾਰਟੀ ਹੈ, ਉਹ ਜੋ ਕਹਿੰਦੀ ਹੈ, ਕਦੇ ਨਹੀਂ ਕਰਦੀ। ਕੇਜਰੀਵਾਲ ਨੇ ਇ¤ਕ ਵੀ ਵਾਅਦਾ ਪੂਰਾ ਨਹੀਂ ਕੀਤਾ।



