PUNJAB NEWS ਵਾਤਾਵਰਣ ਮੰਤਰੀ ਸ੍ਰੀ ਸੋਨੀ ਨੇ ਦਰਿਆ ਬਿਆਸ ਵਿਚ ਛੱਡਿਆ ਇਕ ਲੱਖ ਮੱਛੀਆਂ ਦਾ ਪੂੰਗ ਪਾਣੀ, ਹਵਾ, ਵਾਤਾਵਰਣ ਅਤੇ ਸਿਹਤ ਨੂੰ ਬਚਾਉਣਾ ਸਰਕਾਰ ਦੀ ਮੁੱਖ ਤਰਜੀਹ ਅੰਮ੍ਰਿਤਸਰ, 26 ਜੁਲਾਈ (ਦਵਾਰਕਾ ਨਾਥ ਰਾਣਾ)- ਅੱਜ ਸ੍ਰੀ ਓਮ ਪ੍ਰਕਾਸ਼ ਸੋਨੀ ਸਿਹਤ, ਵਾਤਾਵਰਣ Read More » July 27, 2018 10:22 am
Carrier ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੌਕ ਪ੍ਰਾਗਦਾਸ ਵਿੱਖੇ ਵਿਦਿਆਰਥੀਆਂ ਨੂੰ ਸੜਕ ਸੁਰਖਿਆ ਅਤੇ ਟਰੇਫਿਕ ਨਿਯਮਾਂ ਕੀਤਾ ਜਾਗਰੂਕ ਅੰਮ੍ਰਿਤਸਰ, 26 (ਦਵਾਰਕਾ ਨਾਥ ਰਾਣਾ)- ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੌਕ ਪ੍ਰਾਗਦਾਸ ਅੰਮ੍ਰਿਤਸਰ ਵਿਖੇ ਮਿਤੀ 26-7-2018 ਨੂੰ ਬੱਚਿਆਂ ਨੂੰ ੍ਰੋੳਦ ਸ਼ੳਡੲਟੇ × ਠਰੳਡਡਚਿ 1ਾੳਰੲਨੲਸਸ ਬਾਰੇ Read More » July 27, 2018 10:21 am
ENTERTAINMENT ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਦੇ ਉਭਰਦੇ ਸਿਤਾਰੇ ਅਜੀਤ ਸਿੰਘ ਦੇ ਨਵੇਂ ਗੀਤ ‘ਚੰਗੇ ਬਾਨਮ ਮਾੜੇ’ ਦਾ ਪੋਸਟਰ ਸਕੂਲ ਦੇ ਪ੍ਰਿੰਸੀਪਲ ਦੇ ਕੀਤਾ ਲਾਂਚ ਅੰਮ੍ਰਿਤਸਰ, 26 ਜੁਲਾਈ (ਦਵਾਰਕਾ ਨਾਥ ਰਾਣਾ)- ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵੇਰਕਾ ਬਾਈ ਪਾਸ ਅੱਠਵੀ ਜਮਾਤ ਦੇ ਵਿਦਿਆਰਥੀ ਅਤੇ ਸ਼ੰਗੀਤ ਦੀ ਦੁਨਿਆਂ ਦੇ ਉਭਰਦੇ ਸਿਤਾਰੇ ਅਜੀਤ ਸਿੰਘ Read More » July 27, 2018 10:18 am
PUNJAB NEWS ਬੀਤੇ ਦੋ ਦਿਨਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੈ ਰਹੀ ਭਾਰੀ ਬਾਰਿਸ਼ ਨੇ ਜਨਜੀਵਨ ਕੀਤਾ ਪ੍ਰਭਾਵਿਤ ਚਰਨ ਗੰਗਾ ਸਟੇਡੀਅਮ, ਕਚਿਹਰੀ ਰੌਡ, ਚੋਈ ਬਜ਼ਾਰ ਸਮੇਤ ਕਈ ਥਾਵਾਂ ਨੇ ਧਾਰਨ ਕੀਤਾ ਤਲਾਬ ਦਾ ਰੂਪ ਸ੍ਰੀ ਅਨੰਦਪੁਰ ਸਾਹਿਬ, 26 ਜੁਲਾਈ (ਦਵਿੰਦਰਪਾਲ ਸਿੰਘ)- ਬੀਤੇ ਦੋ Read More » July 27, 2018 10:17 am
Religion ਪਾਕਿਸਤਾਨ ਦੀ ਨਵੀਂ ਬਨਣ ਜਾ ਰਹੀ ਸਰਕਾਰ ਪਾਕਿਸਤਾਨ ਦੇ ਸਿੱਖਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਵੇ : ਮਾਨ ਫਤਿਹਗੜ੍ਹ ਸਾਹਿਬ, 26 ਜੁਲਾਈ- ‘ਪਾਕਿਸਤਾਨ ਵਿੱਚ ਜੋ ਆਉਣ ਵਾਲੇ ਦਿਨਾਂ ਵਿਚ ਵੋਟ ਪ੍ਰਣਾਲੀ ਦੇ ਜਮਹੂਰੀਅਤ ਢੰਗ ਰਾਹੀਂ ਨਵੀਂ ਹਕੂਮਤ ਬਨਣ ਜਾ ਰਹੀ ਹੈ, ਉਸ ਨੂੰ Read More » July 27, 2018 10:17 am
PUNJAB NEWS ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦਾ ਉਦਘਾਟਨ ਸ਼ੇਰਪੁਰ, 26 ਜੁਲਾਈ (ਧੀਰਜ਼ ਗੋਇਲ)- ਡਾ.ਬੀ.ਆਰ ਅੰਬੇਡਕਰ ਕਲੱਬ ਸ਼ੇਰਪੁਰ ਵੱਲੋਂ ਛੱਤਰਪਤੀ ਸਾਹੂਜੀ ਮਹਾਰਾਜ ਦੇ ਜਨਮ ਦਿਨ ਤੇ ਭਾਰਤੀ ਸੰਵਿਧਾਨ ਦੇ ਪਿਤਾਮਾ ਭਾਰਤ ਰਤਨ ਬਾਬਾ ਡਾ. Read More » July 27, 2018 10:15 am
HEALTH ਟਰੱਕ ਤੇ ਮੋਟਰਸਾਇਕਲ ਦੀ ਟੱਕਰ ’ਚ ਮੋਟਰਸਾਇਕਲ ਸਵਾਰ ਦੀ ਮੌਤ ਮੌੜ ਮੰਡੀ, 26 ਜੁਲਾਈ (ਰੇਸ਼ਮ ਸਿੰਘ ਕੁੱਬੇ)- ਸਥਾਨਕ ਮੰਡੀ ਵਿਖੇ ਮੌੜ ਖੁਰਦ ਵਾਲੀ ਸੜ੍ਹਕ ਤੇ ਮਹਿਕ ਪੈਲੇਸ ਦੇ ਕੋਲ ਟਰੱਕ ਤੇ ਇੱਕ ਮੋਟਰਸਾਇਕਲ ਦੀ ਟੱਕਰ Read More » July 27, 2018 10:15 am
PUNJAB NEWS ਹਜ਼ਾਰ ਰੁਪਏ ਦੇ ਦੇਣ-ਲੈਣ ਪਿੱਛੇ ਸਿਰੀ ਸਾਹਿਬ ਨਾਲ ਵਿਅਕਤੀ ਦਾ ਕਤਲ ਜਗਰਾਉਂ, 26 ਜੁਲਾਈ (ਪਰਮਜੀਤ ਸਿੰਘ ਗਰੇਵਾਲ)- ਅੱਜ ਦੇ ਸਮੇਂ ’ਚ ਲੋਕਾਂ ਅੰਦਰ ਇਨਸਾਨੀਅਤ ਖ਼ਤਮ ਹੋ ਚੁੱਕੀ ਹੈ, ਲੋਕ ਥੋੜੇ ਪੈਸਿਆਂ ਖਾਤਰ ਇਕ-ਦੂਜੇ ਦਾ ਕਤਲ ਕਰਨ Read More » July 27, 2018 10:14 am
BUSINESS NEWS ਡੱਲਾ ਪੁਲਿਸ ਵੱਲੋਂ 18 ਪੇਟੀਆਂ ਸ਼ਰਾਬ ਕਾਬੂ ਸ੍ਰੀ ਚਮਕੌਰ ਸਾਹਿਬ, 26 ਜੁਲਾਈ (ਅਮਰਜੀਤ ਕਲਸੀ)- ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਦੀਆਂ ਨਸ਼ਿਆ ਵਿਰੁੱਧ ਦਿੱਤੀਆ ਸਖ੍ਹਤ ਹਦਾਇਤਾ ਤੇ ਡੀ ਐਸ.ਪੀ ਨਵਰੀਤ ਸਿੰਘ ਵਿਰਕ ਡੀ.ਐਸ.ਪੀ. Read More » July 27, 2018 10:11 am
BUSINESS NEWS ਇੱਕ ਕਿੱਲੋ ਹੈਰੋਇਨ ਤੇ ਆਈ-20 ਗੱਡੀ ਸਮੇਤ 3 ਦੋਸ਼ੀ ਗ੍ਰਿਫਤਾਰ ਜਲੰਧਰ, 26 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਮਾਣਯੋਗ ਸ਼੍ਰੀ ਨੋਨਿਹਾਲ ਸਿੰਘ,ਆਈ.ਪੀ.ਐਸ ਜਲੰਧਰ ਇੰਸਪੈਕਟਰ ਜਨਰਲ ਜਲੰਧਰ ਰੇਂਜ ਜਲੰਧਰ, ਸ਼੍ਰੀ ਨਵਜੋਤ ਸਿੰਘ ਮਾਹਲ,ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ Read More » July 27, 2018 10:11 am