ਅੰਮ੍ਰਿਤਸਰ, 26 ਜੁਲਾਈ (ਦਵਾਰਕਾ ਨਾਥ ਰਾਣਾ)- ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵੇਰਕਾ ਬਾਈ ਪਾਸ ਅੱਠਵੀ ਜਮਾਤ ਦੇ ਵਿਦਿਆਰਥੀ ਅਤੇ ਸ਼ੰਗੀਤ ਦੀ ਦੁਨਿਆਂ ਦੇ ਉਭਰਦੇ ਸਿਤਾਰੇ ਅਜੀਤ ਸਿੰਘ ਦੇ ਨਵੇਂ ਗੀਤ ਚੰਗੇ ਬਾਨਮ ਮਾੜੇ ਦਾ ਪੋਸਟਰ ਸਕੂਲ ਦੇ ਪ੍ਰਿੰਸੀਪਲ ਦੇ ਅੰਜਨਾ ਗੁਪਤਾ ਨੇ ਲਾਂਚ ਕੀਤਾ। ਇਸ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਅਜਨਾ ਗੁਪਤਾ ਗੱਲਬਾਤ ਕਰਦੇ ਹੋਏ ਕਿਹਾ ਕਿ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਬਾਈ ਪਾਸ ਅੱਠਵੀ ਜਮਾਤ ਦੇ ਵਿਦਿਆਰਥੀ ਅਜੀਤ ਸਿੰਘ ਸ਼ੰਗੀਤ ਦੀ ਦੁਨਿਆਂ ਅਪਨੀ ਇੱਕ ਵੱਖਰੀ ਪਹਿਚਾਨ ਬਣਾਂ ਚੁਕਿਆ ਹੈ,ਉਨ੍ਹਾਂ ਨੇ ਅੱਗੇ ਕਿਹਾ ਕਿ ਸੁਰੀਲੀ ਅਵਾਜ ਦਾ ਮਾਲਿਕ ਅਤੇ ਸ਼ੰਗੀਤ ਦੀ ਦੁਨਿਆਂ ਦਾ ਉਭਰਦਾ ਹੋਇਆ ਸਿਤਾਰਾ ਅਜੀਤ ਸਿੰਘ ਅਪਨਾ ਤੀਸਰਾ ਗੀਤ ਚੰਗੇ ਬਾਨਮ ਮਾੜੇ ਪੀ.ਟੀ.ਸੀ ਪੰਜਾਬੀ ਅਤੇ ਪੀ.ਟੀ.ਸੀ ਮਯੂਜਿਕ ਵਲੋਂ 23 ਜੁਲਾਈ 2018 ਨੂੰ ਰਲੀਜ ਕੀਤਾ ਗਿਆ। ਵਰਿੰਦਰ ਨਾਥੂਮਾਜਰਾ ਦਾ ਲਿਖਿਆ ਹੋਇਆ ਅਤੇ ਰਸਦੀਪ ਭੁੱਲਰ ਵਲੋਂ ਡਾਰੈਕਟ ਕੀਤੇ ਇਸ ਗੀਤ ਨੇ ਵੱਖ ਵੱਖ ਅੀ ਵੀ ਚੈਨਲਾਂ ਅਤੇ ਯੂ ਟਿਯੂਬ ਤੇ ਲੱਖਾਂ ਲੋਕਾਂ ਵਲੋਂ ਸੁਨਣ ਤੇਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਹ ਗੀਤ ਸੱਬਨਾਂ ਦੇ ਦਿੱਲ੍ਹਾਂ ਤੇ ਰਾਜ ਕਰ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਅਜੀਤ ਸਿੰਘ ਦੀ ਆਵਾਜ ਵਿੱਚ ਆਏ ਹੋਏ ਦੋ ਗੀਤ ‘ਦਿੱਨ੍ਹ ਚੰਗੇ’ ਅਤੇ ‘ਧਾਕੜ ਯਾਰ’ ਵੀ ਲੋਕਾਂ ਵਲੋਂ ਬੜ੍ਹੇ ਪਸ਼ੰਦ ਕੀਤੇ ਗਏ ਸਨ। ਇਸ ਮੋਕੇ ਤੇ ਸਕੂਲ ਦੇ ਪ੍ਰਿੰਸੀਪਲ ਅੰਜਨਾਂ ਗੁਪਤਾ ਨੇ ਅਪਨੇ ਸਕੂਲ ਦੇ ਵਿਦਿਆਰਥੀ ਅਜੀਤ ਸਿੰਘ ਦੇ ਇਸ ਗੀਤ ਦੇ ਰਲੀਜ ਹੋਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਅਜੀਤ ਸਿੰਘ ਦੀ ਅਵਾਜ ਇਨ੍ਹੀ ਸੁਰੀਲੀ ਹੈ ਕਿ ਹਰ ਇੱਕ ਨੂੰ ਅਪਨੇ ਵੰਲ ਖਿੱਚ ਲੈਂਦੀ ਹੈ ਅਤੇ ਇਹੀ ਅਵਾਜ ਇਸ ਨੂੰ ਇੱਕ ਦਿੱਨ੍ਹ ਚੰੜ੍ਹਦੀ ਕਲਾ ਵਿੱਚ ਲੈਕੇ ਜਾਏਗੀ ਅਤੇ ਮੇਰੀਆਂ ਅਤੇ ਮੇਰੇ ਸਾਰੇ ਸਟਾਫ ਦੀਆਂ ਸੁੱਭ ਕਾਮਨਾਵਾਂ ਇਸ ਦੇ ਨਾਲ ਹਨ।