NATIONAL NEWS ਹਰਿਆਣਾ ਸਰਕਾਰ ਨੇ ਝੱਜਰ ਦੇ ਮਾਤਨਹੇਲ ਵਿਚ ਬਨਣ ਵਾਲੇ ਸੈਨਿਕ ਸਕੂਲ ਦੇ ਲਈ ਜਮੀਨ ਮਹੁਈਆ ਕਰਾਉਣ ਅਤੇ ਭਵਨ ਨਿਰਮਾਣ ਦੇ ਲਈ ਬਜਟ ਦੀ ਮੰਜੂਰੀ ਦੇ ਦਿੱਤੀ ਚੰਡੀਗੜ, 15 ਜੁਲਾਈ – ਹਰਿਆਣਾ ਸਰਕਾਰ ਨੇ ਝੱਜਰ ਦੇ ਮਾਤਨਹੇਲ ਵਿਚ ਬਨਣ ਵਾਲੇ ਸੈਨਿਕ ਸਕੂਲ ਦੇ ਲਈ ਜਮੀਨ ਮਹੁਈਆ ਕਰਾਉਣ ਅਤੇ ਭਵਨ ਨਿਰਮਾਣ ਦੇ ਲਈ Read More » July 16, 2018 10:57 am
NATIONAL NEWS ਮਾਨਸੂਨ ਸ਼ੈਸ਼ਨ ਵਿੱਚ ਸੰਵਿਧਾਨ ਦੇ ਮੂਲਮੰਤਰ ‘ਤੇ ਚਰਚਾ, ਪਰਿਚਰਚਾ ਅਤੇ ਸੰਵਾਦ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਤਾ ਦੇ ਹਿਤਾਂ ਨੂੰ ਸੱਭ ਤੋਂ ਉੱਪਰ ਰੱਖ ਕੇ ਫ਼ੈਸਲੇ ਲਏ ਜਾਣਗੇ ਚੰਡੀਗੜ, 15 ਜੁਲਾਈ – ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਵਿਸ਼ਵਾਸ ਜਤਾਉਂਦੇ ਹੋਏ ਕਿਹਾ ਕਿ ਦੇਸ਼ ਦੀ ਲੋਕਸਭਾ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ Read More » July 16, 2018 10:53 am
NATIONAL NEWS ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਨੇਲੋ ਦੇ ਜੇਲ ਭਰੋ ਅੰਦੋਲਨ ਨੂੰ ਇੱਕ ਡਕੋਸਲਾ ਦਸਿਆ ਚੰਡੀਗੜ, 15 ਜੁਲਾਈ– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਨੇਲੋ ਦੇ ਜੇਲ ਭਰੋ ਅੰਦੋਲਨ ਨੂੰ ਇੱਕ ਡਕੋਸਲਾ ਦੱਸਦੇ ਹੋਏ ਕਿਹਾ ਕਿ ਐਸ.ਵਾਈ.ਐਲ. ‘ਤੇ ਸੁਪਰੀਮ Read More » July 16, 2018 10:50 am
PUNJAB NEWS ਰੈਸਟੋਰੈਂਟ ਅਤੇ ਫਾਸਟ ਫੂਡ ਕਾਉਂਟਰ ਐਫ.ਐਸ.ਐਸ.ਏ.ਆਈ. ਦੇ ਤੈਅ ਮਿਆਰਾਂ ਅਨੁਸਾਰ ਖਾਣ ਵਾਲੇ ਤੇਲ ਦੀ ਵਰਤੋਂ ਕਰਨ ਮਿਸ਼ਨ ਤੰਦਰੁਸਤ ਪੰਜਾਬ ਚੰਡੀਗੜ•, 15 ਜੁਲਾਈ : ਸੂਬੇ ਵਿੱਚ ਪੌਸ਼ਟਿਕ ਭੋਜਨ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਹਿੱਤ ਪੰਜਾਬ ਸਰਕਾਰ ਵੱਲੋਂ ਰੈਸਟੋਰੈਂਟਾਂ, ਫਾਸਟ ਫੂਡ ਕਾਉਂਟਰਾਂ, ਹੋਟਲਾਂ Read More » July 16, 2018 10:43 am
Editororial Page ਜੇ ਇੰਜ ਮਨਾਈਏ ਤਿੱਥ-ਤਿਉਹਾਰ ਸਾਡਾ ਦੇਸ਼ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ । ਅਸੀਂ ਆਏ ਦਿਨ ਕੋਈ ਨਾ ਕੋਈ ਤਿ¤ਥ – ਤਿਉਹਾਰ ਮਨਾਉਣ ਵਿ¤ਚ ਰੁ¤ਝੇ ਹੀ ਰਹਿੰਦੇ ਹਾਂ । Read More » July 16, 2018 10:39 am
Editororial Page ਸਿਖ ਕੌਮ ਨੂੰ ਜਾਗਣ ਲਈ ਕਿਸ ਵੇਲੇ ਦੀ ਉਡੀਕ ਸਿ¤ਖ ਕੌਮ ਲਈ ਸਮਾਂ ਸੁਖਾਵਾਂ ਨਹੀਂ ਚ¤ਲ ਰਿਹਾ। ਕਈ ਵਰ੍ਹਿਆਂ ਤੋਂ ਵਿਸ਼ਵ ਪ¤ਧਰ ਤੇ ਸਿ¤ਖਾਂ ਨਾਲ ਜੋ ਵਾ¤ਪਰ ਰਿਹਾ ਹੈ ਉਹ ਕੌਮ ਦੇ ਲਗਾਤਾਰ ਨਿਘਾਰ Read More » July 16, 2018 10:38 am
Editororial Page ਅੰਧਵਿਸ਼ਵਾਸਾਂ ’ਚ ਜਕੜਿਆ ਮਨੁੱਖ ਅੱਜ ਦਾ ਜ਼ਮਾਨਾ ਤਕਨੀਕ ਦਾ ਜ਼ਮਾਨਾ ਹੈ। ਹਰ ਪਾਸੇ ਤਕਨੀਕ ਦਾ ਬੋਲਬਾਲਾ ਹੈ। ਸਿਹਤ ਤੋਂ ਲੈ ਕੇ ਸਿਆਸਤ ਤ¤ਕ ਤਕਨੀਕ ਨੇ ਆਪਣੀ ਚੜ੍ਹਤ ਬਰਕਰਾਰ ਰ¤ਖੀ Read More » July 16, 2018 10:36 am
ਚੰਡੀਗੜ੍ਹ ਨੂੰ ਖੋਹਣ ਦੀ ਸਾਜਿਸ਼ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਸੂਬੇ ’ਚੋਂ ਖੋਹਣ ਲਈ ਕਈ ਪ੍ਰਤੱਖ ਅਤੇ ਲੁਕਵੇਂ ਯਤਨ ਹੋ ਰਹੇ ਹਨ। ਕੁਝ ਤਾਕਤਾਂ ਇਹ ਚਾਹੁੰਦੀਆਂ ਹਨ ਕਿ ਚੰਡੀਗੜ੍ਹ ਉ¤ਪਰ Read More » July 16, 2018 10:33 am
PUNJAB NEWS ਸੂਬੇ ਭਰ ਵਿੱਚ ਖੇਡ ਸਟੇਡੀਅਮਾਂ ਦੀ ਸੁਰਜੀਤੀ ਸਰਕਾਰ ਦੀ ਮੁੱਖ ਤਰਜੀਹ : ਰਾਣਾ ਸੋਢੀ ਸਟੇਡੀਅਮਾਂ ਦਾ ਦੌਰਾ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਟੀਮਾਂ ਗਠਿਤ ਚੰਡੀਗੜ੍ਹ, 15 ਜੁਲਾਈ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੂਝ-ਬੂਝ ਭਰੀ Read More » July 16, 2018 10:32 am
PUNJAB NEWS ਰਾਜੋਆਣਾ ਮਾਮਲੇ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ 18 ਨੂੰ ਗ੍ਰਹਿ ਮੰਤਰੀ ਨੂੰ ਮਿਲਣਗੇ : ਪ੍ਰੋ. ਚੰਦੂੁਮਾਜਰਾ ਪਟਿਆਲਾ, 15 ਜੁਲਾਈ (ਪੀ.ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 16 Read More » July 16, 2018 10:30 am