Day: April 23, 2018

NATIONAL NEWS

ਰੋਹਣਾ-ਹਸਨਗੜ-ਸਾਂਪਲਾ-ਝੱਜਰ ਚਾਰ ਮਾਰਗ ਸੜਕ ਦਾ ਨਿਰਮਾਣ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ – ਸਹਿਕਾਰਿਤਾ ਰਾਜ ਮੰਤਰੀ

ਚੰਡੀਗੜ, ਹਰਿਆਣਾ’ ਦੇ ਸਹਿਕਾਰਿਤਾ ਰਾਜ ਮੰਤਰੀ ਮਨੀਸ਼ ਗਰੋਵਰ ਨੇ ਕਿਹਾ ਕਿ ਰੋਹਣਾ-ਹਸਨਗੜ-ਸਾਂਪਲਾ-ਝੱਜਰ ਚਾਰ ਮਾਰਗ ਸੜਕ ਦਾ ਨਿਰਮਾਣ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਨਾ ਦੇ

Read More »
Religion

ਸਿੰਘ ਸਾਹਿਬ ਗਿਆਨੀ ਮਾਨ ਸਿੰਘ ਦੀ ਮਾਤਾ ਦੇ ਅੰਤਮ ਸੰਸਕਾਰ ਮੌਕੇ ਪੁੱਜੀਆਂ ਪ੍ਰਮੁੱਖ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ

ਅੰਮ੍ਰਿਤਸਰ, 22 ਅਪ੍ਰੈਲ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਦੇ ਮਾਤਾ ਅਮਰਜੀਤ ਕੌਰ ਦਾ ਅੰਤਮ ਸੰਸਕਾਰ ਅੱਜ

Read More »
PUNJAB NEWS

ਪੰਜਾਬ ਸਰਕਾਰ ਵਲੋਂ ‘ਆਸ਼ੀਰਵਾਦ’ ਸਕੀਮ ਤਹਿਤ 112.78 ਕਰੋੜ ਦੀ ਰਾਸ਼ੀ ਜਾਰੀ: ਸਾਧੂ ਸਿੰਘ ਧਰਮਸੋਤ

• ਲਾਭਪਾਤਰੀਆਂ ਨੂੰ ਦਸਬੰਰ-2016 ਤੋਂ ਜੂਨ-2017 ਤੱਕ 15 ਹਜ਼ਾਰ ਰੁਪਏ ਜਦਕਿ ਜੁਲਾਈ ਤੋਂ ਦਸੰਬਰ-2017 ਤੱਕ 21 ਹਜ਼ਾਰ ਰੁਪਏ ਜਾਰੀ ਚੰਡੀਗੜ•, ਪੰਜਾਬ ਸਰਕਾਰ ਵਲੋਂ ਸੂਬੇ ਦੇ

Read More »

ਲੁਧਿਆਣਾ ਆਉਣ ’ਤੇ ਭਾਰਤ ਭੂਸ਼ਣ ਆਸ਼ੂ ਨੂੰ ਸਲਾਮੀ ਦਿੱਤੀ

ਇਸ ਤੋਂ ਪਹਿਲਾਂ ਅੱਜ ਪਹਿਲੀ ਵਾਰ ਕੈਬਨਿਟ ਮੰਤਰੀ ਬਣਨ ਉਪਰੰਤ ਜ਼ਿਲ੍ਹਾ ਲੁਧਿਆਣਾ ਵਿੱਚ ਪਹੁੰਚਣ ’ਤੇ ਸ੍ਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦੇ ਸਰਕਟ ਹਾਊਸ ਵਿਖੇ

Read More »
Religion

ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਲਈ ਵਿਸ਼ਾਲ ਨਗਰ ਕੀਰਤਨ ਰਵਾਨਾ

26 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਸੰਪੰਨ ਹੋਵੇਗਾ ਅੰਮ੍ਰਿਤਸਰ, 22 ਅਪ੍ਰੈਲ- ਸਿੱਖ ਕੌਮ ਦੇ ਮਹਾਨ ਜਰਨੈਲ ਸੁਲਤਾਨ-ਉਲ-ਕੌਮ ਜਥੇਦਾਰ ਬਾਬਾ ਜੱਸਾ ਸਿੰਘ

Read More »
PUNJAB NEWS

ਅਜੈਬ ਸਿੰਘ ਸੰਧੂ ਤੇ ਜਗਦੀਸ਼ ਸਿੰਘ ਬਰਾੜ ਪਦ ਉਨਤ

ਫਰੀਦਕੋਟ, 22 ਅਪ੍ਰੈਲ (ਗੁਰਜੀਤ ਰੋਮਾਣਾ)- ਪੰਜਾਬ ਪੁਲਿਸ ਵਿ¤ਚ ਇਮਾਨਦਾਰੀ ਨਾਲ ਸੇਵਾਂਵਾਂ ਨਿਭਾਉਣ ਵਾਲੇ ਅਜੈਬ ਸਿੰਘ ਸੰਧੂ ਉਸਤਾਦ ਜੀ ਹੌਲਦਾਰ ਤੋਂ ਪਦ ਉਨਤ ਹੋ ਕੇ ਸਹਾਇਕ

Read More »
PUNJAB NEWS

ਐਫ ਸੀ ਆਈ ਪੱਲੇਦਾਰ ਯੂਨੀਅਨ ਨੇ ਕਾਂਗੜ ਦੇ ਮੰਤਰੀ ਬਣਨ ’ਤੇ ਲੱਡੂ ਵੰਡੇ

ਰਾਮਪੁਰਾ ਫੂਲ, 22 ਅਪ੍ਰੈਲ, (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਸਥਾਨਕ ਐਫ ਸੀ ਆਈ ਪੱਲੇਦਾਰ ਵਰਕਰਜ਼ ਯੂਨੀਅਨ ਨੇ ਸ੍ਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਕੈਬਨਿਟ ਮੰਤਰੀ ਬਣਾਉਣ ਅਤੇ

Read More »