ਫਰੀਦਕੋਟ, 22 ਅਪ੍ਰੈਲ (ਗੁਰਜੀਤ ਰੋਮਾਣਾ)- ਪੰਜਾਬ ਪੁਲਿਸ ਵਿ¤ਚ ਇਮਾਨਦਾਰੀ ਨਾਲ ਸੇਵਾਂਵਾਂ ਨਿਭਾਉਣ ਵਾਲੇ ਅਜੈਬ ਸਿੰਘ ਸੰਧੂ ਉਸਤਾਦ ਜੀ ਹੌਲਦਾਰ ਤੋਂ ਪਦ ਉਨਤ ਹੋ ਕੇ ਸਹਾਇਕ ਸਬ ਇੰਸਪੈਕਟਰ ਬਣੇ ਅਤੇ ਸ੍ਰ ਜਗਦੀਸ਼ ਸਿੰਘ ਬਰਾੜ ਸਹਾਇਕ ਸਬ ਇੰਸਪੈਕਟਰ ਤੋਂ ਸਬ ਇੰਸਪੈਕਟਰ ਵਜੋਂ ਤਰ¤ਕੀ ਮਿਲੀ ਇਨ੍ਹਾਂ ਦੋਨਾਂ ਮੁਲਾਜਮਾਂ ਨੂੰ ਤਰ¤ਕੀ ਦੇ ਸਟਾਰ ਸੀਨੀਅਰ ਪੁਲਿਸ ਕਪਤਾਨ ਡਾ ਨਾਨਕ ਸਿੰਘ ਅਤੇ ਆਈ ਪੀ ਐਸ (ਐਸ ਪੀ) ਸ੍ਰੀ ਦੀਪਕ ਪਾਰੀਕ ਨੇ ਲਗਵਾਏ।