ਮਹਾਂਰਾਸ਼ਟਰ ਦੇ ਕਿਸਾਨਾਂ ਦਾ ਜੇਤੂ ਅੰਦਾਜ਼ ਮਹਾਂਰਾਸ਼ਟਰ ਦੇ ਕਿਸਾਨਾਂ ਨੇ ਆਲ ਇੰਡੀਆ ਕਿਸਾਨ ਸਭਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਮਨਵਾਉਣ ਲਈ ਸ਼ਾਨਦਾਰ ਅਤੇ ਸ਼ਕਤੀਸ਼ਾਲੀ ਅੰਦੋਲਨ ਕਰਕੇ ਦੇਸ਼ ਦੇ ਕਿਸਾਨਾਂ ਨੂੰ ਰਾਹ Read More » March 14, 2018 10:31 am
Editororial Page ਬਹੁਰੰਗੀ ਅਤੇ ਬਹੁਪੱਖੀ ਸਖਸ਼ੀਅਤ ਦੇ ਮਾਲਕ ਗ਼ਜ਼ਲਕਾਰ ਪ੍ਰੋ.ਗੁਰਭਜਨ ਸਿੰਘ ਗਿੱਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੱਜ ਸਰਵਉਚ ਸਨਮਾਨ ‘ਫੈਲੋਸ਼ਿਪ’ ਪ੍ਰਦਾਨ ਮੌਕੇ ਵਿਸ਼ੇਸ਼ ਪੰਜਾਬੀ ਸਾਹਿਤ ਜਗਤ ਦਾ ਬਹੁਰੰਗਾ, ਬਹੁਪੱਖੀ, ਰੰਗਲਾ ਸੱਜਣ ਅਤੇ ਹਰਫਨਮੌਲਾ ਸਾਹਿਤਕਾਰ ਪ੍ਰੋ. ਗੁਰਭਜਨ Read More » March 14, 2018 10:31 am
ਕੁਰਾਹੇ ਪੈ ਰਹੀ ਜਵਾਨੀ ਨੂੰ ਸੰਭਾਲਣਾ ਅੱਜ ਦੇ ਸਮੇ ਦੀ ਮੁੱਖ ਲੋੜ ਅੱਜ ਦਾ ਬੱਚਾ ਕੱਲ ਦਾ ਨੇਤਾ ਵਾਲੀ ਗੱਲ ਤਾਂ ਆਪਾਂ ਸਭਨਾ ਨੇ ਸੁਣੀ ਹੋਈ ਹੈ ਜੀ।ਪਰਅੱਜ ਦਾ ਬੱਚਾ ਕੱਲ ਦਾ ਨੇਤਾ ਤਾਂ ਹੀ ਬਣੇਗਾ ਜੇਕਰ Read More » March 14, 2018 10:30 am
Editororial Page ਬਾਬੂ ਕਾਂਸ਼ੀ ਰਾਮ ਜੀ ਦਾ ਜਨਮ ਦਿਹਾੜਾ ਭਾਰਤੀ ਮੁਕਤੀ ਮੋਰਚਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ’ਤੇ 18 ਨੂੰ ਹੁਸ਼ਿਆਰਪੁਰ ਵਿਖੇ ਮਨਾਇਆ ਜਾਵੇਗਾ ਫ਼ਤਹਿਗੜ੍ਹ ਸਾਹਿਬ- ‘‘ਸਵ: ਬਾਬੂ ਕਾਂਸੀ ਰਾਮ ਜੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਹਰ ਸਵਾਸ ਨੂੰ ਬਹੁਤ ਹੀ ਸਿੱਦਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਸਮੁੱਚੀ ਮਨੁੱਖਤਾ ਉਚੇਚੇ Read More » March 14, 2018 10:30 am
ਗੱਲ ਤਾਂ ਸਿਰਫ਼ ਪਹਿਲ ਕਰਨ ਦੀ ਹੁੰਦੀ ਹੈ ਜ਼ਿੰਦਗੀ ਵਿੱਚ ਜੋ ਧਾਰਨਾਵਾਂ ਅਸੀਂ ਬਣਾ ਲੈਂਦੇ ਹਾਂ ਜ਼ਰੂਰੀ ਨਹੀਂ ਉਹ ਠੀਕ ਹੋਣ। ਹਜ਼ਾਰਾਂ ਸਾਲ ਅਸੀਂ ਧਰਤੀ ਨੂੰ ਗੋਲ ਹੋਣ ਤੋਂ ਵੀ ਮੁਨੱਕਰ ਰਹੇ ਸਾਂ। Read More » March 14, 2018 10:29 am
Religion ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੋਂਗੋਵਾਲ ਅਤੇ ਸਾਬਕਾ ਖਜਾਨਾ ਮੰਤਰੀ ਸ. ਢੀਂਡਸਾ ਵੱਲੋਂ ‘ਪੰਜਾਬ ਟਾਇਮਜ਼’ ਦੀਆਂ ਸੇਵਾਵਾਂ ਦੀ ਸ਼ਲਾਘਾ ਰੋਜ਼ਾਨਾ ‘ਪੰਜਾਬ ਟਾਇਮਜ਼’ ਵੱਲੋਂ ਪ੍ਰਕਾਸ਼ਿਤ ਮੂਨਕ ਸਪਲ਼ੀਮੈਂਟ ਕੀਤਾ ਜਾਰੀ ਮੂਨਕ, 13 ਮਾਰਚ- ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਅਦਾਰੇ ਰੋਜ਼ਾਨਾ Read More » March 14, 2018 10:23 am
PUNJAB NEWS ਨਾਮਵਰ ਗਾਇਕਾਂ ਨਾਲ ਢੋਲ ਵਜਾ ਰਿਹਾ ਢੋਲ ਮਾਸਟਰ-ਨਰਿੰਦਰ ਕੁਮਾਰ ਨਰਿੰਦਰ ਕੁਮਾਰ ਦਾ ਢੋਲ ਵਜਾਉਣ ਦਾ ਸ਼ੌਕ ਅ¤ਜ ਇ¤ਕ ਪ੍ਰੋਫੈਸ਼ਨ ਬਣ ਗਿਆ ਹੈ । ਉਸ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਬਹੁਤ ਪਿਆਰ ਸੀ। ਢੋਲ Read More » March 14, 2018 10:19 am
Religion ਪ੍ਰਮੇਸ਼ਵਰ ਦੁਆਰ ਦੇ ਮੁਖੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੰਗਤਾਂ ਨੂੰ ਕੀਤਾ ਨਿਹਾਲ ਰਾਮਪੁਰਾ ਫੂਲ, 13 ਮਾਰਚ (ਮਨਦੀਪ ਢੀਂਗਰਾ, ਲੱਖਾ ਹਰੀ)- ਸਥਾਨਕ ਸਹਿਰ ਵਿਖੇ ਚੱਲ ਰਹੇ ਤਿੰਨ ਦਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਗੁਰੂ ਮਾਨਿਓ ਗ੍ਰੰਥ Read More » March 14, 2018 10:17 am
Religion ਸ੍ਰੀ ਰਾਜਨਾਥ ਸਿੰਘ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਅੰਮ੍ਰਿਤਸਰ, 13 ਮਾਰਚ- ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਅੱਜ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਮਨੁੱਖਤਾ ਦੇ ਅਧਿਆਤਮਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ Read More » March 14, 2018 10:16 am
PUNJAB NEWS ਮਜ਼ਦੂਰ ਵਰਗ ਆਪਣੀਆਂ ਜਾਇਜ਼ ਮੰਗਾਂ ਲਈ ਰੁਲ ਰਿਹਾ ਹੈ ਸਰਕਾਰੀ ਦਫ਼ਤਰਾਂ ਅੱਗੇ ਮਾਨਸਾ, 13 ਮਾਰਚ (ਨਛੱਤਰ ਸਿੰਘ ਕਾਹਨਗੜ੍ਹ)- ਪੰਜਾਬ ਪ੍ਰਦੇਸ਼ ਮਜ਼ਦੂਰ/ਪੱਲੇਦਾਰ ਯੂਨੀਅਨ ਵੱਲੋਂ ਡੀ.ਐਸ.ਐਫ.ਸੀ. ਦਫ਼ਤਰ ਅੱਗੇ ਸ਼ਿਵ ਲਾਲ ਬਠਿੰਡਾ ਦੀ ਪ੍ਰਧਾਨਗੀ ਹੇਠ ਧਰਨਾ ਲਗਾ ਕੇ ਰੋਸ਼ ਮੁਜਾਹਰਾ Read More » March 14, 2018 10:16 am