ਅਮਰੀਕਾ ਵਿੱਚ ਭਿਆਨਕ ਰੇਲ ਹਾਦਸੇ ’ਚ 6 ਮਰੇ, 140 ਜ਼ਖਮੀ ਫਿਲਾਡੈਲਫੀਆ, 13 ਮਈ (ਪੀ. ਟੀ.)- ਅਮਰੀਕਾ ਦੇ ਫਿਲਾਡੈਲਫੀਆ ਦੇ ਨਜ਼ਦੀਕ ਇਕ ਲੋਕਲ ਟ੍ਰੇਨ ਦੇ ਪਟਰੀ ਤੋਂ ਉਤਰ ਜਾਣ ਤੋਂ ਬਾਅਦ ਇਸ ਦੇ 10 ਡ¤ਬੇ ਪਲਟ Read More » May 14, 2015 9:29 am
ਹਨੀਫ ਸ਼੍ਰੋਮਣੀ ਅਕਾਲੀ ਦਲ ਦੇ ਪੱਛੜੀਆਂ ਸ਼੍ਰੇਣੀਆਂ ਵਿੰਗ ਮਾਲੇਰਕੋਟਲਾ ਦੇ ਪ੍ਰਧਾਨ ਨਿਯੁਕਤ ਮਾਲੇਰਕੋਟਲਾ, 13 ਮਈ (ਜਗਦੇਵ ਰੰਚਨਾ)- ਮਾਲੇਰਕੋਟਲਾ ਇਲਾਕੇ ’ਚ ਪਛੜੀਆਂ ਸ਼੍ਰੇਣੀਆਂ ਦੀ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਸਮਾਜ ਸੇਵੀ ਮੁਹੰਮਦ ਹਨੀਫ ਪੁੱਤਰ ਮੁਹੰਮਦ ਹਬੀਬ Read More » May 14, 2015 9:29 am
ਸੰਗਰੂਰ ’ਚ ਜਾਅਲੀ ਕਰੰਸੀ ਛਾਪਣ ਵਾਲਾ ਗਿਰੋਹ ਕਾਬੂ ਸੰਗਰੂਰ, 13 ਮਈ (ਗਰੋਵਰ)- ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਨੇ ਪ੍ਰੈ¤ਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆਂ ਕਿ ਸਮਾਜ ਵਿਰੋਧੀ ਅਨਸਰਾ Read More » May 14, 2015 9:28 am
ਨਾਭਾ ਦੀ ਨਵੀਂ ਅਨਾਜ ਮੰਡੀ ਵਿਖੇ ਹੋਈ ਫਾਇਰਿੰਗ ਵਿੱਚ ਦੁਕਾਨਦਾਰ ਜ਼ਖ਼ਮੀ ਨਾਭਾ, 13 ਮਈ (ਕਰਮਜੀਤ ਸੋਮਲ)- ਨਵੀਂ ਅਨਾਜ ਮੰਡੀ ਵਿਖੇ ਰਾਤ 9 ਅਤੇ 10 ਵਜੇ ਦੇ ਦਰਮਿਆਨ ਦੋ ਵਿਅਕਤੀਆਂ ਵੱਲੋਂ ਇੱਕ ਦੁਕਾਨਦਾਰ ’ਤੇ ਫਾਇਰਿੰਗ ਕਰਦਿਆਂ ਉਸ Read More » May 14, 2015 9:28 am
ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 2 ਰੰਗੇ ਹੱਥੀਂ ਕਾਬੂ ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ)- ਅਮ੍ਰਿਤਸਰ ਦੇ ਕਮਿਸਨਰ ਪੁਲਿਸ ਜਤਿੰਦਰ ਸਿੰਘ ਔਲਖ ਦੇ ਦਿਸਾ ਨਿਰਦੇਸਾ ਅਨੁਸਾਰ ਥਾਣਾ ਸਿਵਲ ਲਾਇਨ ਦੇ ਮੁੱਖ ਅਫਸਰ, ਇੰਸਪੈਕਟਰ ਸੁਖਵਿੰਦਰ ਸਿੰਘ Read More » May 14, 2015 9:28 am
ਹਲਕਾ ਇੰਚਾਰਜ ਡਿੰਪੀ ਢਿੱਲੋਂ ਨੇ ਬਠਿੰਡਾ ਰੈਲੀ ਲਈ 400 ਗੱਡੀਆਂ ਦਾ ਕਾਫਲਾ ਰਵਾਨਾ ਕੀਤਾ ਗਿੱਦੜਬਾਹਾ, 13 ਮਈ (ਜਸਕਰਨ ਸਿੱਧੂ ਰਾਜਾ)- ਅੱਜ ਹਲਕਾ ਇੰਚਾਰਜ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਸ. ਹਰਦੀਪ ਸਿੰਘ ‘ਡਿੰਪੀ ਢਿੱਲੋਂ’ ਨੇ ਹਲਕਾ ਗਿੱਦੜਬਾਹਾ Read More » May 14, 2015 9:28 am
30 ਲੱਖ ਦੀ ਹਿੰਦੂ ਆਬਾਦੀ ਵਾਲੇ ਪਾਕਿਸਤਾਨ ਵਿਚ ਸਾਰੇ ਹਿੰਦੂ ਕੁਆਰੇ ਅੰਮ੍ਰਿਤਸਰ, 13 ਮਈ- ਪਾਕਿਸਤਾਨ ਵਿਚ ਹਿੰਦੂਆਂ ਦੀ ਆਬਾਦੀ ਇਸ ਸਮੇਂ 30 ਲੱਖ ਦੇ ਕਰੀਬ ਹੈ।ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਦੇ ਸਭ ਤੋਂ ਵੱਡੇ ਘੱਟ-ਗਿਣਤੀ Read More » May 14, 2015 9:27 am
ਕਰਾਚੀ ’ਚ ਅੱਤਵਾਦੀਆਂ ਵੱਲੋਂ ਬੱਸ ’ਚ ਅੰਨ੍ਹੇਵਾਹ ਫਾਇਰਿੰਗ : 47 ਮਰੇ ਮ੍ਰਿਤਕ ਘੱਟ ਗਿਣਤੀ ਸ਼ੀਆ ਇਸਮਾਈਲੀ ਭਾਈਚਾਰੇ ਨਾਲ ਸਬੰਧਿਤ ਕਰਾਚੀ, 13 ਮਈ (ਪੀ. ਟੀ. ਲਾਇਵ)- ਪਾਕਿਸਤਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ ’ਚ ਅੱਜ ਅੱਠ ਹਮਲਾਵਰਾਂ ਨੇ Read More » May 14, 2015 9:26 am
ਸੁਖਬੀਰ ਸਿੰਘ ਬਾਦਲ ਵੱਲੋਂ ਲੋਕਾਂ ਦੀਆਂ ਮੁਸ਼ਕਿਲ੍ਯਾਂ ਦੇ ਹੱਲ ਲਈ ਹੈਲਪਲਾਇਨ 1905 ਸ਼ੁਰੂ ਚੰਡੀਗੜ੍ਹ, 13 ਮਈ- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰਦਿਆਂ ਉਨ੍ਹਾਂ ਦੀਆਂ ਸ਼ਿਕਾਇਤ੍ਯਾਂ ਸਿੱਧੇ ਉੁਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਸ੍ਯਾਂਝੀਆਂ Read More » May 14, 2015 9:26 am
ਧਾਰਮਿਕ ਦਰਸ਼ਨ ਦਿਦਾਰ ਯਾਤਰਾ ਦੇ ਸ੍ਰੀ ਮੁਕਤਸਰ ਸਾਹਿਬ ਠਹਿਰਾਓ ਮੌਕੇ ਉਮੜਿਆ ਸ਼ਰਧਾਲੂਆਂ ਦਾ ਸੈਲਾਬ ਸ੍ਰੀ ਮੁਕਤਸਰ ਸਾਹਿਬ, 13 ਮਈ (ਪੀ. ਟੀ.)- ਗੁਰੂ ਸਹਿਬਾਨ ਦੀਆਂ ਪਾਵਨ-ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ Read More » May 14, 2015 9:26 am