June 11, 2026 3:42 am

Day: September 8, 2014

PUNJAB NEWS

ਗਗਨ ਦੱਤਾ ਨੇ ਸੰਭਾਲਿਆ ਭਾਜਪਾ ਯੁਵਾ ਮੋਰਚਾ ਖੰਨਾ ਮੰਡਲ ਸਕੱਤਰ ਦਾ ਅਹੁਦਾ

ਖੰਨਾ. 7 ਸੰਤਬਰ . (ਹਰਸਿਮਰਨ ਸਿੰਘ ਭਾਟੀਆ ਤੇ ਸਰਬਜੀਤ ਸਿੰਘ ਨੀਟੂ)- ਅ¤ਜ ਦੀ ਇਹ ਮੀਟਿੰਗ ਭਾਰਤੀ ਜਨਤਾ ਯੁਵਾ ਮੋਰਚਾ ਖੰਨਾ ਮੰਡਲ ਦੇ ਪ੍ਰਧਾਨ ਸ. ਸੁਖਵਿੰਦਰ

Read More »
PUNJAB NEWS

ਪ੍ਰੇਮ ਅਰੋੜਾ ਨੂੰ ਪ੍ਰਧਾਨ ਬਣਾਉਣ ’ਤੇ ਖੁਸ਼ੀ ਦੀ ਲਹਿਰ

ਮਾਨਸਾ, 7 ਸਤੰਬਰ (ਭੁਪਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਦਿਨੀਂ ਨਿਯੁਕਤ ਕੀਤੇ ਗਏ ਪਾਰਟੀ ਅਹੁਦੇਦਾਰਾਂ ਵਿੱਚ ਪ੍ਰੇਮ ਕੁਮਾਰ ਅਰੋੜਾ ਨੂੰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਾਨਸਾ

Read More »
PUNJAB NEWS

ਮੋਹਾਲੀ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਵਡਾਲੀ ਹੋਏ ਤਖਤ ਸ੍ਰੀ ਕੇਸਗੜ ਸਾਹਿਬ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 7 ਸਤੰਬਰ (ਦਵਿੰਦਰਪਾਲ ਸਿੰਘ)- ਜਥੇਦਾਰ ਉਜਾਗਰ ਸਿੰਘ ਵਡਾਲੀ ਨੂੰ ਮੋਹਾਲੀ ਦਾ ਜਿਲਾ• ਪ੍ਰਧਾਨ ਬਣਾਇਆ ਗਿਆ ਹੈ । ਅੱਜ ਜਥੇਦਾਰ ਵਡਾਲੀ ਅਕਾਲੀ ਆਗੂਆਂ

Read More »
PUNJAB NEWS

ਪਰਉਪਕਾਰੀ ਕੰਮਾਂ ਲਈ ਅਗਰਸਰ : ਪ੍ਰਮੋਦ ਕਾਂਸਲ

ਅੱਜ ਸਨਮਾਨ ’ਤੇ ਵਿਸ਼ੇਸ਼ ਸੀ. ਮਾਰਕੰਡਾ ਸੀਨੀਅਰ ਪੱਤਰਕਾਰ ਤਪਾ ਮੰਡੀ- ਅਜ਼ੀਜ਼ ਪ੍ਰਮੋਦ ਕਾਂਸਲ ਆਪਾਂ ਜ਼ਿੰਦਗੀ ਦੇ ਯਾਤਰੂ ਪਤਾ ਨਹੀਂ ਜੀਵਨ ਦੀ ਕਿਸ ਪਗਡੰਡੀ ਉਤੇ ਅਚਾਨਕ

Read More »

ਹਲਕਾ ਲਹਿਰਾਗਾਗਾ ’ਚ ਇੱਕ ਦਹਾਕੇ ਅੰਦਰ 395 ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ

ਪਟਿਆਲਾ, 7 ਸਤੰਬਰ (ਅਜੇ ਗੋਇਲ)- ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਵਲੋਂ ਕਿਸਾਨਾਂ ਤੇ ਖੇਤ ਮਜਦੂਰਾਂ ਵਲੋਂ ਕੀਤੀਆਂ ਗਈਆਂ ਖੁਦਕੁਸੀਆਂ ਦਾ ਸਰਵੇ ਹਾਸੋਹੀਣਾ ਹੀ ਸਾਬਤ ਹੀ ਨਹੀ

Read More »

ਅਮਰੀਕਾ ਵੱਲੋਂ ਇਸਲਾਮਿਕ ਸਟੇਟ ਅੱਤਵਾਦੀਆਂ ਉੱਪਰ ਹਵਾਈ ਹਮਲੇ

ਬਗ਼ਦਾਦ, 7 ਸਤੰਬਰ (ਪੀ. ਟੀ.)- ਅਮਰੀਕਾ ਨੇ ਅੱਜ ਆਪਣੀ ਕਾਰਵਾਈ ਦਾ ਘੇਰੇ ਵਧਾਉਂਦਿਆਂ ਪੱਛਮੀ ਇਰਾਕ ਵਿਚ ਹਾਦੀਥਾ ਡੈਮ ਨੇੜੇ ਇਸਲਾਮਿਕ ਸਟੇਟ ਅੱਤਵਾਦੀਆਂ ਉੱਪਰ ਹਵਾਈ ਹਮਲੇ

Read More »

ਘੁਟਾਲਿਆਂ ਦੇ ਪੈਸਿਆਂ ਨਾਲ ਸਾਰਦਾ ਬੈਂਕ ਬਣਾਉਣਾ ਚਾਹੁੰਦਾ ਸੀ ਗਰੁੱਪ ਦਾ ਚੇਅਰਮੈਨ

ਨਵੀਂ ਦਿੱਲੀ, 7 ਸਤੰਬਰ (ਪੀ. ਟੀ.)- ਘੁਟਾਲਿਆਂ ’ਚ ਫਸੇ ਸਾਰਦਾ ਗਰੁੱਪ ਦੇ ਚੇਅਰਮੈਨ ਸੁਦਿਪਤ ਸੇਨ 1,000 ਕਰੋੜ ਰੁਪਏ ਦੀ ਪੂੰਜੀ ਦੇ ਨਾਲ ਬੈਂਕ ਲਾਇਸੈਂਸ ਲਈ

Read More »