NATIONAL NEWS ਸੁਨੰਦਾ ਪੁਸ਼ਕਰ ਦਾ ਅੰਤਿਮ ਸਸਕਾਰ ਨਵੀਂ ਦਿੱਲੀ, 18 ਜਨਵਰੀ (ਵਿਸ਼ਵ ਵਾਰਤਾ)-ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ, ਜਿਨ੍ਹਾਂ ਦੀ ਕੱਲ੍ਹ ਮੌਤ ਹੋ ਗਈ ਸੀ, ਦਾ ਅੱਜ ਅੰਤਿਮ ਸਸਕਾਰ ਕਰ Read More » January 19, 2014 1:26 pm
INTERNATIONAL NEWS ਕਾਬੁਲ ਵਿੱਚ ਹੋਏ ਅੱਤਵਾਦੀ ਹਮਲੇ ’ਚ 13 ਵਿਦੇਸ਼ੀਆਂ ਸਣੇ 21 ਦੀ ਮੌਤ ਕਾਬੁਲ 18 ਜਨਵਰੀ (ਪੀ.ਟੀ.)-ਕਾਬੁਲ ਦੇ ਇਕ ਪ੍ਰਸਿੱਧ ਰੈਸਤਰਾਂ ਵਿਚ ਹੋਏ ਆਤਮਘਾਤੀ ਹਮਲੇ ਵਿਚ 13 ਵਿਦੇਸ਼ੀਆਂ ਸਣੇ 21 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 5 Read More » January 19, 2014 1:29 am
PUNJAB NEWS ਬਰਤਾਨੀਆ ਵੱਲੋਂ ਪਹਿਲੇ 1947 ’ਚ ਤੇ ਫਿਰ 1984 ਵਿੱਚ ਸਿੱਖ ਕੌਮ ਨਾਲ ਧੋਖਾ ਕੀਤਾ ਗਿਆ : ਮਾਨ ਚੰਡੀਗੜ੍ਹ, 18 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-‘‘ਬਰਤਾਨੀਆਂ ਦੀ ਅੰਗਰੇਜ਼ ਹਕੂਮਤ ਨੇ ਪਹਿਲੇ 1947 ਸਮੇਂ ਜਦੋਂ ਹਿੰਦੋਸਤਾਨ ਅਤੇ ਪਾਕਿਸਤਾਨ ਦੀ ਵੰਡ ਹੋਈ, ਉਸ ਸਮੇਂ ਹਿੰਦੂ ਕੌਮ ਲਈ Read More » January 19, 2014 1:25 am
NATIONAL NEWS ਗੋਹਾਨਾ ਤੋਂ ਰੋਹਤਕ ਤੱਕ ਖੇਤਰ ਦੇ ਲੋਕਾਂ ਨੂੰ ਟੋਲ ਟੈਕਸ ਤੋਂ ਰਾਹਤ, 100 ਰੁਪਏ ’ਚ ਮਹੀਨੇ ਲਈ ਬਣੇਗਾ ਪਾਸ ਚੰਡੀਗੜ੍ਹ, 18 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਆਮ ਨਾਗਰਿਕਾਂ ਦੀ ਮੰਗ ’ਤੇ ਉਪਰ ਟੋਲ ਅਥਾਰਿਟੀ ਨੇ ਮੰਕਡੌਲੀ ਸਮੇਤ ਟੋਲ ਦੇ ਗੋਹਾਨਾ ਤੋਂ ਰੋਹਤਕ ਤੱਕ ਦੇ ਖੇਤਰ Read More » January 19, 2014 1:20 am
NATIONAL NEWS ਕੇਂਦਰ ਸਰਕਾਰ ਹਰ ਮੁਹਾਜ਼ ’ਤੇ ਫੇਲ੍ਹ : ਰਾਜਨਾਥ ਸਿੰਘ ਨਵੀਂ ਦਿੱਲੀ 18 ਜਨਵਰੀ (ਪੀ.ਟੀ.)- ਕਾਂਗਰਸ ਦੀ ਅਗਵਾਈ ਵਾਲੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਉਪਰ ਭ੍ਰਿਸ਼ਟਾਚਾਰ ਤੇ ਮਹਿੰਗਾਈ ਵਿਰੁ¤ਧ ਕੋਈ ਕਦਮ ਚੁ¤ਕਣ ‘ਚ ਨਾਕਾਮ ਰਹਿਣ ਦੇ Read More » January 19, 2014 1:20 am
NATIONAL NEWS ਸ਼ਿਮਲਾ, ਮਨਾਲੀ ਤੇ ਕੁਫ਼ਰੀ ’ਚ ਸੀਜ਼ਨ ਦੀ ਸਭ ਤੋਂ ਭਾਰੀ ਬਰਫ਼ਬਾਰੀ ਸ਼ਿਮਲਾ, 18 ਜਨਵਰੀ (ਪੀ.ਟੀ.)-ਹਿਮਾਚਲ ਪ੍ਰਦੇਸ਼ ’ਚ ਸੈਰ ਸਪਾਟੇ ਵਾਲੀਆਂ ਬਹੁਤੀਆਂ ਥਾਵਾਂ ’ਤੇ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਦੀਆਂ ਖ਼ਬਰਾਂ ਹਨ, ਸ਼ਿਮਲਾ ’ਚ 8 ਸੈਂਟੀਮੀਟਰ, ਕੁਫਰੀ ਵਿੱਚ Read More » January 19, 2014 1:16 am
PUNJAB NEWS ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਭਾਈ ਘਨ੍ਹਈਆ ਜੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਭਾਈ ਘਨ੍ਹਈਆ ਜੀ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ’ਚ ਸੁਸਾਇਟੀ ਕੋਈ ਕਸਰ ਬਾਕੀ ਨਹੀਂ ਛੱਡੇਗੀ : ਜੱਥੇ. ਤਰਨਜੀਤ ਸਿੰਘ ਨਿਮਾਣਾ ਲੁਧਿਆਣਾ, 18 ਜਨਵਰੀ (ਪੀ.ਟੀ.) ਇਨਸਾਨੀ Read More » January 19, 2014 1:15 am
TOP STORIES ਜਮਹੂਰੀਅਤ ਦੀ ਰਾਖੀ ਲਈ ਸ਼ਹੀਦੀਆਂ ਦੇਣ ਤੇ ਜੇਲ੍ਹਾਂ ਕੱਟਣ ਵਾਲੇ ਸਾਡਾ ਮਹਾਨ ਸਰਮਾਇਆ : ਬਾਦਲ ਮੁੱਖ ਮੰਤਰੀ ਨੇ ਆਪਣੇ ਨਾਲ ਜੇਲ੍ਹਾਂ ਕੱਟਣ ਵਾਲਿਆਂ ਦਾ ਕੀਤਾ ਸਨਮਾਨ ਕਰਨੀਵਾਲ (ਸ੍ਰੀ ਮੁਕਤਸਰ ਸਾਹਿਬ), 18 ਜਨਵਰੀ (ਵਿਸ਼ਵ ਵਾਰਤਾ)-ਦੇਸ਼ ਦੀ ਜਮਹੂਰੀਅਤ ਦੀ ਰਾਖੀ ਲਈ ਅਤੇ Read More » January 19, 2014 1:10 am
PUNJAB NEWS ਨਸ਼ੇੜੀ ਪੁੱਤ ਵੱਲੋਂ ਪਿਓ ਦਾ ਕਤਲ ਟਾਂਡਾ ਉੜਮੁੜ, 18 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪਿੰਡ ਤੱਲਾ ਵਿਖੇ ਬੀਤੀ ਰਾਤ ਇੱਕ ਨਸ਼ੇੜੀ ਪੁੱਤਰ ਵੱਲੋਂ ਮਮੂਲੀ ਤਕਰਾਰ ਤੋਂ ਬਾਅਦ ਆਪਣੇ ਹੀ ਪਿਉ ਦਾ ਲੋਹੇ ਦੀ Read More » January 19, 2014 1:10 am
TOP STORIES 10 ਸਾਲ ਪੁਰਾਣੇ 5 ਹਜ਼ਾਰ ਕੇਸ 31 ਮਾਰਚ ਤੱਕ ਨਿਪਟਾਏ ਜਾਣਗੇ : ਚੀਫ ਜਸਟਿਸ ਸਮਾਂ ਵਿਹਾਅ ਚੁੱਕੇ ਕਾਨੂੰਨ ਬਦਲਣ ਦੀ ਜ਼ਰੂਰਤ : ਸੁਖਬੀਰ ਬਾਦਲ ਚੀਫ ਜਸਟਿਸ ਅਤੇ ਉਪ ਮੁੱਖ ਮੰਤਰੀ ਵੱਲੋਂ ਏ.ਡੀ.ਆਰ. ਸੈਂਟਰ ਦਾ ਉਦਘਾਟਨ ਬਠਿੰਡਾ, 18 ਜਨਵਰੀ (ਪੰਜਾਬ Read More » January 19, 2014 1:08 am