Skip to content
Independent perspectives. Global stories.
BREAKING

TOP STORIES

NATIONAL NEWS

Budget 2023 New Tax Slab : 5,10 ਤੇ 15 ਲੱਖ ਕਮਾਉਣ ਵਾਲਿਆਂ ਨੂੰ ਹੁਣ ਇਨਕਮ ‘ਤੇ ਕਿੰਨਾ ਦੇਣਾ ਪਵੇਗਾ ਟੈਕਸ ? ਇਹ ਹੈ ਪੂਰੀ ਕੈਲਕੁਲੇਸ਼ਨ

Budget 2023 New Tax Slab : ਕੇਂਦਰ ਸਰਕਾਰ ਵੱਲੋਂ ਵਿੱਤੀ ਸਾਲ 2023-24 ਦੇ ਬਜਟ ‘ਚ ਨਵੇਂ ਟੈਕਸ ਸਲੈਬਾਂ ਦਾ ਐਲਾਨ ਕੀਤਾ ਗਿਆ ਹੈ। […]

By 1 min read
NATIONAL NEWS

ਖੇਡ ਕਿੱਟ ਘੁਟਾਲਾ : ਸਾਬਕਾ ਖੇਡ ਮੰਤਰੀ ਤੇ ਡਾਇਰੈਕਟਰ ਤੋਂ ਵਿਜੀਲੈਂਸ ਕਰ ਸਕਦੀ ਪੁੱਛਗਿਛ, ਚੰਨੀ ਸਰਕਾਰ ਵੇਲੇ ਹੋਇਆ ਸੀ ਇਹ ਘਪਲਾ

ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਖਿਡਾਰੀਆਂ ਨੂੰ ਖੇਡ ਕਿੱਟਾਂ ਦੇਣ ਦਾ ਫ਼ੈਸਲਾ […]

By 1 min read
PUNJAB NEWS

ਪੰਜਾਬ ਦੇ ਮੰਤਰੀਆਂ ਦੀ ਸੀਨੀਆਰਤਾ ਸੂਚੀ ‘ਚ ਮੁੜ ਸੋਧ, 7ਵੇਂ ਨੰਬਰ ’ਤੇ ਡਾ. ਬਲਬੀਰ ਸਿੰਘ, ਜਾਣੋ ਬਾਕੀ ਮੰਤਰੀਆਂ ਦੀ ਪੁਜ਼ੀਸ਼ਨ

ਜੁਲਾਈ ਮਹੀਨੇ ਵੀ ਸੀਨੀਆਰਤਾ ਸੂਚੀ ਵਿਚ ਸੋਧ ਕੀਤੀ ਗਈ ਸੀ ਜਦੋਂ ਅਮਨ ਅਰੋੜਾ ਨੂੰ ਤੀਜੇ ਨੰਬਰ ’ਤੇ ਰੱਖਿਆ ਗਿਆ ਸੀ। ਹਾਲ ਹੀ ‘ਚ […]

By 1 min read
PUNJAB NEWS

IT Raid In Punjab : ਪਾਸਟਰ ਬਜਿੰਦਰ ਤੇ ਹਰਪ੍ਰੀਤ ਦਿਓਲ ਦੇ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ

IT Raid in Punjab : ਪੰਜਾਬ ‘ਚ ਪਾਸਟਰ ਬਜਿੰਦਰ ਤੇ ਪਾਸਟਰ ਹਰਪ੍ਰੀਤ ਦਿਓਲ ਦੇ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ […]

By 1 min read
NATIONAL NEWS

ਮਹਿੰਗਾਈ ਤੇ ਚੋਣਾਂ ਨੂੰ ਦੇਖਦੇ ਹੋਏ ਟੈਕਸ ’ਚ ਰਾਹਤ ਦੀ ਉਮੀਦ, 80ਸੀ ਦੀ ਸੀਮਾ ਵਧਾਉਣ ਦੇ ਨਾਲ ਨਵੇਂ ਟੈਕਸ ਸਲੈਬ ਵਿਚ ਛੋਟ ਸੀਮਾ ’ਚ ਵਾਧੇ ਦੇ ਆਸਾਰ

ਮਹਿੰਗਾਈ ਅਤੇ ਚੋਣਾਂ ਨੂੰ ਦੇਖਦੇ ਹੋਏ ਅਰਥਸ਼ਾਸਤਰੀ ਅਤੇ ਟੈਕਸ ਮਾਹਰ ਆਗਾਮੀ ਬਜਟ ਵਿਚ ਇਨਕਮ ਟੈਕਸ ਵਿਚ ਰਾਹਤ ਦੀ ਉਮੀਦ ਕਰ ਰਹੇ ਹਨ। ਇਨਕਮ […]

By 1 min read
PUNJAB NEWS

ਡੀਆਈਜੀ ਵਜੋਂ ਪਦਉਨਤ ਹੋਏ ਅਧਿਕਾਰੀਆਂ ਨੂੰ ਲਗਾਏ ਸਟਾਰ, ਡੀਜੀਪੀ ਨੇ ਦਿੱਤੀਆਂ ਸ਼ੁੱਭਾਕਾਮਨਾਵਾਂ

ਪੰਜਾਬ ਪੁਲਿਸ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਸਾਦੇ ਸਮਾਗਮ ਦੌਰਾਨ 2009 ਬੈਚ ਦੇ ਪਦਉਨਤ ਹੋਏ ਆਈਪੀਐੱਸ ਅਧਿਕਾਰੀ ਰਾਕੇਸ਼ ਕੌਸ਼ਲ ਅਤੇ ਅਜੈ ਮਲੂਜਾ […]

By 1 min read
PUNJAB NEWS

ਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ਦੌਰੇ ਤੋਂ ਬਾਅਦ ਕੀਤੀ ਇਨਵੈਸਟ ਪੰਜਾਬ ’ਤੇ ਚਰਚਾ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦੋ ਦਿਨਾ ਮੁੰਬਈ ਦੌਰੇ ਮੌਕੇ ਸੋਮਵਾਰ ਨੂੰ ਮੋਹਾਲੀ ਸਥਿਤ ਟੀਏਸੀ ਸਕਿਓਰਟੀ ਦੇ ਸੀਈਓ ਅਤੇ ਸੰਸਥਾਪਕ ਤ੍ਰਿਸ਼ਨਿਤ ਅਰੋੜਾ […]

By 1 min read
INTERNATIONAL NEWS

ਕਸ਼ਮੀਰ ਨੂੰ ਭੁੱਲ ਜਾਓ – ਪਾਕਿਸਤਾਨ ਨੂੰ ਸਾਊਦੀ-ਯੂਏਈ ਦੀ ਦੋ ਟੁੱਕ, ਭਾਰਤ ਨਾਲ ਦੋਸਤੀ ‘ਤੇ ਦਿੱਤਾ ਜ਼ੋਰ

ਆਪਣੇ ਸਭ ਤੋਂ ਮਾੜੇ ਦੌਰ ‘ਚੋਂ ਲੰਘ ਰਹੇ ਪਾਕਿਸਤਾਨ ਨੂੰ ਦੁਨੀਆ ਦੇ ਵੱਡੇ ਮੁਸਲਿਮ ਦੇਸ਼ਾਂ ਤੋਂ ਵੱਡਾ ਝਟਕਾ ਲੱਗਾ ਹੈ। ਦੁਨੀਆ ਭਰ ਤੋਂ […]

By 1 min read
NATIONAL NEWS

ਡੇਰਾ ਸੱਚਾ ਸੌਦਾ ਦੇ ਮੁਖੀ ਦੀ ਮੰਗ ’ਤੇ ਹਾਈ ਕੋਰਟ ਨੇ ਕੇਂਦਰ ਤੇ ਸੀਬੀਆਈ ਤੋਂ ਜਵਾਬ ਕੀਤਾ ਤਲਬ, ਜਾਣੋ ਕੀ ਹੈ ਮਾਮਲਾ

ਚੰਡੀਗੜ੍ਹ : ਬੇਅਦਬੀ ਮਾਮਲੇ ਵਿਚ ਦਰਜ ਐੱਫਆਈਆਰ ਦੀ ਜਾਂਚ ਪੰਜਾਬ ਸਰਕਾਰ ਦੀ ਐੱਸਆਈਟੀ ਦੀ ਬਜਾਏ ਸੀਬੀਆਈ ਤੋਂ ਕਰਵਾਉਣ ਦੀ ਡੇਰਾ ਸੱਚਾ ਸੌਦਾ ਦੇ ਮੁਖੀ […]

By 1 min read
PUNJAB NEWS

ਸਿੰਧੀ ਸਿੱਖਾਂ ਦਾ ਮਾਮਲਾ ; ਸਿੰਧੀ ਸਮਾਜ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਅੱਜ ਇੰਦੌਰ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ :ਹਰਜਿੰਦਰ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਧੀ ਸਮਾਜ ਦੇ ਮਾਮਲੇ ਸਬੰਧੀ ਸਥਾਨਕ ਸਿੱਖਾਂ ਤੇ ਸਿੰਧੀ ਸਮਾਜ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ 29 ਜਨਵਰੀ […]

By 1 min read