Skip to content
Independent perspectives. Global stories.
BREAKING

TOP STORIES

TOP STORIES

ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੇ ਕੀਤੀ ਬਾਪੂ ਸੁਰਤ ਸਿੰਘ ਨਾਲ ਮੁਲਾਕਾਤ

ਖਾਲਿਸਤਾਨ ਦੀ ਮੰਗ ਸਿੱਖਾਂ ਤੇ ਕੀਤੇ ਗਏ ਅਤਿਆਚਾਰ ਵਿਚੋਂ ਨਿਕਲੀ ਹੈ ਲੁਧਿਆਣਾ, 3 ਮਈ (ਪੀ. ਟੀ.)- ਬੱਬਰ ਖਾਲਸਾ ਦੇ ਸਰਗਰਮ ਖਾੜਕੂ ਭਾਈ ਕੁਲਵਿੰਦਰ […]

By 1 min read
TOP STORIES

ਸੁਖਬੀਰ ਬਾਦਲ ਵੱਲੋਂ ਸਾਰੀਆਂ ਓਰਬਿਟ ਬ¤ਸਾਂ ਅਣਮਿੱਥੇ ਸਮੇਂ ਲਈ ਬੰਦ

ਕਰਮਚਾਰੀਆਂ ਦੀ ਵਿਸ਼ੇਸ਼ ਸਿਖਲਾਈ ਪਿੱਛੋਂ ਹੀ ਮੁੜ ਚੱਲਣਗੀਆਂ ਬੱਸਾਂ ਚੰਡੀਗੜ੍ਹ, 2 ਮਈ (ਪੀ. ਟੀ. ਲਾਇਵ)- ਪੰਜਾਬ ਦੇ ਡਿਪਟੀ ਮੁ¤ਖ ਮੰਤਰੀ ਤੇ ਆਰਬਿਟ ਬ¤ਸਾਂ […]

By 1 min read
TOP STORIES

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧੀ ਪਾਰਟੀਆਂ ਨੂੰ ‘ਮੋਗਾ ਮਾਮਲੇ’ ’ਤੇ ਸਿਆਸਤ ਨਾ ਖੇਡਣ ਦੀ ਅਪੀਲ

ਅਕਾਲੀ ਦਲ ਦੇ ਪ੍ਰਧਾਨ ਵਿਰੁਧ ਕਾਰਵਾਈ ਦੀ ਮੰਗ ਨੂੰ ਹਾਸੋਹੀਣਾ ਕਰਾਰ ਦਿੱਤਾ ਜਲੰਧਰ/ਚੰਡੀਗੜ੍ਹ, 2 ਮਈ- ਸ਼੍ਰੋਮਣੀ  ਅਕਾਲੀ  ਦਲ  ਵਲੋ  ਅੱਜ ਮੋਗਾ ਦੀ ਘਟਨਾ […]

By 1 min read
TOP STORIES

ਰਾਜਪਾਲ ਸੋਲੰਕੀ ਪਰਿਵਾਰ ਸਮੇਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 2 ਮਈ (ਦਵਿੰਦਰਪਾਲ ਸਿੰਘ)- ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋ¦ਕੀ ਨੇ ਅੱਜ ਆਪਣੇ ਪਰਿਵਾਰ ਸਮੇਤ ਤਖਤ ਸ਼੍ਰੀ ਕੇਸਗੜ੍ਹ […]

By 1 min read
TOP STORIES

ਸ਼੍ਰੋਮਣੀ ਕਮੇਟੀ ਨੇ ਭੁਚਾਲ ਪੀੜਤਾਂ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ

ਅੰਮ੍ਰਿਤਸਰ, 2 ਮਈ (ਪੀ. ਟੀ.)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ […]

By 1 min read
TOP STORIES

ਓਰਬਿਟ ਬੱਸ ’ਚ ਹੋਈ ਘਟਨਾ ਲਈ ਬਾਦਲ ਪਰਿਵਾਰ ਦੀਆਂ ਗੈਰ-ਇਖ਼ਲਾਕੀ ਨੀਤੀਆਂ ਜ਼ਿੰਮੇਵਾਰ : ਮਾਨ

4 ਮਈ ਨੂੰ ਜ਼ਿਲ੍ਹਾ ਹੈ¤ਡਕੁਆਰਟਰਾਂ ਉਤੇ ਰੋਸ ਧਰਨੇ ਦਿੱਤੇ ਜਾਣ : ਮਾਨ ਫ਼ਤਹਿਗੜ੍ਹ ਸਾਹਿਬ, 1 ਮਈ (ਪੀ. ਟੀ.)- ‘‘ਕਿਸੇ ਵੀ ਮੁਲਕ, ਸੂਬੇ ਦਾ […]

By 1 min read
TOP STORIES

10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਬਠਿੰਡਾ ਵਿਖੇ 7 ਅਤੇ 8 ਮਈ ਨੂੰ ਪਹੁੰਚਣਗੀਆਂ

ਬਠਿੰਡਾ, 1 ਮਈ  (ਇੰਦਰਜੀਤ ਨਥਾਣਾ)- 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ (ਸ਼ਸਤਰ ਅਤੇ ਵਸਤਰ) ਨੂੰ ਪਟਿਆਲਾ ਤੋਂ ਤਖ਼ਤ ਸ੍ਰੀ […]

By 1 min read
TOP STORIES

ਅੰਮ੍ਰਿਤਧਾਰੀ ਬੱਚੇ ਦੇ ਕੇਸ ਕਤਲ ਕਰਨ ਵਾਲੇ ਦੋਸ਼ੀਆਂ ਨੇ ਮੰਗੀ ਮੁਆਫ਼ੀ

ਜੰਡਿਆਲਾ ਗੁਰੂ, 1 ਮਈ (ਵਰੁਣ ਸੋਨੀ, ਖਾਲਸਾ)- ਬੀਤੇ ਦਿਨੀਂ ਸੋਸ਼ਲ ਮੀਡੀਆਂ ’ਤੇ ਇੱਕ ਫੋਟੋ ਦਾ ਸਿੱਖ ਵੀਰਾਂ ਵਿੱਚ ਆਦਾਨ ਪ੍ਰਦਾਨ ਹੋ ਰਿਹਾ ਸੀ […]

By 1 min read
TOP STORIES

ਪੁਲਿਸ ਵੱਲੋਂ ਧਾਰਾ 302 ਤਹਿਤ ਮਾਮਲਾ ਦਰਜ : ਸਾਰੇ 4 ਦੋਸ਼ੀ ਗ੍ਰਿਫ਼ਤਾਰ

ਮਾਮਲੇ ਦੀ ਜਾਂਚ ਲਈ ਕਰਾਇਮ ਵਿੰਗ ਕਰੇਗਾ ਨਿਗਰਾਨੀ ਚੰਡੀਗੜ੍ਹ, 30 ਅਪ੍ਰੈਲ (ਪੀ. ਟੀ. ਲਾਇਵ)- ਮੋਗਾ ਨੇੜੇ ਮਾਂ-ਧੀ ਨਾਲ ਛੇੜਛਾੜ ਬਾਅਦ ਬੱਸ ਤੋਂ ਧੱਕਾ […]

By 1 min read