Skip to content
Independent perspectives. Global stories.
BREAKING

TOP STORIES

TOP STORIES

ਬਾਦਲ ਵੱਲੋਂ ਪੰਜਾਬ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਅਕਾਦਮੀ ਸਥਾਪਤ ਕਰਨ ਲਈ ਉਸਤਾਦ ਅਮਜਦ ਅਲੀ ਖਾਨ ਨੂੰ ਜ਼ਮੀਨ ਦੇਣ ਦੀ ਪੇਸ਼ਕਸ਼

ਜਲੰਧਰ/ਚੰਡੀਗੜ੍ਹ, 18 ਮਈ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਜ਼ੋਰ ਪਾਉਣ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਸਰੋਦ ਵਾਦਕ ਉਸਤਾਦ […]

By 1 min read
TOP STORIES

ਦਰਸ਼ਨ ਦੀਦਾਰ ਯਾਤਰਾ ਮਾਲਵੇ ਤੋਂ ਮਾਝੇ ਦੀ ਧਰਤੀ ’ਚ ਹੋਈ ਦਾਖਲ

ਤਰਨਤਾਰਨ, 18 ਮਈ (ਪੀ. ਟੀ.)- ਤਿੰਨ ਗੁਰੂ ਸਾਹਿਬਾਨਾਂ ਨਾਲ ਸੰਬੰਧਤ ਪਵਿੱਤਰ ਨਿਸ਼ਾਨੀਆਂ ਦੀ ਦਰਸ਼ਨ ਦੀਦਾਰ ਯਾਤਰਾ 6 ਮਈ ਨੂੰ ਗੁਰਦੁਆਰਾ ਸ੍ਰੀ ਦੁਖਨਿਵਾਰਨ ਪਟਿਆਲਾ […]

By 1 min read
TOP STORIES

ਮੰਡੀਆਂ ਵਿੱਚ ਵਿਹਲੇ ਬੈਠ ਕੇ ਬੋਰੀਆਂ ਦੀ ਰਾਖੀ ਕਰਨੀ ਪੈ ਰਹੀ ਹੈ : ਗੱਲਾ ਮਜ਼ਦੂਰ

ਬਠਿੰਡਾ, 18 ਮਈ (ਅਮਰਜੀਤ ਸਿੰਘ ਸਿੱਧੂ)- ਬਠਿੰਡਾ ਇਲਾਕੇ ਦੀਆਂ ਮੰਡੀਆਂ ਵਿੱਚ  ਵਿਕੀ ਹੋਈ ਕਣਕ ਦੀ ਢੋਆ-ਢੁਆਈ ਦਾ ਕੰਮ ਬੇ-ਹੱਦ ਸੁਸਤ ਰਫਤਾਰ ਨਾਲ ਚੱਲ […]

By 1 min read
TOP STORIES

ਖੇਤਰ ’ਚ ਸ਼ਾਂਤੀ ਤੇ ਵਿਕਾਸ ਲਈ ਮਿਲਕੇ ਕੰਮ ਕਰਨਗੇ ਭਾਰਤ-ਮੰਗੋਲੀਆ : ਪ੍ਰਧਾਨ ਮੰਤਰੀ

ਮੰਗੋਲੀਆ ਦੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਓਲਾਨ ਬਾਟੋਰ, 17 ਮਈ (ਪੀ. ਟੀ. ਲਾਇਵ)- ਚੀਨ ਤੋਂ […]

By 1 min read
TOP STORIES

ਮਿਊਂਸਪਲ ਹੱਦਾਂ ਤੋਂ ਬਾਹਰ ਦੀਆਂ ਜਾਇਦਾਦਾਂ ਨਿਯਮਤ ਕਰਵਾਉਣ ਲਈ ਨਵੀਂ ਨੀਤੀ ਨੋਟੀਫਾਈ

ਚੰਡੀਗੜ੍ਹ, 17 ਮਈ (ਪੀ. ਟੀ.)- ਪੰਜਾਬ ਸਰਕਾਰ ਵਲੋਂ ਮਿਊਂਸਪਲ ਹੱਦਾਂ ਤੋਂ ਬਾਹਰ ਦੀਆਂ ਅਣਅਧਿਕਾਰਤ ਉਸਾਰੀਆਂ ਨੂੰ ਨਿਯਮਤ ਕਰਕੇ ਉ¤ਥੇ ਆਸਾਨ ਪਹੁੰਚ, ਪਾਰਕਿੰਗ, ਸੁਰੱਖਿਆ […]

By 1 min read
TOP STORIES

ਸ਼੍ਰੀ ਅਨੰਦਪੁਰ ਸਾਹਿਬ ’ਚ ਜੂਨ ਮਹੀਨੇ ਮਨਾਏ ਜਾ ਰਹੇ ਹਨ 350 ਸਾਲਾ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸਮਾਗਮ ਹੋਣਗੇ

ਸ੍ਰੀ ਅਨੰਦਪੁਰ ਸਾਹਿਬ, 16 ਮਈ (ਦਵਿੰਦਰਪਾਲ ਸਿੰਘ/ਅੰਕੁਸ਼)- ਪੰਜਾਬ ਸਰਕਾਰ ਨੇ ਜਦੋ ਅਨੰਦਪੁਰ ਸਾਹਿਬ ਦੇ ਨਾਮ ਦੇ ਅੱਗੇ ਸ੍ਰੀ ਲਗਾਉਣ ਦਾ ਐਲਾਨ ਕੀਤਾ ਅਤੇ […]

By 1 min read