Skip to content
Independent perspectives. Global stories.
BREAKING

TOP STORIES

TOP STORIES

ਹਰ ਸਾਲ ਵਿਦਿਆਰਥੀਆਂ ਨੂੰ ਸੰਤ ਲੌਂਗੋਵਾਲ ਜੀਨੀਅਸ ਐਵਾਰਡ ਦਿੱਤਾ ਜਾਵੇਗਾ : ਬਿੰਦੀ, ਜੋਧਪੁਰ

ਪੱਖੋ ਕਲਾਂ, 19 ਅਗਸਤ (ਇੰਦਰਜੀਤ)- ਅਜੀਤ ਰੂਰਲ ਐਂਡ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸ. ਰਵਿੰਦਰਜੀਤ ਸਿੰਘ ਬਿੰਦੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਜੋਧਪੁਰ […]

By 1 min read
TOP STORIES

ਭਾਈ ਸਤਵਿੰਦਰ ਸਿੰਘ ਦੀ ਧੀ ਨੇ ਲਿਖੀ ਪਿਤਾ ਨੂੰ ਮੋਹ ਤੇ ਦਰਦ ਭਿੱਜੀ ਆਖਰੀ ਚਿ¤ਠੀ

ਸ਼ਿਕਾਗੋ, 19 ਅਗਸਤ (ਪੀ. ਟੀ.)- ਆਪਣੀ ਸਜ਼ਾ ਪੂਰੀ ਕਰ ਚੁ¤ਕੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ […]

By 1 min read
TOP STORIES

ਗਾਇਕ ਕੰਵਰ ਗਰੇਵਾਲ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ’ਚ ਅਗਸਤ, ਸਤੰਬਰ ਅਕਤੂਬਰ ਤੱਕ ਕਰਨਗੇ ਸ਼ੋਅ

ਸੈਕਰਾਮੈਂਟੋ, 19 ਅਗਸਤ (ਪੀ. ਟੀ. ਬਿਊਰੋ)- ਜਸਪ੍ਰੀਤ ਸਿੰਘ ਅਟਾਰਟੀ ਜੀ ਨੇ ਮੈਨੂੰ ਅਮਰੀਕਾ ਵਸਤੇ ਪੰਜਾਬੀਆਂ ਦੇ ਰੂਬਰੂ ਕਰਾਉਣ ਲਈ ਜੋ ਕਾਨੂੰਨੀ ਢੰਗ ਵਰਤਦਿਆ […]

By 1 min read
TOP STORIES

ਮਣੀਕਰਨ ਗੁਰਦੁਆਰਾ ਸਾਹਿਬ ’ਤੇ ਚੱਟਾਨਾਂ ਡਿੱਗਣ ਕਾਰਨ 10 ਮੌਤਾਂ

ਸਾਰੇ ਮ੍ਰਿਤਕ ਸ਼ਰਧਾਲੂ ਪੰਜਾਬ ਨਾਲ ਸਬੰਧਿਤ    ਮਣੀਕਰਨ (ਕੁੱਲੂ), 18 ਅਗਸਤ (ਪੀ. ਟੀ. ਲਾਇਵ)- ਇੱਥੋਂ ਦੇ ਪ੍ਰਸਿੱਧ ਗੁਰਦੁਆਰਾ ਮਣੀਕਰਨ ਸਾਹਿਬ ਦੀ ਇਮਾਰਤ ਉ¤ਤੇ […]

By 1 min read
TOP STORIES

ਐਨ.ਡੀ.ਏ. ਸਰਕਾਰ ਨੇ ਪਹਿਲੀ ਵਾਰ ਪੰਜਾਬ ਨੂੰ ‘ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ’ ਵਿੱਚ ਸ਼ਾਮਲ ਕੀਤਾ : ਬਾਦਲ

ਯੋਜਨਾ ਤਹਿਤ ਸ੍ਰੀ ਮੁਕਤਸਰ ਸਾਹਿਬ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਵੇਗਾ   ਜਲੰਧਰ/¦ਬੀ/ਸ੍ਰੀ ਮੁਕਤਸਰ ਸਾਹਿਬ, 18 ਅਗਸਤ- ਪੰਜਾਬ ਦੇ ਮੁੱਖ […]

By 1 min read
TOP STORIES

ਬਾਪੂ ਸੂਰਤ ਸਿੰਘ ਦੇ ਜਵਾਈ ਦੇ ਕਤਲ ਦੀ ਪਰਿਵਾਰ ਵੱਲੋਂ ਐ¤ਫ.ਬੀ.ਆਈ. ਜਾਂਚ ਦੀ ਮੰਗ

ਸ਼ਿਕਾਗੋ, 18 ਅਗਸਤ (ਡਾ. ਗਿੱਲ)- ਸਿੱਖ ਬੰਦੀਆਂ ਦੀ ਰਿਹਾਈ ਲਈ ਸੰਘਰਸ਼ਸ਼ੀਲ ਬਾਪੂ ਸੂਰਤ ਸਿੰਘ ਖਾਲਸਾ ਦੇ ਜਵਾਈ ਭਾਈ ਸਤਵਿੰਦਰ ਸਿੰਘ ਭੋਲਾ ਦੇ ਸ਼ਿਕਾਗੋ […]

By 1 min read
TOP STORIES

ਜਥੇਦਾਰ ਅਵਤਾਰ ਸਿੰਘ ਨੇ ਗੁਰਦੁਆਰਾ ਅਮੀਰ ਪੇਟ ਹੈਦਰਾਬਾਦ ਦੇ ਪ੍ਰਧਾਨ ਸ੍ਰ: ਦਰਸ਼ਨ ਸਿੰਘ ਨੂੰ ਸਨਮਾਨਿਤ ਕੀਤਾ

ਅੰਮ੍ਰਿਤਸਰ, 17 ਅਗਸਤ (ਪੀ. ਟੀ.)- ਹੈਦਰਾਬਾਦ (ਮੱਧ ਪ੍ਰਦੇਸ਼) ਤੋਂ ਗੁਰਦੁਆਰਾ ਅਮੀਰ ਪੇਟ ਸਾਹਿਬ ਦੇ ਪ੍ਰਧਾਨ ਸ੍ਰ: ਦਰਸ਼ਨ ਸਿੰਘ ਤੇ ਉਨ੍ਹਾਂ ਦੇ ਨਾਲ ਆਈ […]

By 1 min read