Skip to content
Independent perspectives. Global stories.
BREAKING

Religion

Religion

ਸੱਚਖੰਡ ਵਾਸੀ ਹਜ਼ੂਰੀ ਰਾਗ਼ੀ ਦੀ ਧੀ ਸਿਮਰਨਜੀਤ ਕੌਰ ਨੂੰ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਪੱਕੀ ਨੌਕਰੀ

ਸ੍ਰੀ ਆਨੰਦਪੁਰ ਸਾਹਿਬ, 2 ਜੂਨ (ਅੰਕੁਸ਼)- ਬੀਤੇ ਦਿਨੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਰਤਨ ਕਰਦੇ ਸਮੇਂ ਅਕਾਲ ਚਲਾਣਾ ਕਰ ਗਏ ਹਜ਼ੂਰੀ ਰਾਗ਼ੀ ਅਮਰਜੀਤ […]

By 1 min read
Religion

ਕੇਂਦਰ ਵੱਲੋਂ ‘ਲੰਗਰਾਂ’ ’ਤੇ ਜੀ.ਐਸ.ਟੀ. ਹਟਾਉਣ ਦਾ ਫੈਸਲਾ

ਚੰਡੀਗੜ੍ਹ/ਨਵੀਂ ਦਿਲੀ, 1 ਜੂਨ (ਪੰਜਾਬ ਟਾਇਮਜ਼ ਬਿਊਰੋ)- ਕੇਂਦਰ ਸਰਕਾਰ ਨੇ ਵਡਾ ਫੈਸਲਾ ਲੈਂਦੇ ਹੋਏ ‘ਲੰਗਰਾਂ’ ’ਤੇ ਲਗ ਰਹੇ ਜੀ.ਐਸ.ਟੀ. ਨੂੰ ਹਟਾ ਦਿਤਾ ਹੈ।ਸਰਕਾਰ […]

By 1 min read
NATIONAL NEWS

ਪੰਜਾਬ ’ਚ ਸਿੱਖਾਂ ਦਾ ਘੱਟਗਿਣਤੀ ਦਰਜਾ ਹਟਾਉਣ ਦੀ ਕੋਸ਼ਿਸ਼ ਦਾ ਦਿੱਲੀ ਕਮੇਟੀ ਕਰੇਗੀ ਵਿਰੋਧ

ਨਵੀਂ ਦਿਲੀ, 31 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ’ਚ ਸਿਖਾਂ ਦਾ ਘਟਗਿਣਤੀ ਦਰਜਾ ਖਤਮ ਕਰਨ ਦੀ ਹੋ ਰਹੀ ਕੋਸ਼ਿਸ਼ਾਂ ਦੇ ਖਿਲਾਫ਼ ਅਜ ਦਿਲੀ […]

By 1 min read
Religion

ਗੁਰੂਦੁਆਰਾ ਬਾਬਾ ਅਜਾਪਾਲ ਸਿੰਘ ਜੀ ਵਿਖੇ ਛਬੀਲ ਲਈ ਕੂੁਲਰ ਦਾ ਬਾਬਾ ਗੁਲਜਾਰ ਸਿੰਘ ਨੇ ਕੀਤਾ ਉਦਘਾਟਨ

ਨਾਭਾ, 31 ਮਈ (ਕਰਮਜੀਤ ਸੋਮਲ)- ਸਥਾਨਕ ਇਤਿਹਾਸਕ ਗੁਰੂਦੁਆਰਾ ਬਾਬਾ ਅਜਾਪਾਲ ਸਿੰਘ ਜੀ (ਘੋੜਿਆ ਵਾਲਾ) ਵਿਖੇ ਬਣ ਰਹੀ ਪਾਣੀ ਦੀ ਛਬੀਲ ਨਾਲ ਲੱਗਣ ਵਾਲੇ […]

By 1 min read
Religion

ਗੁਰੂ ਘਰਾਂ ’ਚ ਵਾਪਰਦੀਆਂ ਅੱਗ ਦੀਆਂ ਘਟਨਾਵਾਂ ਰੋਕਣ ਲਈ ਸੁਚੇਤ ਹੋਣ ਪ੍ਰਬੰਧਕ -ਭਾਈ ਲੌਂਗੋਵਾਲ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਘਰਾਂ ਅੰਦਰ ਵਾਪਰਦੀਆਂ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਚਿੰਤਾ […]

By 1 min read
Religion

132 ਕੇ ਵੀ ਸਬ ਸਟੇਸ਼ਨ ਫਿਰੋਜ਼ਸ਼ਾਹ ਵਿਖੇ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ

ਫਿਰੋਜ਼ਸ਼ਾਹ, 29 ਮਈ (ਗੁਰਤਾਰ ਸਿੰਘ ਸਿ¤ਧੂ)-132 ਕੇ ਵੀ ਸਬ ਸਟੇਸ਼ਨ ਫਿਰੋਜ਼ਸ਼ਾਹ ਦੇ ਸਮੂਹ ਸਟਾਫ ਵ¤ਲੋਂ ਸਰਬ¤ਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਪਾਠਾਂ […]

By 1 min read
Religion

ਨਿਰੋਗਤਾ ਲਈ ਸੁੱਧ ਵਾਤਾਵਰਨ ਜ਼ਰੂਰੀ : ਸੰਤ ਪ੍ਰਭਜੋਤ ਸਿੰਘ ਜੀ

ਫ਼ਰੀਦਕੋਟ, 29 ਮਈ (ਸਰਬਜੀਤ ਸਿੰਘ)- ਡੇਰਾ ਭਾਈ ਮਸਤਾਨ ਸਿੰਘ ਜੀ, ਮਹਿਰਾਜ (ਬਠਿੰਡਾ) ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਸੰਤ ਪ੍ਰਭਜੋਤ ਸਿੰਘ ਜੀ ਦੀ ਰਹਿਨੁਮਾਈ […]

By 1 min read
Religion

ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪੁੰਨਿਆਂ ਦੇ ਧਾਰਮਿਕ ਦੀਵਾਨ ਅ¤ਜ

ਜਲੰਧਰ, 28 ਮਈ (ਪੰਜਾਬ ਟਾਇਮਜ਼ ਬਿਊਰੋ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪੂਰਨਮਾਸ਼ੀ ਦੇ ਮਹੀਨਾਵਾਰੀ ਧਾਰਮਿਕ ਦੀਵਾਨ ਸਜਣਗੇ। ਭਾਈ ਦਲੇਰ ਸਿੰਘ ਕਪੂਰਥਲਾ, […]

By 1 min read
Religion

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਵਿਖੇ ਗੁਰਮਤਿ ਕਲਾਸਾਂ ਸ਼ੁਰੂ

ਅੰਮ੍ਰਿਤਸਰ, 28 ਮਈ (ਦਵਾਰਕਾ ਨਾਥ ਰਾਣਾ)-ਸਿੱਖ ਪੰਥ ਦੀ ਸਿਰਮੌਰ ਸੰਸਥਾਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਪ੍ਰਮੁੱਖ ਵਿਦਿਅਕ ਸੰਸਥਾਂ ਸ੍ਰੀ ਗੁਰੂ ਹਰਿਕ੍ਰਿਸ਼ਨ […]

By 1 min read
Religion

ਗੁਰਦੁਆਰਾ ਮਾਤਾ ਸਾਹਿਬ ਕੌਰ ਮੁਸੱਫਾ ਸੁਨੱਈਆ (ਯੂ.ਏ.ਈ.) ਵਿਖੇ ਸਿੱਖ ਸੰਗਤਾਂ ਦੀ ਬੈਠਕ ’ਚ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਵਸ 22 ਨੂੰ ਮਨਾਉਣ ਦਾ ਫੈਸਲਾ

ਯੂ.ਏ.ਈ. (ਆਬੂ ਧਾਬੀ), 28 ਮਈ -25 ਮਈ ਨੂੰ ਸਿੱਖ ਸੰਗਤ ਯੂ.ਏ.ਈ. ਦੀ ਵਿਸ਼ੇਸ਼ ਬੈਠਕ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਮੁਸੱਫਾ ਸੁਨੱਈਆ ਵਿਖੇ ਹੋਈ […]

By 1 min read