ਫਿਰੋਜ਼ਸ਼ਾਹ, 29 ਮਈ (ਗੁਰਤਾਰ ਸਿੰਘ ਸਿ¤ਧੂ)-132 ਕੇ ਵੀ ਸਬ ਸਟੇਸ਼ਨ ਫਿਰੋਜ਼ਸ਼ਾਹ ਦੇ ਸਮੂਹ ਸਟਾਫ ਵ¤ਲੋਂ ਸਰਬ¤ਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ । ਇਸ ਸਬੰਬੀ ਗ¤ਲਬਾਤ ਕਰਦਿਆ ਜੇ ਈ ਰੇਸ਼ਮ ਸਿੰਘ ਅਤੇ ਗਰਿ¤ਡ ਦੇ ਇੰਚਾਰਜ ਜੇ ਈ ਪ੍ਰਵੀਨ ਕੁਮਾਰ ਨੇ ਦ¤ਸਿਆ ਕਿ ਹਰ ਸਾਲ ਪੈਡੀ ਸ਼ੀਜਨ ਦੀ ਸ਼ੁਰੂਆਤ ਸਮੇਂ ਸਰਬ¤ਤ ਦੇ ਭਲੇ ਲਈ ਸਮੂਹ ਸਟਾਫ ਵ¤ਲੋਂ ਭਲੇ ਕਾਰਜ ਕੀਤੇ ਜਾਂਦੇ ਹਨ । ਪਾਠਾਂ ਦੇ ਭੋਗ ਉਪਰੰਤ ਕੀਰਤਨੀਏ ਸਿੰਘਾਂ ਵ¤ਲੋਂ ਸੰਗਤਾਂ ਨੂੰ ਗੁਰਬਾਣੀ ਰਾਹੀ ਗੁਰ ਇਤਿਹਾਸ ਨਾਲ ਜੋੜਿਆ । ਇਸ ਮੌਕੇ ਗੁਰੂ ਕਾ ਲੰਗਰ ਅਤੁ¤ਟ ਵਰਤਾਇਆ ਗਿਆ ।
132 ਕੇ ਵੀ ਸਬ ਸਟੇਸ਼ਨ ਫਿਰੋਜ਼ਸ਼ਾਹ ਵਿਖੇ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ



