Skip to content
Independent perspectives. Global stories.
BREAKING

PUNJAB NEWS

PUNJAB NEWS

ਬਾਦਲ ਵੱਲੋਂ ਪੋਲੈਂਡ ਦੇ ਖੇਤੀ ਮਾਹਿਰਾਂ ਅਤੇ ਕਿਸਾਨਾਂ ਨੂੰ ਖੇਤੀ ਸੰਮੇਲਨ ਵਿੱਚ ਹਿੱਸਾ ਲੈਣ ਦਾ ਸੱਦਾ

ਚੰਡੀਗੜ੍ਹ, 23 ਜਨਵਰੀ (ਵਿਸ਼ਵ ਵਾਰਤਾ) : ਪੋਲੈਂਡ ਦੇ ਰਾਜਦੂਤ ਪ੍ਰੋਫ਼ੈਸਰ ਪਿਓਟਰ ਕੋਡਕੋਵਸਕੀ ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਪਿਛਲੀ […]

By 1 min read
PUNJAB NEWS

ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਹੁਣ ਤੱਕ ਕੁਲ 7779 ਕੇਸਾਂ ਦਾ ਨਿਪਟਾਰਾ : ਬੀਬੀ ਲਾਂਡਰਾਂ

ਕਮਿਸ਼ਨ ਵੱਲੋਂ ਔਰਤਾਂ ਦੀਆਂ ਮੁਸ਼ਕਿਲਾਂ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ’ਚ ਜਾ ਕੇ ਕੀਤੀ ਜਾਵੇਗੀ ਸੁਣਵਾਈ ਜ¦ਧਰ, 23 ਜਨਵਰੀ (ਪੀ.ਟੀ.)-ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਔਰਤਾਂ […]

By 1 min read
PUNJAB NEWS

ਸਿੱਖਾਂ ਨੂੰ ਕਕਾਰ ਪਹਿਨਣ ਦੀ ਖੁੱਲ੍ਹ ਦੇਣਾ ਸ਼ਲਾਘਾਯੋਗ : ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 23 ਜਨਵਰੀ (ਪੀ.ਟੀ.)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਡਿਫੈਂਸ ਵਿਭਾਗ ਵੱਲੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਡਿਊਟੀ ਸਮੇਂ ਕਕਾਰ […]

By 1 min read
PUNJAB NEWS

ਸ਼ਪੂਰਜ਼ੀ ਪਲੌਂਜੀ ਗਰੁੱਪ ਨੇ ਵਿਕਾਸ ’ਚ ਹਿੱਸੇਦਾਰ ਬਣਨ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਦਿਖਾਈ ਦਿਲਚਸਪੀ

ਚੰਡੀਗੜ੍ਹ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਸਪੂਰਜ਼ੀ ਪਲੌਂਜੀ ਗਰੁੱਪ ਨੇ ਸੂਬੇ ਭਰ ਵਿਚ ਵਿਕਾਸ ਕੰਮਾਂ ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਡੂੰਘੀ ਦਿਲਸਚਪੀ ਦਿਖਾਈ […]

By 1 min read
PUNJAB NEWS

ਚਲਦੀ ਕਾਰ ’ਚ ਲੱਗੀ ਅੱਗ, 3 ਮੌਤਾਂ

ਜੰਡਿਆਲਾ ਗੁਰੂ, 22 ਜਨਵਰੀ (ਵਰਿੰਦਰ ਸਿੰਘ)-ਅੱਜ ਸਵੇਰੇ ਕਰੀਬ 4.00 ਵਜੇ ਜੀ.ਟੀ. ਰੋਡ ਅੰਮ੍ਰਿਤਸਰ ਨੇੜੇ ਪਿੰਗਲਵਾੜਾ ਮਾਨਾਂਵਾਲਾ ਵਿਖੇ ਕਾਰ ਨੰ: ਪੀ ਬੀ-02-ਸੀ ਬੀ 1670 […]

By 1 min read
PUNJAB NEWS

ਭਾਜਪਾ ਦਾ ਟੈਕਸ ਖਤਮ ਕਰਨ ਦਾ ਵਿਚਾਰ ਚੋਣ ਡਰਾਮਾ : ਮਨਪ੍ਰੀਤ ਬਾਦਲ

ਜਲੰਧਰ, 22 ਜਨਵਰੀ (ਪੀ.ਟੀ.)-ਆਮਦਨ ਟੈਕਸ ਸਮੇਤ ਹਰ ਤਰ੍ਹਾਂ ਦੇ ਟੈਕਸਾਂ ਨੂੰ ਖਤਮ ਕਰਨ ਦੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੁਖੀ ਨੀਤਿਨ ਗਡਕਰੀ ਦੇ […]

By 1 min read
PUNJAB NEWS

ਨਹੀਂ ਤਾਂ ਮਲੇਸ਼ੀਆ ਦੀਆਂ ਜੇਲ੍ਹਾਂ ’ਚ ਰੁਲ ਜਾਣਗੇ ਪੰਜਾਬੀ

ਬਰਨਾਲਾ, 22 ਜਨਵਰੀ (ਪੀ.ਟੀ.ਬਿਊਰੋ)-ਆਪਣੇ ਘਰ-ਬਾਰ ਅਤੇ ਜ਼ਮੀਨਾਂ  ਵੇਚ ਕੇ ਮਲੇਸ਼ੀਆ ਵਿਚ ਕੰਮਾਂ-ਕਾਰਾਂ ਲਈ ਗਏ ਪੰਜਾਬੀਆਂ ਅਤੇ ਹੋਰ ਵਿਦੇਸ਼ੀਆਂ  ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ […]

By 1 min read
PUNJAB NEWS

ਮੱਖਣ ਬਰਾੜ ਨੇ ਉਪ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਪੰਜਾਬ ਸਿਹਤ ਨਿਗਮ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆ

ਐੱਸ.ਏ.ਐੱਸ.ਨਗਰ: 21 ਜਨਵਰੀ (ਪੀ.ਟੀ.)-ਕੇਂਦਰ ਦੀ ਯੂ. ਪੀ. ਏ ਸਰਕਾਰ ਨੇ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੁਆਂਢੀ ਰਾਜਾਂ ਨੂੰ ਉਦਯੋਗਿਕ […]

By 1 min read
PUNJAB NEWS

ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਨੇ ਐੱਸ.ਐੱਸ.ਪੀ. ਦਫ਼ਤਰ ਦਾ ਕੀਤਾ ਘੇਰਾਓ

ਬਰਨਾਲਾ, 21 ਜਨਵਰੀ (ਕੁਲਦੀਪ ਸੂਦ)-ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ਵਿੱਚ ਐਸ.ਡੀ. ਕਾਲਜ ਬਰਨਾਲਾ, ਸਰਕਾਰੀ ਆਈ.ਟੀ.ਆਈ. ਲੜਕੇ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ […]

By 1 min read