Skip to content
Independent perspectives. Global stories.
BREAKING

NATIONAL NEWS

NATIONAL NEWS

ਸੁਖਵਿੰਦਰ ਸਿੰਘ ਸੁੱਖੂ ਨੂੰ ਮੁੱਖ ਮੰਤਰੀ ਬਣਨ ‘ਤੇ ਜੈ ਰਾਮ ਠਾਕੁਰ ਨੇ ਦਿੱਤੀ ਵਧਾਈ

ਸੁਖਵਿੰਦਰ ਸਿੰਘ ਸੁੱਖੂ ਨੂੰ ਸੂਬੇ ਦਾ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਉਥੇ ਹੀ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਵਜੋਂ ਮੁਕੇਸ਼ ਅਗਨੀਹੋਤਰੀ […]

By 1 min read
NATIONAL NEWS

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ ਗੋਆ ‘ਚ ਮੋਪਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਦੇ ਵੱਲ ਜ਼ਿਆਦਾ ਜ਼ੋਰ ਦਿੱਤਾ ਹੋਇਆ ਹੈ। ਜਿਸ ਦਾ ਅਸਰ ਦੇਸ਼ ਭਰ […]

By 1 min read
NATIONAL NEWS

CM ਮਾਨ ਨੇ ਸ਼ਾਹ ਨਾਲ ਮੁਲਾਕਾਤ ‘ਚ ਸਰਹੱਦ ‘ਤੇ ਕੰਡਿਆਲੀ ਤਾਰ ਨਾਲ ਜੁੜਿਆ ਮੁੱਦਾ ਚੁੱਕਿਆ

ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਸਰਹੱਦ ਉਤੇ ਜ਼ੀਰੋ ਲਾਈਨ ਤੋਂ 150 ਮੀਟਰ ਤੱਕ ਉਸਾਰੀ ਕੀਤੀ ਜਾ ਸਕਦੀ ਹੈ ਪਰ ਪੰਜਾਬ […]

By 1 min read
NATIONAL NEWS

ਹਥਿਆਰਾਂ ਦੇ ਉੱਪਰ ਪੈਸਾ ਖਰਚ ਕਰਨਾ ਗਲਤ,ਵਿਸ਼ਵ ਸ਼ਾਂਤੀ ਲਈ ਚੁੱਕੇ ਜਾਣ ਸਹੀ ਕਦਮ-ਦਲਾਈ ਲਾਮਾ

ਦਲਾਈ ਲਾਮਾ ਨੇ ਸ਼ਾਂਤੀਪੂਰਨ ਸੰਸਾਰ ਦੀ ਸਥਾਪਨਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਲੋਕ ਹਥਿਆਰਾਂ ਉੱਤੇ ਬਹੁਤ ਪੈਸਾ ਖਰਚ ਕਰ ਰਹੇ ਹਨ ਜੋ […]

By 1 min read
NATIONAL NEWS

ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੀ ਵੈੱਬਸਾਈਟ ਲਾਂਚ, ਈਸ਼ਾ ਅੰਬਾਨੀ ਨੇ ਆਰਟ ਪ੍ਰਤੀ ਮਾਂ ਦੇ ਸਮਰਪਣ ਨੂੰ ਕੀਤਾ ਸਲਾਮ

ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ (RRVL) ਦੀ ਨਿਰਦੇਸ਼ਕ ਈਸ਼ਾ ਅੰਬਾਨੀ (Isha Ambani)  ਨੇ ਆਪਣੀ ਮਾਂ ਨੀਤਾ ਅੰਬਾਨੀ ਦੇ ਕਲਾ ਪ੍ਰਤੀ ਸਮਰਪਣ ਨੂੰ ਸਲਾਮ ਕੀਤਾ। […]

By 1 min read
NATIONAL NEWS

Uniform Civil Code: ਭਾਜਪਾ ਸੰਸਦ ਮੈਂਬਰ ਨੇ ਰਾਜ ਸਭਾ ‘ਚ ਯੂਨੀਫਾਰਮ ਸਿਵਲ ਕੋਡ ਬਿੱਲ ਕੀਤਾ ਪੇਸ਼, ਵਿਰੋਧੀ ਧਿਰ ਨੇ ਕੀਤਾ ਭਾਰੀ ਵਿਰੋਧ

ਭਾਜਪਾ ਦੇ ਸੰਸਦ ਮੈਂਬਰ ਕਿਰੋਡੀ ਲਾਲ ਮੀਨਾ ਨੇ ਭਾਰੀ ਹੰਗਾਮੇ ਦਰਮਿਆਨ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ‘ਭਾਰਤ ਵਿੱਚ ਯੂਨੀਫਾਰਮ ਸਿਵਲ ਕੋਡ ਬਿੱਲ, 2020’ […]

By 1 min read
NATIONAL NEWS

ਭਾਜਪਾ ਦੇਸ਼ ਹਿੱਤ ‘ਚ ਸਖ਼ਤ ਫੈਸਲੇ ਲੈਣ ਦਾ ਦਮ ਰੱਖਦੀ ਹੈ: PM ਮੋਦੀ

ਕਿਹਾ ਕਿ ਭਾਜਪਾ ਅੱਜ ਜਿੱਥੇ ਵੀ ਪਹੁੰਚੀ ਹੈ, ਉਸੇ ਤਰ੍ਹਾਂ ਨਹੀਂ ਪਹੁੰਚੀ ਹੈ। ਜਨਸੰਘ ਦੇ ਸਮੇਂ ਤੋਂ ਹੀ ਪਰਿਵਾਰ ਤੋਂ ਬਾਅਦ ਪਰਿਵਾਰ ਤਪੱਸਿਆ […]

By 1 min read
NATIONAL NEWS

MP ਰਾਘਵ ਚੱਢਾ ਨੇ VP ਧਨਖੜ ਨੂੰ ਨਵੀਂ ਪਾਰੀ ਦੀ ਸ਼ੁਰੂਆਤ ਲਈ ਦਿੱਤੀਆਂ ਸ਼ੁੱਭਕਾਮਨਾਵਾਂ, ਕਿਹਾ-ਕਿਸਾਨਾਂ ਦੇ ਮੁੱਦਿਆਂ ਨੂੰ ਮਿਲੇਗੀ ਪਹਿਲਾਂ ਨਾਲੋਂ ਜ਼ਿਆਦਾ ਅਹਿਮੀਅਤ

ਚੱਢਾ ਨੇ ਕਿਹਾ ਕਿ ਉਹ ਸੰਸਦ ਵਿੱਚ ਖੇਤੀ ਪ੍ਰਧਾਨ ਸੂਬੇ, ਪੰਜਾਬ ਦੇ ਪ੍ਰਤੀਨਿਧੀ ਹਨ ਅਤੇ ਉਹ ਪੰਜਾਬ, ਪੰਜਾਬੀਆਂ ਅਤੇ ਕਿਸਾਨਾਂ ਨਾਲ ਜੁੜੇ ਮੁੱਦਿਆਂ […]

By 1 min read
NATIONAL NEWS

Delhi MCD Election 2022: 42 ਥਾਵਾਂ ‘ਤੇ ਸਖ਼ਤ ਪਹਿਰੇ ‘ਚ EVM ਮਸ਼ੀਨਾਂ, 7 ਦਸੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ

ਐਤਵਾਰ ਨੂੰ ਨਗਰ ਨਿਗਮ ਚੋਣਾਂ ਤੋਂ ਬਾਅਦ 13638 ਪੋਲਿੰਗ ਬੂਥਾਂ ਦੀਆਂ ਈਵੀਐੱਮ ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ 42 ਥਾਵਾਂ ‘ਤੇ ਸਟਰਾਂਗ ਰੂਮਾਂ […]

By 1 min read