Skip to content
Independent perspectives. Global stories.
BREAKING

INTERNATIONAL NEWS

INTERNATIONAL NEWS

ਕੈਪਟਨ ਵੱਲੋਂ ਇਜ਼ਰਾਈਲ ਦੇ ਰਾਸ਼ਟਰਪਤੀ ਨਾਲ ਜਲ ਪ੍ਰਬੰਧਨ ਤੇ ਮਾਤਭੂਮੀ ਸੁਰੱਖਿਆ ਸਬੰਧੀ ਤਕਨਾਲੋਜੀ ਬਾਰੇ ਵਿਚਾਰ ਚਰਚਾ

ਪਹਿਲੇ ਵਿਸ਼ਵ ਯੁੱਧ ਦੌਰਾਨ ਹਾਇਫ਼ਾ ਸੇਮੈਟਰੀ ਵਿਖੇ ਸ਼ਹੀਦ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਜੇਰੂਸਲੇਮ/ਹਾਇਫ਼ਾ, 23 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ […]

By 1 min read
INTERNATIONAL NEWS

ਤਜਾਕਿਸਤਾਨ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ

ਦੁਸ਼ਾਂਬੇ, 7 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਤਿੰਨ ਦਿਨਾਂ ਦੌਰੇ ‘ਤੇ ਗਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਜ ਤਜਾਕਿਸਤਾਨ ਪਹੁੰਚ ਗਏ ਹਨ। ਰਾਜਧਾਨੀ ਦੋਸ਼ਾਂਬੇ ਵਿਖੇ ਹਵਾਈ […]

By 1 min read
INTERNATIONAL NEWS

ਵਿਜੇ ਮਾਲਿਆ ਵੱਲੋਂ ਭਾਰਤ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨਾਲ ਮੁਲਾਕਾਤ ਦਾ ਦਾਅਵਾ

ਲੰਡਨ, 12 ਸਤੰਬਰ- ਆਰਥਿਕ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਬੁਧਵਾਰ ਨੂੰ ਵਡਾ ਦਾਅਵਾ ਕੀਤਾ ਹੈ ਕਿ ਮੈਂ ਭਾਰਤ ਛਡਣ ਤੋਂ ਪਹਿਲਾਂ ਕੇਂਦਰੀ […]

By 1 min read
INTERNATIONAL NEWS

ਸਭ ਕਾ ਸਾਥ, ਸਭ ਕਾ ਵਿਕਾਸ ’ਚ ਸਾਡਾ ਨੇਪਾਲ ਭਰਾ ਵੀ ਸ਼ਾਮਲ : ਪ੍ਰਧਾਨ ਮੰਤਰੀ

ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ ਕਾਠਮਾਂਡੂ, 31 ਅਗਸਤ- ਨੇਪਾਲ ’ਚ ਪਸ਼ੂਪਤੀਨਾਥ ਧਰਮਸ਼ਾਲਾ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆ ਪ੍ਰਧਾਨ […]

By 1 min read
INTERNATIONAL NEWS

ਬਿਮਸਟੈਕ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਨੇਪਾਲ ਪਹੁੰਚੇ ਪ੍ਰਧਾਨ ਮੰਤਰੀ

ਮੋਦੀ ਨੇ ਨੇਪਾਲ ਦੇ ਰਾਸ਼ਟਰਪਤੀ ਬਿਦਿਆ ਦੇਵੀ ਨਾਲ ਕੀਤੀ ਮੁਲਾਕਾਤ ਕਾਠਮੰਡੂ/ਨਵੀਂ ਦਿਲੀ, 30 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਗੁਆਂਢੀ ਦੇਸ਼ ਨੇਪਾਲ […]

By 1 min read
INTERNATIONAL NEWS

ਸਕਾਟਲੈਂਡ ਦੇ ਸ਼ਹਿਰ ਈਡਨਬਰਗ ’ਚ ਗੁਰਦੁਆਰਾ ਸਾਹਿਬ ’ਤੇ ਪੈਟਰੋਲ ਬੰਬ ਹਮਲਾ

ਲੰਡਨ, 29 ਅਗਸਤ (ਪੀ.ਟੀ.)- ਸਕਾਟਲੈਂਡ ਦੇ ਸ਼ਹਿਰ ਈਡਨਬਰਗ ’ਚ ਅ¤ਜ ਸਵੇਰੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਕਿਸੇ ਅਣਪਛਾਤੇ ਵਿਅਕਤੀ ਵ¤ਲੋਂ ਪੈਟਰੋਲ ਬੰਬ ਨਾਲ […]

By 1 min read
INTERNATIONAL NEWS

ਅਟਾਰਨੀ ਗੁਰਪਤਵੰਤ ਪੰਨੂੰ ਰਾਹੀਂ ਮਿਲੀਆਂ ਰਾਜਸੀ ਸ਼ਰਨਾਂ ’ਤੇ ਨਜ਼ਰਸਾਨੀ ਲਈ ਹੋਮਲੈਂਡ ਸਕਿਓਰਿਟੀ ਤੱਕ ਪਹੁੰਚ

ਵਾਸ਼ਿੰਗਟਨ ਡੀ.ਸੀ., 23 ਅਗਸਤ- ਨੌਜਵਾਨਾਂ ਅਤੇ ਬਗੈਰ ਪੇਪਰਾਂ ਵਾਲਿਆਂ ਵਲੋਂ ਨਿਤ ਮੁਜ਼ਾਹਰਿਆਂ ਵਿਚ ਹੁਲੜਬਾਜ਼ੀ ਕਰਨ ਅਤੇ ਭਾਰਤ ਤੋਂ ਆਏ ਮਹਿਮਾਨਾਂ ਖਿਲਾਫ ਅਮਰੀਕਾ ਵਿਚ […]

By 1 min read
INTERNATIONAL NEWS

ਸਿੱਧੂ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਨਾਲ ਮੁਲਾਕਾਤ, ਸਰਹੱਦ ਖੋਲ੍ਹ੍ਹਣ ਦਾ ਦਿੱਤਾ ਸੱਦਾ

ਇਸਲਾਮਾਬਾਦ- ਇਮਰਾਨ ਖ਼ਾਨ ਦੇ ਸਹੁੰ ਚੁਕ ਸਮਾਗਮ ’ਚ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੇ ਪਾਕਿਸਤਾਨ ਦੇ ਫੌਜ ਮੁਖੀ […]

By 1 min read
INTERNATIONAL NEWS

ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਇਸਲਾਮਾਬਾਦ, 18 ਅਗਸਤ- ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਤੇ 1992 ਵਿਚ ਪਾਕਿਸਤਾਨ ਨੂੰ ਕ੍ਰਿਕਟ ਵਿਸ਼ਵ ਕਪ ਵਿਚ ਜੇਤੂ ਬਣਾਉਣ ਵਾਲੇ ਕਪਤਾਨ ਇਮਰਾਨ ਖ਼ਾਨ […]

By 1 min read