ਦੁਸ਼ਾਂਬੇ, 7 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਤਿੰਨ ਦਿਨਾਂ ਦੌਰੇ ‘ਤੇ ਗਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਜ ਤਜਾਕਿਸਤਾਨ ਪਹੁੰਚ ਗਏ ਹਨ। ਰਾਜਧਾਨੀ ਦੋਸ਼ਾਂਬੇ ਵਿਖੇ ਹਵਾਈ ਅਡੇ ‘ਤੇ ਪਹੁੰਚਣ ‘ਤੇ ਤਜਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਜ਼ੋਕਿਰੋਜ਼ੋਡਾ ਮਹਿਮੋਤਦੌਰ ਜ਼ੋਇਰ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।