Skip to content
Independent perspectives. Global stories.
BREAKING

EDITORIALS

EDITORIALS

ਇੱਕ ਚੰਗੀ ਪਹਿਲ

ਕਪੂਰਥਲੇ ਦੀ ਮਾਡਰਨ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਇੱਕ ਬਹੁਤ ਹੀ ਚੰਗੀ ਪਹਿਲਕਦਮੀ ਲਈ ਗਈ ਹੈ, ਜਿਸ ਦੀ ਰੱਜ ਕੇ ਸ਼ਲਾਘਾ ਕੀਤੀ ਜਾਣੀ ਚਾਹੀਦੀ […]

By 1 min read
EDITORIALS

ਸੜਕ ਹਾਦਸਿਆਂ ਦਾ ਪ੍ਰਕੋਪ

ਪੰਜਾਬ ਵਿਚ ਸੜਕੀ ਹਾਦਸੇ ਲਗਾਤਾਰ ਵੱਧ ਰਹੇ ਹਨ। ਇਕ ਤਰ੍ਹਾਂ ਨਾਲ ਪੰਜਾਬ ਦੀਆਂ ਸੜਕਾਂ ਸਫਰ ਕਰਨ ਵਾਲਿਆਂ ਲਈ ਮੌਤ ਦਾ ਖੂਹ ਹੀ ਬਣ […]

By 1 min read
EDITORIALS

ਕੋਇਲਾ ਬਲਾਕ ਘਪਲੇ ਦਾ ਹਸ਼ਰ

ਕਰੋੜਾਂ ਰੁਪਏ ਦੇ ਕੋਇਲਾ ਬਲਾਕ ਘਪਲੇ ਸਬੰਧੀ ਹਾਲੇ ਤੱਕ ਕਿਸੇ ਵੀ ਦੋਸ਼ੀ ਖਿਲਾਫ ਕੋਈ ਵੱਡੀ ਕਾਰਵਾਈ ਨਹੀਂ ਹੋਈ। ਇਸ ਘਪਲੇ ਦੀ ਜਾਂਚ ਸੀ.ਬੀ.ਆਈ. […]

By 1 min read
EDITORIALS

ਅਦਾਲਤਾਂ ਰਾਹੀਂ ਰਾਜਨੀਤੀ

ਅਦਾਲਤਾਂ ਰਾਹੀਂ ਰਾਜਨੀਤੀ ਕੋਈ ਨਵਾਂ ਰੁਝਾਨ ਨਹੀਂ ਹੈ। ਦੇਸ਼ ਵਿਚ ਕਾਫੀ ਸਮੇਂ ਤੋਂ ਕੁਝ ਤਾਕਤਾਂ ਰਾਜਨੀਤਿਕ ਹਿੱਤਾਂ ਲਈ ਅਦਾਲਤਾਂ ਦਾ ਦੁਰਉਪਯੋਗ ਕਰਦੀਆਂ ਆ […]

By 1 min read
EDITORIALS

ਰੱਖਿਆ ਸੌਦਿਆਂ ਵਿਚ ਦਲਾਲੀ

ਰੱਖਿਆ ਸੌਦਿਆਂ ਵਿੱਚ ਦਲਾਲੀ ਕੋਈ ਨਵਾਂ ਵਰਤਾਰਾ ਨਹੀਂ ਹੈ। ਬੌਫਰਜ਼ ਤੋਪਾਂ ਦੀ ਖਰੀਦ ਵਿਚ ਹੋਈ ਘਪਲੇਬਾਜ਼ੀ ਹਰ ਦੇਸ਼ ਵਾਸੀ ਨੂੰ ਯਾਦ ਹੈ। ਉਸ […]

By 1 min read
EDITORIALS

16ਵੀਆਂ ਲੋਕ ਸਭਾ ਚੋਣਾਂ ਦਾ ਐਲਾਨ-ਨਿਆਂਸੰਗਤ ਚੋਣਾਂ ਲਈ ਬਹੁਤ ਕੁਝ ਕਰਨਾ ਬਾਕੀ16ਵੀਆਂ ਲੋਕ ਸਭਾ ਚੋਣਾਂ ਦਾ ਐਲਾਨ-ਨਿਆਂਸੰਗਤ ਚੋਣਾਂ ਲਈ ਬਹੁਤ ਕੁਝ ਕਰਨਾ ਬਾਕੀ

ਸਮਕਾਲੀ ਦ੍ਰਿਸ਼ਟੀਕੋਣ ਸ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਪ੍ਰਕਾਸ਼ਨ ਸਮੂਹ ਉਡੀਕੀਆਂ ਜਾ ਰਹੀਆਂ ਲੋਕ ਸਭਾ ਚੋਣਾਂ ਦਾ ਮੁੱਖ ਚੋਣ ਕਮਿਸ਼ਨਰ ਵੀ.ਐ¤ਸ. ਸੰਪਤ […]

By 1 min read
EDITORIALS

ਪੰਜਾਬੀਆਂ ਨੂੰ ਭਾਈਚਾਰਕ ਜਾਗਰਿਤੀ ਦੀ ਜ਼ਰੂਰਤ

ਪੰਜਾਬੀ ਭਾਈਚਾਰਾ ਇਸ ਸਮੇਂ ਕਈ ਤਰ੍ਹਾਂ ਦੇ ਸਮਾਜਿਕ ਸੰਕਟਾਂ ਵਿੱਚ ਘਿਰਿਆ ਹੋਇਆ ਹੈ। ਪੂਰੇ ਸੰਸਾਰ ਵਿੱਚ ਫੈਲਿਆ ਇਹ ਭਾਈਚਾਰਾ ਆਪਣੀਆਂ ਸਮਾਜਿਕ ਸਮੱਸਿਆਵਾਂ ਪ੍ਰਤੀ […]

By 1 min read
EDITORIALS

ਪਾਕਿਸਤਾਨ ਵਿਚ ਘੱਟ ਗਿਣਤੀਆਂ

ਪਾਕਿਸਤਾਨ ਦਾ ਆਪਣੀਆਂ ਘੱਟ-ਗਿਣਤੀਆਂ ਪ੍ਰਤੀ ਅਕਸ ਦਿਨੋ-ਦਿਨ ਵਿਗੜਦਾ ਜਾ ਰਿਹਾ ਹੈ । ਘੱਟ-ਗਿਣਤੀ ਫਿਰਕਿਆਂ ਅੰਦਰ ਕਾਫ਼ੀ ਨਾਰਾਜ਼ਗੀ ਦਾ ਦੌਰ ਗੰਭੀਰ ਸਥਿਤੀ ਅਖਤਿਆਰ ਕਰਦਾ […]

By 1 min read