Skip to content
Independent perspectives. Global stories.
BREAKING

BUSINESS NEWS

BUSINESS NEWS

ਸਿੱਖ ਬੀਬੀਆਂ ਨੂੰ ਲੋਹ ਟੋਪ (ਹੈਲਮਟ) ਪਹਿਨਣ ਸਬੰਧੀ ਫੈਸਲੇ ’ਤੇ ਚੰਡੀਗੜ੍ਹ ਪ੍ਰਸ਼ਾਸਨ ਮੁੜ ਵਿਚਾਰ ਕਰੇ : ਬੀਬੀ ਜਗੀਰ ਕੌਰ

ਅੰਮ੍ਰਿਤਸਰ 12 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੋ ਪਹੀਆ ਵਾਹਨ ਚਲਾਉਣ ਸਮੇਂ ਸਿੱਖ ਬੀਬੀਆਂ ਨੂੰ ਲੋਹ ਟੋਪ ਪਹਿਨਣ ਦੇ ਤਾਜ਼ਾ ਫੈਸਲੇ […]

By 1 min read
BUSINESS NEWS

ਗਰੀਬੀ ਕਾਰਨ ਮਜ਼ਦੂਰ ਨੇ ਗਲ ਫ਼ਾਹਾ ਲੈ ਕੇ ਆਤਮ-ਹੱਤਿਆ ਕੀਤੀ

ਮਾਛੀਵਾੜਾ ਸਾਹਿਬ, 10 ਜੁਲਾਈ (ਭਵਨੇਸ਼ ਖੇੜਾ)- ਨੇੜ੍ਹਲੇ ਪਿੰਡ ਧਨੂੰਰ ਵਿਖੇ ਕੱਲ ਰਾਤ ਗਰੀਬੀ ਕਾਰਨ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਮਜ਼ਦੂਰ ਬਲਿਹਾਰ ਸਿੰਘ ਨੇ ਗਲ […]

By 1 min read
BUSINESS NEWS

ਅਹੁਦਾ ਸੰਭਾਲਦਿਆਂ ਹੀ ਇਲਾਕੇ ਦੇ ਨਸ਼ਾ ਤਸਕਰਾਂ ਨੂੰ ਪਈਆਂ ਭਾਜੜਾਂ

ਰਾਮਪੁਰਾ ਫੂਲ, 10 ਜੁਲਾਈ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਥਾਣਾ ਸਿਟੀ ਦੇ ਇੰਚਾਰਜ ਗੁਰਪ੍ਰੀਤ ਕੌਰ ਮਾਨ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ਇਲਾਕੇ ਦੇ ਨਸ਼ਾ […]

By 1 min read
BUSINESS NEWS

1 ਲੱਖ 10 ਹਜ਼ਾਰ 60 ਰੁਪਏ, 9 ਮੋਬਾਇਲ ਫ਼ੋਨ, 1 ਹੋਟਸਪੋਟ, 1 ਐਲ.ਈ.ਡੀ, 1 ਸੈਟ ਟਾਪ ਬੌਕਸ, 1 ਲੈਪਟਾਪ ਅਤੇ 2 ਇਨੋਵਾ ਗੱਡੀਆਂ ਬਰਾਮਦ

ਲੁਧਿਆਣਾ, 10 ਜੁਲਾਈ (ਅੰਮ੍ਰਿਤਪਾਲ ਸਿੰਘ ਸੋਨੂੰ, ਮਨੌਜ ਸ਼ਰਮਾ)- ਲੁਧਿਆਣਾ ਪੁਲਸ ਕਮਿਸਨਰ ਵਲੋਂ ਦਿਤੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰਖਦੇ ਹੋਏ ਕ੍ਰਿਕਟ ਮੈਚਾਂ ਉਪਰ ਬੁਕੀਆਂ […]

By 1 min read
BUSINESS NEWS

ਮੁਲਾਜ਼ਮਾਂ ’ਤੇ ਪਾਏ 200 ਰੁਪਏ ਦੇ ਬੌਝ ਨੂੰ ਤੁਰੰਤ ਵਾਪਿਸ ਲਵੇ ਸਰਕਾਰ : ਸਮੂਹ ਮੁਲਾਜ਼ਮ

ਸ੍ਰੀ ਅਨੰਦਪੁਰ ਸਾਹਿਬ, 10 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਡਰੇਨੇਜ਼ ਵਿਭਾਗ ਇੰਪਲਾਇਜ਼ ਯੂਨੀਅਨ ਬ੍ਰਾਂਚ ਰੂਪਨਗਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਮੂਹ ਮੁਲਾਜ਼ਮਾਂ ਦੁਆਰਾਂ ਆਪਣੀਆਂ ਮੰਗਾਂ […]

By 1 min read
BUSINESS NEWS

ਧੂਰੀ ਸ਼ਹਿਰ ਅੰਦਰ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ : ਐਸ.ਐਚ.ਓ. ਪੰਨੂ

ਧੂਰੀ, 10 ਜੁਲਾਈ (ਸੰਜੀਵ ਸਿੰਗਲਾ)- ਥਾਣਾ ਸਿਟੀ ਧੂਰੀ ਦੇ ਨਵੇਂ ਆਏ ਐਸ.ਐਚ.ਓ ਬਲਜਿੰਦਰ ਸਿੰਘ ਪੰਨੂ ਨੇ ਅੱਜ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ […]

By 1 min read
BUSINESS NEWS

ਪੁਲਿਸ ਅਧਿਕਾਰੀ ਨਸ਼ੇੜੀਆਂ ਨੂੰ ਫੜਣ ਮੌਕੇ ਆਪਣੀ ਸੁਰੱਖਿਆ ਦਾ ਰੱਖਣ ਧਿਆਨ : ਪੁਲਿਸ ਕਮਿਸ਼ਨਰ

ਅੰਮ੍ਰਿਤਸਰ, 10 ਜੁਲਾਈ (ਸੁਨੀਲ ਗੁਪਤਾ, ਰਾਜੇਸ਼ ਡੈਨੀ)- ਬੀਤੀ ਸ਼ਾਮ ਪੁਲਸ ਲਾਈਨ ਵਿਖੇ ਨਸ਼ਿਆਂ ਦੇ ਲਛਣ ਤੇ ਪ੍ਰਭਾਵ ਆਦਿ ਬਾਰੇ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ […]

By 1 min read