Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਸਿ¦ਡਰ ਵੰਡੇ

Share this story

ਨਥਾਣਾ, 10 ਜੁਲਾਈ (ਚਰਨਜੀਤ ਸਿੱਧੂ)- ਅੱਜ ਐਲ ਪੀ ਜੀ ਦੇ ਮੇਨੇਜਰ ਜਸਜੀਵ ਸਿੰਘ ਚਾਵਲਾ ਦੀ ਯੋਗ ਰਹਿਨੁਮਾਈ ਹੇਠ ਪਿੰਡ ਨਥਾਣਾ ਵਿੱਚ ਗੈਸ ਸਿ¦ਡਰ ਵੰਡੇ। ਸਿ¦ਡਰ ਵੰਡਣ ਤੋਂ ਪਹਿਲਾ ਚਾਵਲਾ ਜੀ ਨੇ ਗੈਸ ਚੁੱਲੇ ਅਤੇ ਸਿ¦ਡਰ ਬਾਰੇ ਆਈਆਂ ਔਰਤਾ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੁੱਲਾ ਹਮੇਸ਼ਾ ਸਿ¦ਡਰ ਤੋਂ ਉੱਚਾ ਰੱਖੋ, ਗੈਸ ਕੋਲ ਕੋਈ ਜਲਣਸ਼ੀਲ ਪਦਾਰਥ ਨਾ ਰੱਖੋ , ਜੇਕਰ ਗੈਸ ਲੀਕ ਹੋਵੇ ਤਾਂ ਸਵਿਚ ਆਨ ਨਾ ਕਰੋ , ਰਸੋਈ ਵਿੱਚ ਕੰਮ ਕਰਦੇ ਹਮੇਸ਼ਾ ਸੂਤੀ ਕਪੜੇ ਪਹਿਨ ੋਅਤੇ ਬਾਰ ਬਾਰੀਆਂ ਹਮੇਸ਼ਾ ਖੁਲ੍ਹੇ ਰੱਖੋ, ਗੈਸ ਦੀ ਵਰਤੋਂ ਕਰਨ ਤੋਂ ਬਾਅਦ ਰੈਗੂਲੇਟਰ ਨੂੰ ਬੰਦ ਕਰੋ, ਕਿਸੇ ਵੀ ਸੰਕਟ ਦੀ ਸਥਿਤੀ ਵਿੱਚ ਗੈਸ ਏਜੰਸੀ ਨਾਲ ਤੁਰੰਤ ਸੰਪਰਕ ਕਰੋ। ਇਸ ਮੌਕੇ ਭਾਜਪਾ ਮੰਡਲ ਦੇ ਪ੍ਰਧਾਨ ਹਰਿੰਦਰਜੀਤ ਸਿੰਘ ਨਾਮੀ, ਕ੍ਰਿਪਾਲ ਸਿੰਘ ਐਮ ਸੀ, ਗੁਰਪ੍ਰੀਤ ਸਿੰਘ ਬੱਗੀ, ਜਗਸੀਰ ਸੀਰਾ, ਪ੍ਰਕਾਸ਼ ਸਿੰਘ ਹਾਜ਼ਰ ਸਨ। ਇਸ ਤੋਂ ਪਹਿਲਾਂ ਆਰ ਬੀ ਸੀ ਗੈਸ ਏਜੰਸੀ ਵੱਲੋਂ ਇਲਾਕੇ ਵਿੱਚ 1700 ਸੌ ਸਿ¦ਡਰ ਪ੍ਰਧਾਨ ਮੰਤਰੀ ਉਜਵਲਾ ਸਕੀਮ ਤਹਿਤ ਵੰਡੇ ਜਾ ਚੁੱਕੇ ਹਨ ਜੋ ਕਿ ਏਜੰਸੀ ਦਾ ਇੱਕ ਵਧੀਆ ਉਪਰਾਲਾ ਹੈ।

WRITTEN BY