June 18, 2026 3:52 pm

ਰਾਸ਼ਟਰ ਲਈ ਹੁਨਰ ਇਸਤੇਮਾਲ ਕਰਨ ਇੰਜੀਨੀਅਰ : ਮੋਦੀ

Page-1_13 ਨਵੀਂ ਦਿੱਲੀ, 15 ਸਤੰਬਰ (ਪੀ. ਟੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਜੀਨੀਅਰਾਂ ਨੂੰ ਕਿਹਾ ਕਿ ਉਹ ਰਾਸ਼ਟਰ ਸੇਵਾ ਲਈ ਆਪਣੇ ਹੁਨਰ ਦਾ ਇਸਤੇਮਾਲ ਕਰਨ ਅਤੇ ਇੰਜੀਨੀਅਰਿੰਗ ਨੂੰ ਵਿਸ਼ਵ ਪੱਧਰੀ ਬਣਾਉਣ। ਉਨ੍ਹਾਂ ਕਿਹਾ ਕਿ ਨਵੇਂ ਆਵਿਸ਼ਕਾਰਾਂ ਤੇ ਸਖ਼ਤ ਮਿਹਨਤ ਨਾਲ ਸਾਡੇ ਇੰਜੀਨੀਅਰਾਂ ਨੇ ਰਾਸ਼ਟਰ ਦੇ ਨਿਰਮਾਣ ‘ਚ ਮਜ਼ਬੂਤ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਅੱਜ ਐੱਮ. ਵਿਸ਼ਵੇਸ਼ਵਰੈਯਾ ਦੀ ਜਯੰਤੀ ਦੇ ਅਵਸਰ ‘ਤੇ ਇਹ ਟਵੀਟ ਕੀਤਾ।

Send this to a friend