June 12, 2026 11:12 pm

ਨਕਸਲੀਆਂ ਨੇ ਰੇਲ ਪਟੜੀ ਉਡਾਈ ਪਟਰੀ ਵੱਲੋਂ ਉ¤ਤਰੀ ਮਾਲ-ਗ¤ਡੀ

ਲਤੇਹਾਰ/ਝਾਰਖੰਡ, 8 ਸਤੰਬਰ (ਪੀ. ਟੀ.)- ਨਕਸਲੀਆਂ ਨੇ ਲਾਤੇਹਾਰ ਜ਼ਿਲ੍ਹੇ ’ਚ ਬੇਂਡੀ ਤੇ ਲਤੇਹਾਰ ਰੇਲਵੇ ਸਟੇਸ਼ਨ ਦੇ ‘ਚ ਇ¤ਕ ਜਗ੍ਹਾ ਰੇਲ ਪਟੜੀ ਉ¤ਡਾ ਦਿ¤ਤੀ ਜਿਸਤੋਂ ਬਾਅਦ ਇ¤ਕ ਮਾਲ-ਗ¤ਡੀ ਪਟੜੀ ਤੋਂ ਉ¤ਤਰ ਗਈ। ਪੁਲਿਸ ਨੇ ਦ¤ਸਿਆ ਕਿ ਨਕਸਲੀਆਂ ਨੇ ਰਾਤ ਦੇ ਕਰੀਬ 2 ਵਜੇ ਪਟੜੀ ਨੂੰ ਹਾਣੀ ਪਹੁੰਚਾਈ, ਜਿਸ ਕਾਰਨ ਕੋਲਾ ਲੈ ਕੇ ਜਾ ਰਹੀ ਮਾਲ-ਗ¤ਡੀ ਪਟੜੀ ਤੋਂ ਉ¤ਤਰ ਗਈ। ਜਿਕਰਯੋਗ ਹੈ ਕਿ ਝਾਰਖੰਡ ‘ਚ ਨਕਸਲੀ ਅਕਸਰ ਰੇਲ ਪਟੜੀਆਂ ਤੇ ਸਰਕਾਰੀ ਸੰਪੰਤੀ ਨੂੰ ਨੁਕਸਾਨ ਪਹੁੰਚਾਉਂਦੇ ਰਹਿੰਦੇ ਹਨ।

Send this to a friend