Skip to content
Independent perspectives. Global stories.
BREAKING

ਹੈਪਤੁੱਲਾ ਬਿਆਨ ਤੋਂ ਪਲਟੀ : ‘ਹਿੰਦੂ’ ਨਹੀਂ ‘ਹਿੰਦੀ’ ਕਿਹਾ ਸੀ ‘

Share this story

Page-1_27 ਨਵੀਂ ਦਿੱਲੀ, 29 ਅਗਸਤ (ਪੀ. ਟੀ)- ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨਜ਼ਮਾ ਹੈਪਤੁੱਲਾ ਨੇ ਸਾਰੇ ਭਾਰਤੀਆਂ ਨੂੰ ‘ਹਿੰਦੂ’ ਕਹਿ ਕੇ ਇਕ ਨਵਾਂ ਵਿਵਾਦ ਛੇੜ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਅੱਜ ਇਸ ਬਾਰੇ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੇ ਭਾਰਤੀਆਂ ਨੂੰ ਹਿੰਦੀ ਕਿਹਾ ਸੀ ਨਾ ਕਿ ਹਿੰਦੂ। ਉਨ੍ਹਾਂ ਕਿਹਾ ਕਿ ਅਰਬ ਮੁਲਕਾਂ ਵਿਚ ਭਾਰਤੀਆਂ ਨੂੰ ਹਿੰਦੀ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਨੇ ਜੋ ਵੀ ਕਿਹਾ ਉਸ ਦਾ ਧਰਮ ਨਾਲ ਕੋਈ ਸਬੰਧ ਨਹੀਂ ਸਗੋਂ ਇਸ ਦਾ ਸਬੰਧ ਨਾਗਰਿਕਤਾ ਦੀ ਪਛਾਣ ਨਾਲ ਹੈ।

WRITTEN BY