Skip to content
Independent perspectives. Global stories.
BREAKING

ਮੁੰਬਈ ’ਚ ਲਾਲੂ ਦੇ ਦਿਲ ਦਾ ਆਪ੍ਰੇਸ਼ਨ

Share this story

Page-1_16 ਮੁੰਬਈ, 27 ਅਗਸਤ (ਪੀ. ਟੀ)- ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਦਿਲ ਦੇ ਦੋ ਵੱਡੇ ਆਪ੍ਰੇਸ਼ਨ ਹੋਏ। ਇਕ ਆਪ੍ਰੇਸ਼ਨ ਮਹਾਧਮਣੀ ਵਾਲਵ ਨੂੰ ਬਦਲਣ ਲਈ ਜਦੋਂ ਕਿ ਦੂਜਾ ਆਪ੍ਰੇਸ਼ਨ ਮਹਾਧਮਣੀ ਵਾਲਵ ਦੀ ਮੁਰੰਮਤ ਕਰਨ ਲਈ ਕੀਤਾ ਗਿਆ। ਏਸ਼ੀਅਨ ਹਾਰਟ ਇੰਸਟੀਚਿਊਟ ਦੇ ਇਕ ਬੁਲਾਰੇ ਨੇ ਦੱਸਿਆ ਕਿ ਲਾਲੂ ਪ੍ਰਸਾਦ ਦੇ ਦਿਲ ਦਾ ਆਪ੍ਰੇਸ਼ਨ ਅੱਜ ਸਵੇਰੇ ਸ਼ੁਰੂ ਹੋਇਆ।
ਮੋਦੀ ਕਰਨਗੇ ‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ ਦੀ ਸ਼ੁਰੂਆਤ

WRITTEN BY