Skip to content
Independent perspectives. Global stories.
BREAKING

ਸ੍ਰੀਨਗਰ ’ਚ ਇਮਾਰਤ ਡਿੱਗੀ, ਕਈ ਮਲਬੇ ’ਚ ਦੱਬੇ

Share this story

ਸ੍ਰੀਨਗਰ, 22 ਅਗਸਤ (ਪੀ. ਟੀ)- ਸ੍ਰੀਨਗਰ ਦੇ ਪਾਰਾਪੁਰਾ ਇਲਾਕੇ ਵਿਚ ਇਕ ਦੋ ਮੰਜ਼ਿਲਾ ਨਿੱਜੀ ਇਮਾਰਤ ਢਾਹੇ ਜਾਣ ਦੌਰਾਨ ਡਿੱਗ ਗਈ ਜਿਸ ਹੇਠਾਂ ਕਈ ਵਿਅਕਤੀ ਫਸ ਗਏ। ਮਲਬਿਆਂ ਵਿਚੋਂ ਹੁਣ ਤੱਕ ਛੇ ਵਿਅਕਤੀਆਂ ਕੱਢਿਆ ਜਾ ਚੁੱਕਾ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਮਲਅਬੇ ਵਿਚ ਕਿੰਨੇ ਵਿਅਕਤੀ ਫਸੇ ਹਨ। ਜਿਨ੍ਹਾਂ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਉਨ੍ਹਾਂ ਅਨੁਸਾਰ ਇਮਾਰਤ ਵਿਚ 10 ਵਿਅਕਤੀ ਕੰਮ ਕਰ ਰਹੇ ਸਨ। ਇਸ ਪੁਰਾਣੀ ਇਮਾਰਤ ਵਿਚ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਪਰ ਇਸ ਦੌਰਾਨ ਕੰਮ ਵਿਚ ਜੁਟੀ ਇਕ ਕ੍ਰੇਨ ਇਮਾਰਤ ਨਾਲ ਟਕਰਾ ਗਈ ਤੇ ਇਹ ਅਚਾਨਕ ਡਿੱਗ ਗਈ।

WRITTEN BY